JPB NEWS 24

Headlines

Jalandhar

आस्था का महापर्व है छठ पूजा - मोहिंदर भगत - Chhath puja is a great festival of faith - Mohinder bhagat

आस्था का महापर्व है छठ पूजा – मोहिंदर भगत – Chhath puja is a great festival of faith – Mohinder bhagat

आम आदमी पार्टी के सीनियर नेता एवं मीडियम इंडस्ट्री डेवलपमेंट बोर्ड के पूर्व चेयरमैन मोहिंदर भगत ने छठ पूजा पर अलग अलग जगह पर शिरकत की! उन्होंने कहा कि छठ पूजाआस्था का महापर्व है! उन्होंने कहा कि सारे देश मे सुर्य भगवान और छठी मैया की पूजा अर्चना पूरी अस्था और श्रद्धा से की जा रही है! छठ पूजा चार दिवसीय उत्सव है। उन्होंने कहा की छठ पूजा की शुरुआत कार्तिक शुक्ल चतुर्थी को होती है और इसका समापन कार्तिक शुक्ल सप्तमी को होता है! यह पूजा चार दिन तक चलती है! छठ का उपवास रखने वाले लगातार 36 घंटे का निर्जला उपवास रखते हैं। उन्होंने कहा कि श्रद्धालुओं का उत्साह और श्रद्धा भाव छठ पूजा को और भी अलौकिक बनता है! मोहिंदर भगत ने सभी को छठ पूजा की बधाई और शुभकामनाएं दी! सभा के सदस्यों ने मोहिंदर भगत को सम्मानित किया इस अवसर पर सुनील शर्मा, नरिंदर सिंह और सभी सदस्य उपस्थित थे!   आस्था का महापर्व है छठ पूजा – मोहिंदर भगत – Chhath puja is a great festival of faith – Mohinder bhagat

आस्था का महापर्व है छठ पूजा – मोहिंदर भगत – Chhath puja is a great festival of faith – Mohinder bhagat Read More »

पर्यावरण की रक्षा करना ही गुरु नानक देव जी की शिक्षाओं का सही अनुकरण होगा-सुशील कुमार रिंकू - It will be a perfect example of guru nanak dev ji teachings to protect the environment - Sushil kumar rinku

पर्यावरण की रक्षा करना ही गुरु नानक देव जी की शिक्षाओं का सही अनुकरण होगा-सुशील कुमार रिंकू – It will be a perfect example of guru nanak dev ji teachings to protect the environment – Sushil kumar rinku

जालंधर 19 नवंबर (जतिन बब्बर) – पवन गुरु, पानी पिता, माता धरत का उपदेश सारे संसार को देने वाले गुरु नानक देव जी की शिक्षाओं का सही अनुकरण तभी होगा जब हम पर्यावरण की रक्षा के लिए आगे आएंगे। ये विचार सांसद सुशील कुमार रिंकू ने गुरु नानक देव जी के 554वें प्रकाश पर्व को समर्पित नगर कीर्तन के दौरान व्यक्त किए। यह नगर कीर्तन लोहियां के बाढ़ प्रभावित इलाकों में निकला, जहां बड़ी ज्यादा तादाद में संगत पालकी साहिब में विराजमान श्री गुरु ग्रंथ साहिब के समक्ष नतमस्तक हुई। राज्यसभा मैंबर संत बलबीर सिंह सींचेवाल खास तौर पर मौजूद रहे। दोनों सांसदों ने कहा कि गुरु नानक देव जी की शिक्षाएं और उपदेश आज के समय में और भी ज्यादा महत्व रखते हैं क्योंकि इस समय जो समाज में बुराइयां है उनका सामना हम बाबा नानक की शिक्षाओं पर चलकर ही कर सकते हैं। हमारी हवा, पानी और मिट्टी बुरी तरह से खराब हो रही है इसलिए गुरु नानक महाराज के इस उपदेश पर चलकर हम अपने वातावरण को बचा सकते हैं। पूरी दुनिया के लोग आज उनकी शिक्षाओं पर चलकर अपने जीवन को सफल बना रहे हैं। नगर कीर्तन लोहियां के विभिन्न इलाकों से होता हुआ पवित्र नगरी सुलतानपुर लोधी पहुंचा जहां संगत की तरफ से भव्य स्वागत किया गया।   पर्यावरण की रक्षा करना ही गुरु नानक देव जी की शिक्षाओं का सही अनुकरण होगा-सुशील कुमार रिंकू – It will be a perfect example of guru nanak dev ji teachings to protect the environment – Sushil kumar rinku

