JPB NEWS 24

Headlines

Jalandhar

Heartfelt thanks to the MP, MLA, DC sir and administration officials who took the services of last hope NGO to the top

ਤਹਿ ਦਿਲੋਂ ਧੰਨਵਾਦ MP, MLA, DC ਸਾਹਿਬ ਅੱਤੇ ਪ੍ਰਸ਼ਾਸ਼ਨ ਅਧਿਕਾਰੀਆਂ ਦਾ ਜਿਨ੍ਹਾਂ ਨੇ ਆਖ਼ਰੀ ਉਮੀਦ ਐਨਜੀਓ ਦੀਆਂ ਸੇਵਾਵਾਂ ਨੂੰ ਉਪਰ ਤੱਕ ਪਹੁੰਚਾਇਆ।

ਜਤਿਨ ਬੱਬਰ – 26 ਜਨਵਰੀ ਮੌਕੇ ਗੁਰੁ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ Aakhri umeed NGO ਨੂੰ ਸਮਾਜ ਸੇਵਾ ਪ੍ਰਤਿ ਮਾਣਯੋਗ ਵਿੱਤ , ਪਲਾਨਿੰਗ ਅੱਤੇ ਕਰ ਤੇ ਆਬਕਾਰੀ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਜੀ , MP ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਜੀ, MP ਸੰਤ ਬਲਬੀਰ ਸਿੰਘ ਜੀ ਸੀਚੇਵਾਲ (ਵਾਤਾਵਰਨ ਪ੍ਰੇਮੀ) , MLA ਸ਼੍ਰੀ ਸ਼ੀਤਲ ਅੰਗੁਰਾਲ ਜੀ, MLA ਸ਼੍ਰੀ ਰਮਨ ਕੁਮਾਰ ਅਰੌੜਾ ਜੀ , MLA ਰਾਜਵਿੰਦਰ ਕੌਰ ਥਾਇਰਾ ਮਾਣਯੋਗ DC ਜਲੰਧਰ ਅੱਤੇ PUNJAB POLICE ਕਮਿਸ਼ਨਰ ਸਵਪਨ ਸ਼ਰਮਾ ਜੀ ਦੀ ਅਗਵਾਈ ਹੇਠ ਸਨਮਾਨ ਭੇਂਟ ਕੀਤਾ ਗਿਆ। ਸੱਭ ਦਾ ਆਖਰੀ ਉਮੀਦ ਵੈਲਫ਼ੇਅਰ ਸੋਸਾਇਟੀ ਦਿੱਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੈ ਅੱਤੇ ਆਸ਼ਵਾਸਨ ਦਵਾਉਂਦੀ ਹੈ ਕਿ ਉਹ ਸਮਾਜ ਵਿਚ ਦਿਨ ਰਾਤ ਇੱਸੇ ਜਜਬੇ ਨਾਲ਼ ਸੇਵਾ ਨਿਭਾਉਂਦੀ ਰਹੇਗੀ। Aakhri umeed NGO (R) ਮੱਨੁਖਤਾ ਦੀ ਸੇਵਾ ਹੀ ਸਾਡਾ ਧਰਮ।

ਤਹਿ ਦਿਲੋਂ ਧੰਨਵਾਦ MP, MLA, DC ਸਾਹਿਬ ਅੱਤੇ ਪ੍ਰਸ਼ਾਸ਼ਨ ਅਧਿਕਾਰੀਆਂ ਦਾ ਜਿਨ੍ਹਾਂ ਨੇ ਆਖ਼ਰੀ ਉਮੀਦ ਐਨਜੀਓ ਦੀਆਂ ਸੇਵਾਵਾਂ ਨੂੰ ਉਪਰ ਤੱਕ ਪਹੁੰਚਾਇਆ। Read More »

On reaching jalandhar city, the MP welcomed the tableau by showering flowers and said that it is a symbol of the country's glorious history and rich heritage. tableau of punjab

ਸੰਸਦ ਮੈਂਬਰ ਨੇ ਜਲੰਧਰ ਸ਼ਹਿਰ ਪਹੁੰਚਣ ‘ਤੇ ਝਾਂਕੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਦੇਸ਼ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਦਾ ਪ੍ਰਤੀਕ ਹਨ। ਪੰਜਾਬ ਦੀ ਝਾਂਕੀ

