JPB NEWS 24

Headlines

January 31, 2023

पंजाब के इन जिलों में चर्च के मुखियो के ठिकानों पर IT की रेड पढ़ें

पंजाब के इन जिलों में चर्च के मुखियो के ठिकानों पर IT की रेड पढ़ें जालंधर ( जे पी बी न्यूज़ 24 ) पंजाब से इस समय बड़ी ख़बर सामने आ रही है। ख़बर है कि पंजाब की कई प्रमुख चर्च पर IT इनकम टैक्स की रेड हुई है।ख़बर मिली है कि जालंधर की ताजपुर स्थित चर्च तथा कपूरथला कि खोजेवाला चर्च पर भी रेड हुई है। इसके अलावा अमृतसर में भी रेड होने की ख़बर है। ख़बर है कि जालंधर की ताजपुर चर्च जहाँ पर प्रोफेट बजेंद्र सिंह प्रमुख हैं के यहाँ भी IT ने रेड की है।पैरामिलिट्री फ़ोर्स मौक़े पर तैनात की गई है लेकिन स्थानीय पुलिस प्रशासन को इसकी जानकारी नहीं दी गई है। इसके अलावा कपूरथला की खोजेवाला चर्च में हरप्रीत सिंह देओल जो चर्च को चलाते हैं, उनके वहाँ भी IT की रेड की ख़बर है।

पंजाब के इन जिलों में चर्च के मुखियो के ठिकानों पर IT की रेड पढ़ें Read More »

ਭੁੱਖਿਆਂ ਨੂੰ ਰੋਟੀ ਖਿਲਾ ਕੇ ਉਹਨਾਂ ਦੀ ਆਖਰੀ ਉਮੀਦ ਬਣੇਗੀ ਆਖਰੀ ਉਮੀਦ NGO.

ਭੁੱਖਿਆਂ ਨੂੰ ਰੋਟੀ ਖਿਲਾ ਕੇ ਉਹਨਾਂ ਦੀ ਆਖਰੀ ਉਮੀਦ ਬਣੇਗੀ ਆਖਰੀ ਉਮੀਦ NGO. ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਅਤੇ ਰੈੱਡ ਕਰਾਸ ਸੋਸਾਇਟੀ ਦੇ ਸਾਂਝੇ ਉਪਰਾਲਾ ਸਦਕਾ ਰੈੱਡ ਕਰਾਸ ਭਵਨ ਜਲੰਧਰ ਫੂਡ ਸਪਲਾਈ ਵੈਣ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ. ਅਤੇ T. B ਦੀ ਬੀਮਾਰੀ ਨਾਲ ਪੀੜਤ 58 ਮਰੀਜਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ. ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਬੀਬੀਪ੍ਰਕਾਸ਼ ਕੌਰ ਯੂਨੀਕੁਏ ਹੋਮ ਜਲੰਧਰ, ਕੌਂਸਲਰ ਅਰੁਣਾ ਅਰੋੜਾ , ਸੋਸ਼ਲ ਵਰਕਰ ਪ੍ਰਵੀਨ ਅਬਰੋਲ, ਅਤੇ ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਵੱਲੋਂ ਸ਼ਿਰਕਤ ਕੀਤੀ ਗਈ. ਇਸ ਮੌਕੇ ਤੇ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ, ਅਤੇ ਰੈੱਡ ਕਰਾਸ ਸੋਸਾਇਟੀ ਤੋ inder singh minhaas ਜੀ ਵੱਲੋਂ ਦੱਸਿਆ ਗਿਆ ਕਿ ਫੂਡ ਸਪਲਾਈ ਵੈਣ ਪ੍ਰੋਜੈਕਟ ਦੇ ਤਹਿਤ ਸੜਕਾਂ ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਲੋੜਵੰਦਾਂ, ਬੇਘਰਿਆਂ, ਮੰਦਬੁੱਧੀ ਜੀਆਂ ਤੱਕ ਰੋਜ਼ਾਨਾ ਰੋਟੀ ਪਹੁੰਚ ਕੀਤੀ ਜਾਵੇਗੀ ਅਤੇ ਉਹ ਬਜ਼ੁਰਗ ਜੋ ਰੋਟੀ ਬਣਾਉਣ ਵਿੱਚ ਅਸਮਰੱਥ ਹਨ ਉਹਨਾਂ ਤੱਕ ਘਰ ਦੀ ਬਣੀ ਰੋਟੀ ਦੀ ਸੇਵਾ ਬਿੱਲਕੁਲ free ਮੁਹੱਈਆ ਕਰਵਾਈ ਜਾਵੇਗੀ. ਇਸ ਮੌਕੇ ਤੇ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਦਾ ਸੰਸਥਾ ਵੱਲੋ ਸਨਮਾਨ ਕੀਤਾ ਗਿਆ. ਅਤੇ ਸਮਾਜ ਸੇਵਾ ਲਈ ਸਾਰੇ ਸਮਾਜ ਨੂੰ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ. ਅਤੇ ਬੇਨਤੀ ਕੀਤੀ ਗਈ ਕਿ ਜੇਕਰ ਆਪ ਜੀ ਦੇ ਗਲੀ ਮੁਹੱਲੇ ਵਿੱਚ ਕੋਈ ਭੁੱਖਾ ਸੋ ਰਿਹਾ ਤਾਂ ਸੰਸਥਾ ਨੂੰ ਫੋਨ ਕਰਕੇ ਇਤਲਾਹ ਦਿਉ ਤਾਂ ਜੋ ਉਹਨਾਂ ਨੂੰ ਰੋਟੀ ਮੁਹੱਈਆ ਕਰਵਾਈ ਜਾ ਸਕੇ. ਸੰਸਥਾ ਵੱਲੋਂ NGO ਦੇ ਚਲ ਰਹੇ ਮੋਬਾਈਲ ਨ ਸਾਂਝੇ ਕਿਤੇ ਗਏ ਅਤੇ ਕਿਸੇ ਵੀ ਤਰ੍ਹਾਂ ਦੀ ਸੇਵਾ ਦੇਣ ਅਤੇ ਲੇਨ ਲਈ ਇਹਨਾ no ਤੇ ਸੰਪਰਕ ਕਰਨ ਲਈ ਆਖਿਆ ਗਿਆ.

ਭੁੱਖਿਆਂ ਨੂੰ ਰੋਟੀ ਖਿਲਾ ਕੇ ਉਹਨਾਂ ਦੀ ਆਖਰੀ ਉਮੀਦ ਬਣੇਗੀ ਆਖਰੀ ਉਮੀਦ NGO. Read More »