पर्यावरण की रक्षा करना ही गुरु नानक देव जी की शिक्षाओं का सही अनुकरण होगा-सुशील कुमार रिंकू – It will be a perfect example of guru nanak dev ji teachings to protect the environment – Sushil kumar rinku Read More »

"विकास क्रांति रैली" से आम आदमी पार्टी के कार्यकर्ताओं में जोश की लहर - मोहिंदर भगत - Wave of enthusiasm among aam aadmi party workers from "vikas kranti rally" - Mohinder bhagat

“विकास क्रांति रैली” से आम आदमी पार्टी के कार्यकर्ताओं में जोश की लहर – मोहिंदर भगत – Wave of enthusiasm among aam aadmi party workers from “vikas kranti rally” – Mohinder bhagat

आम आदमी पार्टी के सीनियर नेता एवं मीडियम इंडस्ट्री डेवलपमेंट बोर्ड पंजाब के पूर्व चेयरमैन मोहिंदर भगत ने होशियारपुर में हो रही रैली स्थल का मुआयना किया और कहा कि निरंतर विकास के पथ पर पंजाब सरकार कार्य कर रही है । मोहिंदर भगत ने कहा कि शिक्षा क्रांति ने जिस तरह पंजाब की शिक्षा प्रणाली में अत्यधिक सुधार किया स्कूल ऑफ इमीनेंस, स्कूलों का नवीनीकरण, विद्यार्थियों के लिए सुविधा प्रदान की, उसी के साथ ही स्वास्थ्य संबंधी विकास क्रांति से गरीब वर्ग के लिए मोहल्ला क्लीनिक खोले गए है, जहाँ गरीब ,असमर्थ लोग मुफ्त में अपना इलाज करवा सकते हैं ! उन्होंने कहा कि भगवंत मान सरकार ने यह सिद्ध कर दिया है कि पंजाब का विकास ही एकमात्र लक्ष्य है ।   मोहिंदर भगत ने कहा कि विकास रैली से आम आदमी पार्टी के कार्यकर्ताओं में जोश की लहर है और बड़ी संख्या में कार्यकर्ता अपने साथियों सहित अपने माननीय मुख्यमंत्री भगवत सिंह मान को सुनने के लिए रैली में पहुंचेंगे । उन्होंने कहा कि दिल्ली के मुख्यमंत्री अरविंद केजरीवाल तथा आम आदमी पार्टी के राष्ट्रीय महामंत्री संदीप पाठक भी होशियारपुर मे हो रही विकास क्रांति रैली में पहुंच रहे हैं ।   “विकास क्रांति रैली” से आम आदमी पार्टी के कार्यकर्ताओं में जोश की लहर – मोहिंदर भगत – Wave of enthusiasm among aam aadmi party workers from “vikas kranti rally” – Mohinder bhagat

“विकास क्रांति रैली” से आम आदमी पार्टी के कार्यकर्ताओं में जोश की लहर – मोहिंदर भगत – Wave of enthusiasm among aam aadmi party workers from “vikas kranti rally” – Mohinder bhagat Read More »

आप सरकार द्वारा दी गई हर सुविधा हर परिवार में दी जाएगी : विधायक रमन अरोड़ा - Every facility given by AAP government will be provided to every family: MLA raman arora

आप सरकार द्वारा दी गई हर सुविधा हर परिवार में दी जाएगी : विधायक रमन अरोड़ा – Every facility given by AAP government will be provided to every family: MLA raman arora