ਜਲੰਧਰ, 29 ਜਨਵਰੀ, ਜਤਿਨ ਬੱਬਰ – ਗਣਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਂਕੀ ਨੂੰ ਸ਼ਾਮਲ ਨਾ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਖਾਸ ਕਰਕੇ ਆਜ਼ਾਦੀ ਸੰਗਰਾਮ ਵਿੱਚ ਜਾਨਾਂ ਵਾਰਨ ਵਾਲੇ ਸਾਡੇ ਮਹਾਨ ਨਾਇਕਾਂ ਦਾ ਅਪਮਾਨ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਸਥਾਨਕ ਨਕੋਦਰ ਚੌਕ ਵਿਖੇ ਪੰਜਾਬ ਦੀ ਝਾਂਕੀ ਦਾ ਸਵਾਗਤ ਕਰਦਿਆਂ ਕੀਤਾ | ਜਦੋਂ ਉਹ ਜਲੰਧਰ ਸ਼ਹਿਰ ਵਿੱਚ ਦਾਖਲ ਹੋਏ ਤਾਂ ਉਨ੍ਹਾਂ ਨੇ ਫੁੱਲਾਂ ਦੀ ਵਰਖਾ ਕਰਕੇ ਇਨ੍ਹਾਂ ਤਿੰਨਾਂ ਝਾਂਕਿਆਂ ਦਾ ਸਵਾਗਤ ਕੀਤਾ। ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਦੀ ਝਲਕ ਇਨ੍ਹਾਂ ਝਾਕੀਆਂ ਵਿੱਚ ਦੇਖੀ ਜਾ ਸਕਦੀ ਹੈ, ਜਿਸ ਨੂੰ ਇਸ ਕੌਮੀ ਪੱਧਰ ਦੇ ਸਮਾਗਮ ਵਿੱਚ ਹਰ ਹਾਲਤ ਵਿੱਚ ਥਾਂ ਮਿਲਣੀ ਚਾਹੀਦੀ ਸੀ। ਰਿੰਕੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਵਿੱਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ ਅਤੇ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਦੇਸ਼ ਭਰ ਵਿੱਚ ਸਭ ਤੋਂ ਵੱਧ ਰਹੀਆਂ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦਾ ਗਣਤੰਤਰ ਦਿਵਸ ਪੰਜਾਬ ਤੋਂ ਬਿਨਾਂ ਮਨਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਅੰਨਦਾਤਾ ਹੈ, ਪਰ ਗਣਤੰਤਰ ਦਿਵਸ ਦੀ ਪਰੇਡ ਵਿੱਚ ਸਾਡੀ ਝਾਂਕੀ ਨੂੰ ਥਾਂ ਨਾ ਮਿਲਣਾ ਬਹੁਤ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਪੰਜਾਬੀਆਂ ਦਾ ਹੀ ਨਹੀਂ ਸਗੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਸਾਰੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਵੀ ਅਪਮਾਨ ਹੈ। ਸੋਮਵਾਰ ਨੂੰ ਤਿੰਨ ਝਾਂਕੀ ਜਲੰਧਰ ਸ਼ਹਿਰ ਪਹੁੰਚੀਆਂ, ਜਿਨ੍ਹਾਂ ਵਿੱਚੋਂ ਪਹਿਲੀ ਸਿੱਖ ਯੋਧੇ ਮਾਈ ਭਾਗੋ ਨੂੰ ਸਮਰਪਿਤ ਸੀ, ਨਾਲ ਹੀ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਵੱਲੋਂ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਝਾਕੀ ਵੀ ਦਿਖਾਈ ਗਈ। ਦੂਜੀ ਝਾਂਕੀ ਵਿੱਚ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਅਤੇ ਤੀਸਰੀ ਝਾਂਕੀ ਵਿੱਚ ਜਲਿਆਂਵਾਲਾ ਬਾਗ ਦੀ ਘਟਨਾ ਅਤੇ ਮਹਾਨ ਸ਼ਹੀਦਾਂ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸ. ਸੁਖਦੇਵ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ: ਦੀਵਾਨ ਸਿੰਘ ਕਾਲੇਪਾਣੀ ਵਰਗੀਆਂ ਮਹਾਨ ਸ਼ਖ਼ਸੀਅਤਾਂ ਨੂੰ ਚਿਤਰਿਆ ਗਿਆ। ਸੁਸ਼ੀਸ ਕੁਮਾਰ ਰਿੰਕੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਪੰਜਾਬ ਦੀਆਂ ਇਨ੍ਹਾਂ ਝਾਕੀਆਂ ਨੂੰ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿਖਾਉਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਕੇਂਦਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸ ਫੈਸਲੇ ਤਹਿਤ ਅੱਜ ਇਹ ਝਾਕੀ ਜਲੰਧਰ ਪਹੁੰਚੀ ਅਤੇ ਆਮ ਲੋਕ ਦੇਖ ਰਹੇ ਹਨ ਕਿ ਕਿਵੇਂ ਪੰਜਾਬ ਦੇ ਸੱਭਿਆਚਾਰਕ ਵਿਰਸੇ ਅਤੇ ਸ਼ਹਾਦਤਾਂ ਨੂੰ ਕੌਮੀ ਤਿਉਹਾਰ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਸ ਮੌਕੇ ਦਿਨੇਸ਼ ਢੱਲ, ਹਲਕਾ ਇੰਚਾਰਜ ਉੱਤਰੀ, ਕਮਲਜੀਤ ਭਾਟੀਆ, ਮਨਜੀਤ ਸਿੰਘ ਟੀਟੂ, ਕੀਮਤੀ ਭਗਤ, ਸੰਜੀਵ ਭਗਤ, ਸ਼ੋਭਾ ਭਗਤ, ਬਲਾਕ ਪ੍ਰਧਾਨ ਸੋਰਾਬ ਸੇਠ, ਅਜੈ ਬੱਬਲ, ਬਲਬੀਰ ਸਿੰਘ, ਨਵੀਨ ਸੋਨੀ, ਸ਼ਿਵਨਾਥ ਕੰਡਾ, ਸੰਦੀਪ ਵਰਮਾ, ਹਰਜਿੰਦਰ ਲੱਡਾ, ਨਾਸਿਰ ਸਲਮਾਨੀ।, ਹੈਰੀ ਬੱਲ, ਸੁਰਜੀਤ ਸੀਤਾ, ਪਰਵੇਸ਼ ਤਾਂਗੜੀ, ਰਿਤੇਸ਼ ਨਿਹੰਗ, ਸ਼ਮੀ ਭਗਤ, ਕਾਲਾ ਪਰਦਾਨ, ਦਵਿੰਦਰ ਗੋਲਾ, ਸੰਨੀ ਬੱਤਰਾ, ਵਰਿੰਦਰ ਬੰਗਾ, ਸ਼ਿਵਮ ਪੰਸਾਰੀ, ਓਮ ਪ੍ਰਕਾਸ਼ ਭਗਤ, ਜੋਗਿੰਦਰ ਬੱਬੀ, ਅਮਿਤ ਸਭਰਵਾਲ, ਤਰਸੇਮ ਥਾਪਾ, ਇੰਦਰਜੀਤ। ਅਲਗ, ਅਮਨਪ੍ਰੀਤ ਰਿੰਕੂ, ਚੰਦਨ ਸਹਿਦੇਵ, ਅਭੀ ਲੋਚ, ਪਾਰੁਲ ਅਰੋੜਾ, ਅਵਤਾਰ ਵਿਰਦੀ, ਕਸ਼ਮੀਰ ਸਿੰਘ, ਅਕਬਰ ਅਲੀ, ਵਿਕਾਸ ਸ਼ਾਹੀ, ਸ਼ਮਸ਼ੇਰ ਖੇੜਾ, ਮੰਨੂ ਬੜਿੰਗ, ਬਲਬੀਰ ਬਿੱਟੂ, ਵਿੱਕੀ ਤੁਲਸੀ ਤੇ ਹੋਰ ਹਾਜ਼ਰ ਸਨ।

