ਆਖਰੀ ਉਮੀਦ ਐਨਜੀਓ ਵੱਲੌ ਖੰਨਾ ਸ਼ਹਿਰ ਵਿੱਚ ਨਵੇਂ ਸਾਲ ਨਵੀਂ ਬਰਾਂਚ ਦਾ ਉਦਘਾਟਨ
ਜਤਿਨ ਬੱਬਰ – ਆਖਰੀ ਉਮੀਦ ਵੈਲਫੇਅਰ ਸੋਸਾਇਟੀ(ਰਜਿ.) ਜਲੰਧਰ ਐਨ.ਜੀ.ਉ.ਵਲੋ ਇਕ ਬ੍ਰਾਂਚ ਖੰਨਾ ਅਨਾਜ਼ ਮੰਡੀ 12 ਬੀ ਵਿਖੇ ਖੋਲੀ ਗਈ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਤਰੁਨਪ੍ਰੀਤ ਸਿੰਘ ਸੋਧ ਵਲੋ ਕੀਤਾ ਗਿਆ | ਇਸ ਸੰਸਥਾ ਦੇ ਮੁੱਖ ਕੰਮ ਮਾਨਵਤਾ ਦੀ ਸੇਵਾ ਹੀ ਸਾਡਾ ਮਕਸਦ ਦੇ ਨਾਅਰੇ ਬੇਅ- ਸਹਾਰੇ ਤੇ ਮੰਧਬੁਦੀ ਲੋੜਵੰਦਾਂ ਲਈ ਰੋਟੀ,ਕੱਪੜਾ, ਦਵਾਈਆ,ਅਤੇ ਐਬੂਲੈਂਸ ਤੇ ਘਰਾ ਚ ਵਰਤੇ ਜਾਣ ਵਾਲੇ ਸਮਾਨ ਦੀ ਸੇਵਾ ਸਿਰਫ 11 ਰੁਪਏ ਚ | ਖੂਨਦਾਨ ਅਤੇ ਮੈਡੀਕਲ ਕੈਪ ਦੀ ਸੇਵਾ ਤੇ ਵਾਤਾਵਰਣ ਸੰਭਾਲ ਦੀ ਸੇਵਾ ਇਸ ਸੰਸਥਾ ਵਲੋ ਕੀਤੀ ਜਾਵੇਗੀ | ਇਸ ਮੋਕੇ ਤੇ ਖੂਨਦਾਨ ਕੈਪ ਦਾ ਵੀ ਲਗਾਇਆ ਗਿਆ | ਜਿਸ ਵਿੱਚ 33 ਯੂਨਿਟ ਬਲੱਡ ਦੀ ਸੇਵਾ ਇੱਕਤਰ ਹੋਈ| ਇਸ ਮੋਕੇ ਸੋਸਾਇਟੀ ਦੇ ਮੁੱਖ ਸੇਵਾਦਾਰ ਸ.ਜਤਿੰਦਰਪਾਲ ਸਿੰਘ ਵਲੋ ਦੱਸਿਆ ਗਿਆ ਕੇ ਜੋ ਬਲੱਡ ਕੈਪ ਉਨਾ ਵਲੋ ਲਗਾਏ ਜਾਦੇ ਹਨ ਤੇ ਉਸ ਬਲੱਡ ਦੀ ਸੇਵਾ ਥੈਲੇਸੀਮੀਆ ਬਿਮਾਰੀ ਪੀੜਿਤ ਬੱਚਿਆਂ ਨੂੰ ਫਰੀ ਆਫ ਕਾਸਟ ਕੀਤੀ ਜਾ ਰਹੀ| ਹੈ | ਰੋਟੀ, ਕੱਪੜਾ ,ਦਵਾਈਆ,ਐਬੂਲੈਂਸ ਦੀ ਸੇਵਾ ਲੋੜਵੰਦਾਂ ਲਈ ਜਲੰਧਰ ਸ਼ਹਿਰ ਵਿੱਚ ਨਿੰਰਤਰ ਚਲ ਰਹੀ ਹੈ| ਇਸ ਮੋਕੇ ਖੰਨਾ ਬ੍ਰਾਂਚ ਦੇ ਪ੍ਰਧਾਨ ਮਨਜੀਤ ਕੋਰ ਤੇ ਉਨਾ ਨਾਲ ਸ.ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ ਪੰਜਾਬ ਸ.ਯਾਦਵਿੰਦਰ ਸਿੰਘ ਯਾਦੂ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਹਰਜੀਤ ਸਿੰਘ ਵਿੱਕੀ ਭਾਟੀਆਂ ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਜੀਤ ਸਾਬਕਾ ਕੋਸਲਰ ,ਹਨੀ ਰੋਸ਼ਾ ਸੀਨੀਅਰ ਅਕਾਲੀ ਲੀਡਰ, ਗੁਰਦੀਪ ਸਿੰਘ ਦੀਪਾਂ ਰਮਾਣਾ ਸਾਬਕਾ ਕੋਸਲਰ,ਕੁਲਵੰਤ ਸਿੰਘ ਮਹਿਮੀ,ਦਫਤਰ ਇੰਚਾਰਜ ਐਮ.ਐਲ.ਏ.ਖੰਨਾ.ਜਗਤਾਰ ਸਿੰਘ ਗਿਲ ,ਦਿਲਬਾਗ ਸਿੰਘ ਬਬਲੀ,ਨਿਰਮਲ ਸਿੰਘ ਨਿੰਮਾ ਸਮਾਜ ਸੇਵੀ ,ਰਾਹੁਲ ਗਰਗ ਬਾਵਾ ਸਮਾਜ ਸੇਵੀ, ਜਤਿੰਦਰ ਪਾਠਕ ਕੋਸਲਰ,ਹਰੀਸ਼ ਗੁਪਤਾ, ਕਸ਼ਮੀਰ ਸਿੰਘ ਖਾਲਸਾ,ਭੁਪਿੰਦਰ ਸਿੰਘ ਰਮਾਣਾ (ਪੱਤਰਕਾਰ) ਯਾਦਵਿੰਦਰ ਸਿੰਘ ਰਾਣਾ,ਹਰਪ੍ਰੀਤ ਸਿੰਘ ਬੰਟੀ,ਪਰਮਜੀਤ ਸਿੰਘ ਲੁਧਿਆਣਾ, ਪਰਮਜੀਤ ਸਿੰਘ ਜਲੰਧਰ, ਜਸਮੀਤ ਸਿੰਘ ਸੁਖਪ੍ਰੀਤ ਸਿੰਘ, ਤਰਲੋਚਨ ਸਿੰਘ, ਊਸ਼ਾ ਸੰਨਗੋਤਰਾ, ਉਪਿੰਦਰ ਸਿੰਘ, ਪ੍ਕਾਸ਼ ਕੋਰ, ਪਰਮਜੀਤ ਕੋਰ, ਗੁਰਿੰਦਰ ਕੋਰ, ਕਮਲਦੀਪ ਸਿੰਘ ,ਖੁਸ਼ਪ੍ਰੀਤ ਸਿੰਘ, ਸ਼ਾਮ, ਰਾਹੁਲ, ਰੋਹਿਤ,ਆਦਿ ਹਾਜਰ ਸਨ|
ਆਖਰੀ ਉਮੀਦ ਐਨਜੀਓ ਵੱਲੌ ਖੰਨਾ ਸ਼ਹਿਰ ਵਿੱਚ ਨਵੇਂ ਸਾਲ ਨਵੀਂ ਬਰਾਂਚ ਦਾ ਉਦਘਾਟਨ Read More »