ਸੰਸਦ ਮੈਂਬਰ ਨੇ ਜਲੰਧਰ ਸ਼ਹਿਰ ਪਹੁੰਚਣ ‘ਤੇ ਝਾਂਕੀ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਦੇਸ਼ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਦਾ ਪ੍ਰਤੀਕ ਹਨ। ਪੰਜਾਬ ਦੀ ਝਾਂਕੀ Read More »

विधायक रमन अरोड़ा ने सीएम भगवंत सिंह मान के द्वारा सड़क सुरक्षा को लेकर किए गए प्रयासों की सराहना - MLA raman arora appreciated the efforts made by CM bhagwant singh mann regarding road safety

विधायक रमन अरोड़ा ने सीएम भगवंत सिंह मान के द्वारा सड़क सुरक्षा को लेकर किए गए प्रयासों की सराहना – MLA raman arora appreciated the efforts made by CM bhagwant singh mann regarding road safety

जालंधर, जतिन बब्बर सड़क सुरक्षा फोर्स की शुरुआत करने जालंधर आए सीएम भगवंत सिंह मान का हैलीपैड पर विधायक रमन अरोड़ा व कैबिनेट मंत्री बलकार सिंह, विधायक शीतल अनुराग समेत अन्य कार्यकर्ताओं ने स्वागत किया। इस मौके विधायक रमन अरोड़ा ने सीएम भगवंत सिंह मान के द्वारा सड़क सुरक्षा को लेकर किए गए प्रयासों की सराहना की। उन्होंने कहा कि आम आदमी पार्टी बिना किसी भेदभाव पंजाब के विकास के लिए काम कर रही है। इस दौरान विधायक रमन अरोड़ा ने कहा कि आप सरकार को दो साल पूरे होने वाले है। आप सरकार द्वारा लोकहित के कार्य तेजी से किए जा रहे हैं। उन्होंने कहा कि आप सरकार लोगों की सरकार है कहा कि आप सरकार पंजाब को नशा मुक्त कर यहां की जवानी को प्रदेश के विकास के साथ जोड़ने के लिए प्रयत्नशील है। विधायक रमन अरोड़ा ने कहा कि स.भगवंत सिंह मान सरकार ने अपने कार्यकाल में विकास कार्यों की झड़ी लगा दी है। और कहा कि पंजाब में सबसे बड़ा मुद्दा विकास का है और आम आदमी पार्टी इस मुद्दे पर शत प्रतिशत खरा उतरेगी।   विधायक रमन अरोड़ा ने सीएम भगवंत सिंह मान के द्वारा सड़क सुरक्षा को लेकर किए गए प्रयासों की सराहना – MLA raman arora appreciated the efforts made by CM bhagwant singh mann regarding road safety

विधायक रमन अरोड़ा ने सीएम भगवंत सिंह मान के द्वारा सड़क सुरक्षा को लेकर किए गए प्रयासों की सराहना – MLA raman arora appreciated the efforts made by CM bhagwant singh mann regarding road safety Read More »

मेरी राजनीति का एक मात्र लक्ष्य विधानसभा क्षेत्र का सर्वांगीण विकास करवाना : विधायक रमन अरोड़ा - The only aim of my politics is to ensure all-round development of the assembly constituency: MLA raman arora

मेरी राजनीति का एक मात्र लक्ष्य विधानसभा क्षेत्र का सर्वांगीण विकास करवाना : विधायक रमन अरोड़ा – The only aim of my politics is to ensure all-round development of the assembly constituency: MLA raman arora

जालंधर, जतिन बब्बर विधायक रमन अरोड़ा ने सोमवार को वार्ड 16 व 17 में पड़ते एकता नगर में पीपल वाली गली में नए पीने वाले पानी के ट्यूबल का उद्धघाटन 16 लाख से अधिक की लागत से किया। इस मौके विधायक रमन अरोड़ा के साथ आप वॉलिंटियर दीनानाथ प्रधान व जसविंदर सिंह बिल्ला, मुनीष कुमार भी मौजूद रहे। इस दौरान विधायक रमन अरोड़ा ने एकता नगर नए पीने वाले पानी के ट्यूबल का उद्धघाटन रिबन काट करके किया। इस अवसर पर विधायक रमन अरोड़ा ने अपने संबोधन में कहा कि मेरी राजनीति का एक मात्र लक्ष्य विधानसभा क्षेत्र का सर्वांगीण विकास करवाना है। विधायक रमन अरोड़ा ने कहा कि मुख्यमंत्री पंजाब भगवंत मान के नेतृत्व वाली पंजाब सरकार विकास के एजेंडे पर काम कर रही है और उनका भी एक मात्र लक्ष्य विधानसभा क्षेत्र का सर्वांगीण विकास करवाना है। उन्होंने कहा कि जालंधर सैंट्रल विधान सभा क्षेत्र में बिना किसी भेदभाव से विकास कार्य करवाए जा रहे हैं और आने वाले समय में अलग-अलग वाडों में सुधारीकरण के लिए बुनियादी रूप से कार्य शुरू किए जा चुके हैं, जिसका लोगों को काफी लाभ मिलेगा। उन्होंन कहा कि एकता नगर व आस-पास के नागरिकों को अब पीने का भरपूर पानी मिल सकेगा। जिसके बाद से स्थानीय लोग बेहद खुश नजर आ रहे हैं। इस उद्घाटन के उपरांत नई पाइप लाइन बिछने के बाद लोगों को पीने के पानी के लिए कोई परेशानी नहीं होगी। विधायक रमन अरोड़ा ने कहा उनका मकसद सेंट्रल हलके के इलाका वासियों को जनहित से जुड़ी सभी सुविधाएं उपलब्ध करवाना है। इस समय हलके के हर वार्ड में लोगों की मांग के मुताबिक विकास के काम भी तेजी से करवाए जा रहे हैं। लोगों को सभी मूलभूत सुविधाएं उपलब्ध करवाना उनकी पहली प्रथमिकता है।   मेरी राजनीति का एक मात्र लक्ष्य विधानसभा क्षेत्र का सर्वांगीण विकास करवाना : विधायक रमन अरोड़ा – The only aim of my politics is to ensure all-round development of the assembly constituency: MLA raman arora

मेरी राजनीति का एक मात्र लक्ष्य विधानसभा क्षेत्र का सर्वांगीण विकास करवाना : विधायक रमन अरोड़ा – The only aim of my politics is to ensure all-round development of the assembly constituency: MLA raman arora Read More »

जालंधर कैंट मीडिया एसोसिएशन ने एनुअल डे फंक्शन धूमधाम से मनाया। Jalandhar cantt media association celebrated annual day function with pomp and show

जालंधर कैंट मीडिया एसोसिएशन ने एनुअल डे फंक्शन धूमधाम से मनाया। Jalandhar cantt media association celebrated annual day function with pomp and show

जालन्धर कैंट, (जतिन बब्बर) – हर साल की तरह इस साल भी जालंधर कैंट मीडिया एसोसिएशन द्वारा बुधवार शाम को अपना एनुअल डे फंक्शन स्थानीय गगन पैलेस में बड़ी ही धूम धाम से मनाया गया।कार्यक्रम में पत्रकारों के साथ साथ राजनीतिक,धार्मिक तथा अन्य वर्ग की शख्शियतों ने भी शमूलीयत की। इस दौरान पत्रकारों द्वारा स्वच्छ पत्रकारिता का संकल्प लिया गया। एसोसिएशन के प्रधान कुमार संजीव ने बताया कि आज कल कुछ पत्रकारों द्वारा लोगों को ब्लैकमेल करके उनसे पैसे ऐंठने की खबरें बार बार सुनने को मिल रही जिस वजह से पत्रकारिता का स्तर दिन प्रतिदिन गिरता जा रहा है और जालंधर कैंट मीडिया एसोसिएशन इसका स्पष्ट रूप से विरोध करती है। इन बातों को ध्यान में रखते हुए कैंट मीडिया एसोसिएशन द्वारा क्यूआर कोड लगे प्रेस कार्ड तथा स्टीकर रिलीज किए गए जिनसे पत्रकार की सही पहचान हो सके। कोई भी कहीं भी किसी भी समय पत्रकार बारे जानकारी कोड को स्कैन करके पा सकता है। इस दौरान पूर्व विधायक राजिंदर बेरी,डॉ. बी एस जौहल, सिमरदीप सिंह,परमजीत सिंह रायपुर, मनोज अग्रवाल,रोहित विक्की तुलसी,जगदीश कुमार,राकेश शांतिदूत,हरविंदर सिंह पप्पू, गुरशरण सिंह टक्कर,महेश गुप्ता,डॉ विजय कुमार, कुलभूषण अग्रवाल भूषी, पूर्वउपाधक्ष शशि भारद्वाज, भरत बत्तरा,विकास निश्चल,एडवोकेट मुकुल गुप्ता , जोगिंदर सिंह टीटू,हरप्रीत सिंह भसीन, जोगिंदर सिंह जोगा,राजा, विजय खोकर,प्रदीप कुमार, लवलीन भगत, रिंकू जैन ने विशेष रूप से की शिरकत करते हुए एसोसिएशन के कार्ड व स्टिकर्स जारी किए। एसोसिएशन के प्रधान कुमार संजीव,चेयरमैन जी एल गुलाटी, जनरल सेक्टरी मुनीश तोखी और समस्त मेंबरों द्वारा आए हुऐ सभी मेहमानों का स्वागत किया गया।   जालंधर कैंट मीडिया एसोसिएशन ने एनुअल डे फंक्शन धूमधाम से मनाया। Jalandhar cantt media association celebrated annual day function with pomp and show

जालंधर कैंट मीडिया एसोसिएशन ने एनुअल डे फंक्शन धूमधाम से मनाया। Jalandhar cantt media association celebrated annual day function with pomp and show Read More »

Seminar on "Importance of object oriented programming" by lali infosys

ਲਾਲੀ ਇੰਫੋਸਿਸ ਵਲੋਂ “ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ ਦੀ ਮਹੱਤਾ” ਤੇ ਸੈਮੀਨਾਰ

ਜਤਿਨ ਬੱਬਰ – ਲਾਲੀ ਇੰਫੋਸਿਸ ਆਈ.ਟੀ. ਅਤੇ ਮੈਨੇਜਮੈਂਟ ਵਿੱਦਿਅਕ ਖੇਤਰ ਵਿਚ 1997 ਤੋਂ ਆਪਣੀਆਂ ਸੇਵਾਵਾਂ ਦੇ ਰਿਹਾ ਹੈ । ਇਹ ਸੰਸਥਾ ਕੰਪਿਊਟਰ ਪ੍ਰੋਗਰਾਮਿੰਗ, ਹਾਰਡਵੇਅਰ, ਨੈੱਟਵਰਕਿੰਗ, ਸਟੱਡੀ ਅਬਰੋਡ ਅਤੇ ਯੂ.ਜੀ.ਸੀ. ਮਾਨਿਅਤਾ ਪ੍ਰਾਪਤ ਡਿਗਰੀ ਅਤੇ ਡਿਪਲੋਮਾ ਨਾਲ ਸੰਬੰਧਿਤ ਅਧਾਰਿਆਂ ਨੂੰ ਚਲਾ ਰਹੀ ਹੈ। ਇਹ ਸੰਸਥਾ “ਆਈਟੀ ਅਤੇ ਮੈਨਜਮੈਂਟ” ਖੇਤਰ ਵਿਚ ਭਾਰਤ ਚੋਂ ਦੋ ਵਾਰ ਅਵਲ ਆ ਚੁਕੀ ਹੈ । ਸੰਸਥਾ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਈ.ਟੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਲਈ ਨਵੀਨਤਮ ਟੈਕਨੋਲਜੀਆਂ ਦੀ ਵਰਤੌਂ ਨਾਲ ਰੁ-ਬਰੂ ਕਰਵਾਉਣਾ ਹੈ| ਇਸੇ ਕੜੀ ਨੂੰ ਜੋੜਦੇ ਹੋਏ ਅੱਜ ਸੰਸਥਾ ਦੇ ਤਕਨੀਕੀ ਮਾਹਿਰ ਸ਼੍ਰੀ ਮਨੋਜ ਕੁਮਾਰ ਨੇ “ਰੁਜ਼ਗਾਰ ਪ੍ਰਾਪਤ ਕਰਨ ਵਿੱਚ ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ ਦੀ ਮਹੱਤਾ” ਤੇ ਗਿਆਨਵਾਨ ਸੈਮੀਨਾਰ ਦਿਤਾ | ਇਸ ਸੈਮੀਨਾਰ ਰਾਹੀਂ ਵਿਦਿਆਰਥੀਆਂ ਨੂੰ ਇਹ ਦੱਸਿਆ ਗਿਆ ਕੇ ਕਿਵੇਂ ਉਹ ਆਪਣੇ ਆਪ ਨੂੰ ਵਿਦਿਆਰਥੀ ਜੀਵਨ ਵਿਚ “ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ” ਨਾਲ ਸੰਬੰਧਿਤ ਟੈਕਨੋਲੋਜੀਆਂ ਤੇ ਮਹਾਰਤ ਹਾਂਸਿਲ ਕਰ ਸਕਦੇ ਹਨ | ਵਿਦਿਆਰਥੀਆਂ ਅਨੁਸਾਰ ਉਹਨਾਂ ਨੂੰ ਅੱਜ ਇਹ ਸੇਧ ਮਿਲੀ ਹੈ ਕੇ ਕਿਵੇਂ ਰਹਿੰਦੇ ਸਮੇਂ ਵਿੱਚ ਆਈ.ਟੀ ਕੰਪਨੀਆਂ ਲਈ ਉਹ ਪੂਰਨ ਰੂਪ ਵਿੱਚ ਤਿਆਰ ਹੋ ਸਕਣ | ਲਾਲੀ ਇੰਫੋਸਿਸ ਦੇ ਐਮ.ਡੀ. ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਇਹੋ ਜਿਹੇ ਉਪਰਾਲਿਆਂ ਨਾਲ ਵਿਦਿਆਰਥੀਆਂ ਨੂੰ “ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ ਮਾਡਲ ” ਦੀਆਂ ਬਾਰੀਕੀਆਂ ਸਮਝਣ ਵਿੱਚ ਮਹਾਰਤ ਹਾਂਸਿਲ ਹੁੰਦੀ ਹੈ | ਸਰਦਾਰ ਸੁਖਵਿੰਦਰ ਸਿੰਘ ਲਾਲੀ ਅਨੁਸਾਰ ਸੰਸਥਾ ਦਾ ਇਕੋ ਹੀ ਟੀਚਾ ਹੈ ਕਿ ਵਿਦਿਆਰਥੀਆਂ ਦੇ “ਨਵੀਨਤਮ ਤਕਨੀਕੀ ਗਿਆਨ” ਵਿੱਚ ਵਾਧਾ ਹੋਵੇ ਜਿਸ ਨਾਲ ਵਿਦਿਆਰਥੀ ਆਈ.ਟੀ ਦੀਆਂ ਵੱਡੀਆਂ ਕੰਪਨੀਆਂ ਵਿੱਚ ਰੁਜਗਾਰ ਪ੍ਰਾਪਤ ਕਰ ਸਕਣ , ਖੁਸ਼ਹਾਲ ਅਤੇ ਸਫ਼ਲ ਜੀਵਨ ਜੀ ਸਕਣ । ਇਸ ਸੈਮੀਨਾਰ ਨੂੰ ਸਫ਼ਲ ਬਣਾਉਣ ਵਿੱਚ ” ਏਪੀ .ਜੇ. ਮੈਨਜਮੈਂਟ ਐਂਡ ਇੰਜਿਨੀਰੀਂਗ” ਸੰਸਥਾ ਦੇ ਡਾਇਰੈਕਟਰ ਡਾ. ਸ਼੍ਰੀ ਰਾਜੇਸ਼ ਬੱਗਾ , ਡੀਨ ਸ਼੍ਰੀ ਅਵਿਨਪ ਅਰੋੜਾ ਅਤੇ ਸਮੂਹ ਸਟਾਫ ਦਾ ਪੂਰਾ ਸਹਿਯੋਗ ਰਿਹਾ ।

ਲਾਲੀ ਇੰਫੋਸਿਸ ਵਲੋਂ “ਆਬਜੈਕਟ ਓਰੈਂਟੇਡ ਪ੍ਰੋਗਰਾਮਿੰਗ ਦੀ ਮਹੱਤਾ” ਤੇ ਸੈਮੀਨਾਰ Read More »

तीर्थ यात्रा करने से दैनिक जीवन में चल रही परेशानियों से मुक्ति मिल जाती है : विधायक रमन अरोड़ा - By going on pilgrimage one gets relief from the troubles of daily life: MLA raman arora

तीर्थ यात्रा करने से दैनिक जीवन में चल रही परेशानियों से मुक्ति मिल जाती है : विधायक रमन अरोड़ा – By going on pilgrimage one gets relief from the troubles of daily life: MLA raman arora

जालंधर, जतिन बब्बर जालंधर सेंट्रल के विधायक रमन अरोड़ा के कार्यालय से मुख्यमंत्री तीर्थ यात्रा योजना के तहत विभिन्न धार्मिक स्थलों के दर्शनों के लिए श्रद्धालुओं का जत्था गत दिनों को रवाना हुआ। इस धार्मिक जत्थे को विधायक रमन अरोड़ा ने हरि झंडी दिखाकर रवाना किया। विधायक रमन अरोड़ा ने कहा कि भक्त इस बस के माध्यम से श्री आनंदपुर साहिब में नमस्तक होने के उपरांत माँ श्री नैना देवी दरबार, श्री मां चितपूर्णी दरबार, श्री ज्वाला देवी दरबार में पूजा-अर्चना के साथ नतमस्तक हो कर जालंधर बुधवार को वापिस पहुंचेंगे। इस दौरान विधायक रमन अरोड़ा ने कहा कि पंजाब सरकार द्वारा चलाई जा रही तीर्थ यात्रा स्कीम सराहनीय है। उन्होंने कहा कि तीर्थ यात्रा से ज्ञान बढ़ता है। तीर्थ यात्रा करने से दैनिक जीवन में चल रही परेशानियों से मुक्ति मिल जाती है। तीर्थ यात्रा करने से मन प्रसन्न होता है और नई सत्कार ऊर्जा मिलती है। विधायक रमन अरोड़ा ने कहा कि पंजाब सरकार द्वारा चलाई जा रही तीर्थ स्थल यात्रा की योजना के तहत बड़ी संख्या में श्रद्धालुओं में काफी उत्साह देखने को मिला। उन्होंने कहा कि पंजाब सरकार द्वारा शुरू की गई तीर्थ यात्रा योजना सराहनीय कदम है। उन्होंने कहा कि इससे न केवल श्रद्धालुओं को पवित्र स्थान पर नतमस्तक होने का अवसर प्राप्त हो रहा है, बल्कि इन पवित्र स्थानों के बारे में जानने का अवसर भी मिल रहा है। जिसका लाभ हर वर्ग को दिया जा रहा है। इस दौरान श्रद्धालुओं को पंजाब सरकार द्वारा सुविधा कीट भी दी गई।   तीर्थ यात्रा करने से दैनिक जीवन में चल रही परेशानियों से मुक्ति मिल जाती है : विधायक रमन अरोड़ा – By going on pilgrimage one gets relief from the troubles of daily life: MLA raman arora

तीर्थ यात्रा करने से दैनिक जीवन में चल रही परेशानियों से मुक्ति मिल जाती है : विधायक रमन अरोड़ा – By going on pilgrimage one gets relief from the troubles of daily life: MLA raman arora Read More »

विधायक रमन अरोड़ा ने 38 लाख की लागत से पिंड धनोवाली रेवनयु रोड का किया उद्घाटन - MLA raman arora inaugurated pind dhanowali revenue road at a cost of rs 38 lakh

विधायक रमन अरोड़ा ने 38 लाख की लागत से पिंड धनोवाली रेवनयु रोड का किया उद्घाटन – MLA raman arora inaugurated pind dhanowali revenue road at a cost of rs 38 lakh

जालंधर, जतिन बब्बर विधायक रमन अरोड़ा ने वीरवार दोपहर को पिंड धनोवाली रेवनयु रोड का 38 लाख की लागत से उद्घाटन किया। इस मौके वार्ड 10 के आप वॉलिंटियर बलबीर सिंह (बिट्टू) भी मौजूद रहे। इस दौरान विधायक रमन अरोड़ा ने कहा कि लोगों की समस्याओं को पहल के आधार पर सही करना मेरी प्राथमिकता है, और कहा कि आपकी कोई भी समस्या को नजर अंदाज नहीं बल्कि पहल के आधार पर सही किया जाएगा‌। विधायक रमन अरोड़ा ने कहा कि हर वार्ड में मूलभूत सुविधाएं उपलब्ध करवाने के प्रयास जारी हैं। और हर क्षेत्र में मूलभूत सुविधाएं उपलब्ध करवाने के प्रयास जारी है। उन्होंने कहा कि सैंट्रल विधानसभा क्षेत्र में नागरिक सुविधाओं में निरंतर विस्तार हो रहा है। जन-सुविधा के सभी कार्य प्राथमिकता से कराए जा रहे हैं। पूरे विधानसभा क्षेत्र में शिक्षा, स्वास्थ्य, सड़क, बिजली, पेयजल और अन्य जन सुविधाओं में अभूतपूर्व विकास हुआ है और आगे भी यह कार्य जारी रहेंगें। उन्होंने कहा कि लोगों की समस्याओं को पहल के आधार पर हल करना मेरी प्राथमिकता है।   विधायक रमन अरोड़ा ने 38 लाख की लागत से पिंड धनोवाली रेवनयु रोड का किया उद्घाटन – MLA raman arora inaugurated pind dhanowali revenue road at a cost of rs 38 lakh

विधायक रमन अरोड़ा ने 38 लाख की लागत से पिंड धनोवाली रेवनयु रोड का किया उद्घाटन – MLA raman arora inaugurated pind dhanowali revenue road at a cost of rs 38 lakh Read More »

विधायक रमन अरोड़ा ने अग्रवाल आश्रम में मूर्ति स्थापना पर हवन-कुंड में डाली आहुतियां - MLA raman arora offered offerings in the havan-kund for the installation of the idol in agarwal ashram

विधायक रमन अरोड़ा ने अग्रवाल आश्रम में मूर्ति स्थापना पर हवन-कुंड में डाली आहुतियां – MLA raman arora offered offerings in the havan-kund for the installation of the idol in agarwal ashram

जालंधर, जतिन बब्बर लाडोवाली रोड़ स्थित अग्रवाल आश्रम में श्री हनुमान जी की मूर्ति स्थापना का आयोजन किया गया। जिसमें विशेष तौर पर सेंट्रल हलके के विधायक रमन अरोड़ा व अशोक मित्तल (राज्य सभा सदस्य) ने शिरकत की। कार्यक्रम में अग्रवाल सभा, मंडी फैंटन गंज की तरफ से अग्रवाल आश्रम में श्री हनुमान जी के मूर्ति स्थापना की गई। आयोजन में हवन यज्ञ कर श्री हनुमान जी की मूर्ति प्राण प्रतिष्ठा की गई। इस मौके विधायक रमन अरोड़ा ने आए हुए श्रद्धालुओं से कहा कि श्री हनुमान जी कलयुग के देवता हैं। उन्होंने कहा कि जहां श्री प्रभु राम का संकीर्तन होता है, वहां हनुमान जी जरूर आते हैं क्योंकि हनुमान जी को राम-राम का नाम अति प्रिय है। तत्पश्चात प्रसाद व ब्रह्म-भोज का आयोजन भी हुआ। इस मौके पर अशोक गुप्ता, अश्विनी अग्रवाल, अश्विनी गुप्ता, विजय अग्रवाल, ब्रिज मित्तल, एस. के. अग्रवाल, मुकन्द राय गुप्ता इत्यादि लोग उपस्थित रहे।   विधायक रमन अरोड़ा ने अग्रवाल आश्रम में मूर्ति स्थापना पर हवन-कुंड में डाली आहुतियां – MLA raman arora offered offerings in the havan-kund for the installation of the idol in agarwal ashram

विधायक रमन अरोड़ा ने अग्रवाल आश्रम में मूर्ति स्थापना पर हवन-कुंड में डाली आहुतियां – MLA raman arora offered offerings in the havan-kund for the installation of the idol in agarwal ashram Read More »

While inaugurating the beautification of masand chowk of model town, MP sushil rinku said that he advocates maintaining other squares of the city in the same manner

ਸਾਂਸਦ ਸੁਸ਼ੀਲ ਰਿੰਕੂ ਨੇ ਮਾਡਲ ਟਾਊਨ ਦੇ ਮਸੰਦ ਚੌਕ ਦਾ ਸੁੰਦਰੀਕਰਨ ਤੋਂ ਬਾਅਦ ਉਦਘਾਟਨ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਹੋਰ ਚੌਕਾਂ ਦੀ ਵੀ ਇਸੇ ਤਰਜ਼ ‘ਤੇ ਸਾਂਭ-ਸੰਭਾਲ ਕਰਨ ਦੀ ਵਕਾਲਤ ਕਰਦੇ ਹਨ

ਜਲੰਧਰ, 26 ਜਨਵਰੀ, ਜਤਿਨ ਬੱਬਰ – ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਪ੍ਰਸਿੱਧ ਮਸੰਦ ਚੌਕ ਦੇ ਸੁੰਦਰੀਕਰਨ ਦਾ ਉਦਘਾਟਨ ਕੀਤਾ। ਮਾਡਲ ਟਾਊਨ ਦੇ ਪ੍ਰੋਜੈਕਟ ਦੇ ਮੁਕੰਮਲ ਹੋਣ ਤੋਂ ਬਾਅਦ ਉਦਘਾਟਨ ਕੀਤਾ। ਇਸ ਚੌਕ ਨੂੰ ਮਲੀਰਾਮ ਜਵੈਲਰਜ਼ ਵੱਲੋਂ ਸੁੰਦਰ ਬਣਾਇਆ ਗਿਆ ਹੈ ਅਤੇ ਇਸ ਦੀ ਸਾਂਭ-ਸੰਭਾਲ ਵੀ ਇਸ ਗਰੁੱਪ ਵੱਲੋਂ ਕੀਤੀ ਜਾ ਰਹੀ ਹੈ।   ਉਨ੍ਹਾਂ ਸਮੂਹ ਮਾਲਕਾਂ ਸਾਹਿਲ ਕੇਡੀਆ, ਸ਼ੰਕਰ ਕੇਡੀਆ, ਰਾਜੇਸ਼ਵਰੀ ਕੇਡੀਆ, ਸ਼ਿਵਾਨੀ ਕੇਡੀਆ, ਆਸ਼ਨਾ ਕੇਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਕੌਮੀ ਝੰਡੇ ਦੇ ਰੰਗਾਂ ਵਿੱਚ ਰੰਗੇ ਇਸ ਚੌਕ ਦਾ ਉਦਘਾਟਨ ਕਰਨਾ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਚੌਕ ਦੀ ਤਰਜ਼ ’ਤੇ ਸ਼ਹਿਰ ਦੇ ਹੋਰਨਾਂ ਚੌਕਾਂ ਦਾ ਵੀ ਸੁੰਦਰੀਕਰਨ ਅਤੇ ਸਾਂਭ-ਸੰਭਾਲ ਕੀਤਾ ਜਾਵੇ ਤਾਂ ਜੋ ਸ਼ਹਿਰ ਦੇ ਸਾਰੇ ਚੌਕ ਵਧੀਆ ਦਿੱਖ ਪੇਸ਼ ਕਰ ਸਕਣ। ਉਨ੍ਹਾਂ ਹੋਰ ਵਪਾਰਕ ਅਤੇ ਗੈਰ-ਸਮਾਜਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੇ ਕੋਈ ਵੀ ਚੌਕ ਅਪਣਾਇਆ ਹੈ ਤਾਂ ਉਹ ਇਸ ਚੌਕ ਦੀ ਤਰ੍ਹਾਂ ਇਸ ਨੂੰ ਸੁਧਾਰਨ ਅਤੇ ਸੰਭਾਲਣ। ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਸੂਬੇ ਵਿੱਚ ਵਿਕਾਸ ਕਾਰਜਾਂ ਦੀ ਲਹਿਰ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਵੱਡੀ ਗਿਣਤੀ ਵਿੱਚ ਫੰਡ ਜਾਰੀ ਕੀਤੇ ਜਾ ਰਹੇ ਹਨ। ਇਸ ਮੌਕੇ ਕਲਸ਼ਰੀ ਦੇ ਮਾਲਕ ਦਿਨੇਸ਼ ਕੁਮਾਰ, ਏਬੀ ਕਲਾਰਕ ਇੰਨ ਦੇ ਮਨੂ ਕੱਕੜ, ਕੁਨਾਲ ਸੱਭਰਵਾਲ, ਕੁਸ਼ਲ ਚੁੱਘ, ਸਨਿੰਦਰ ਸਿੰਘ, ਰਾਘਵ ਖੰਨਾ, ਮਨਮੀਤ ਕੌਰ ਅਤੇ ਹੋਰ ਵੀ ਹਾਜ਼ਰ ਸਨ।

ਸਾਂਸਦ ਸੁਸ਼ੀਲ ਰਿੰਕੂ ਨੇ ਮਾਡਲ ਟਾਊਨ ਦੇ ਮਸੰਦ ਚੌਕ ਦਾ ਸੁੰਦਰੀਕਰਨ ਤੋਂ ਬਾਅਦ ਉਦਘਾਟਨ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਹੋਰ ਚੌਕਾਂ ਦੀ ਵੀ ਇਸੇ ਤਰਜ਼ ‘ਤੇ ਸਾਂਭ-ਸੰਭਾਲ ਕਰਨ ਦੀ ਵਕਾਲਤ ਕਰਦੇ ਹਨ Read More »