जालंधर ( जतिन बब्बर ) विधायक रमन अरोड़ा ने वार्ड नंबर 16 में कार्यकर्ताओं के साथ मीटिंग की। मीटिंग में विशेष तौर पर दीनानाथ (प्रधान), मनमोहन सिंह (राजू) भी उपस्थित रहे। इस दौरान विधायक रमन अरोड़ा ने कार्यकर्ताओं को संबोधित करते हुए कि आप की सरकार आपके घर से चलती है। आप सरकार लोगों के घरों से चलने वाली सरकार है। यह लोगों के हितों को साथ लेकर चलती है। उन्होंने वार्ड नंबर 16 में लोगों को पार्टी की गतिविधियां बताते हुए कहा कि आप सरकार द्वारा दी गई हर सुविधा हर परिवार में दी जाएगी। विधायक रमन अरोड़ा ने कहा कि मेहनत कभी भी व्यर्थ नहीं जाती, यदि हमें जीवन में कोई भी लक्ष्य हासिल करना हो तो हमें बहुत मेहनत करनी पड़ेगी तथा सब का साथ भी आवश्यक रूप से लेना पड़ेगा। सब के साथ मिल कर मेहनत करने से कठिन से कठिन काम भी सुगम हो जाया करते हैं। उन्होंने कहा कि आम आदमी पार्टी की लोकहित नीतियों के कारण ही आज सैकड़ों लोग आप पार्टी से जुड़ रहे हैं। विधायक रमन अरोड़ा ने कहा कि निगम चुनाव में सबसे बड़ा मुद्दा विकास का है और आम आदमी पार्टी इस मुद्दे पर शत प्रतिशत खरा उतरेगी। इस मौके पर यूथ प्रधान डॉ अमित, मनमोहन सिंह (राजू), जॉज सोनी, दीनानाथ (प्रधान), हरीश कुमार (राजू), किमी डंड, नरिंदर डंड, विनोद जायसवाल, बबलू सोनी, मुनीश कुमार, कुलवंत सिंह, निखिल अरोड़ा, सोनू शर्मा, नरेश ठाकुर, सुभाष, मनीष शर्मा, अशोक सभ्रवाल, ज्ञान प्रधान, हरचरण खालसा, जतिंदर, निर्मल सिंह, नरिंदर प्रधान, प्रिया, चीनू, कमलजीत इत्यादि इलाका निवासी मौजूद थे।   आप सरकार द्वारा दी गई हर सुविधा हर परिवार में दी जाएगी : विधायक रमन अरोड़ा – Every facility given by AAP government will be provided to every family: MLA raman arora

आप सरकार द्वारा दी गई हर सुविधा हर परिवार में दी जाएगी : विधायक रमन अरोड़ा – Every facility given by AAP government will be provided to every family: MLA raman arora Read More »

An important meeting was held in the youth services department

ਯੁਵਕ ਸੇਵਾਵਾਂ ਵਿਭਾਗ ‘ਚ ਅਹਿਮ ਮੀਟਿੰਗ ਆਯੋਜਿਤ

ਜਲੰਧਰ 14ਨਵੰਬਰ ( ਜਤਿਨ ਬੱਬਰ ) ਸਥਾਨਕ ਬਰਲਟਨ ਪਾਰਕ ਵਿਖੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਦੇ ਸਾਹਮਣੇ ਸਥਿਤ ਦਫਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ , ਜਲੰਧਰ ਵਿਖੇ ਅਹਿਮ ਮੀਟਿੰਗ ਹੋਈ। ਵਿਭਾਗੀ ਡਿਪਟੀ ਡਾਇਰੈਕਟਰ ਜਸਪਾਲ ਸਿੰਘ ਦੀ ਯੋਗ ਅਗਵਾਈ ਵਿਚ ਆਯੋਜਿਤ ਉਕਤ ਮੀਟਿੰਗ ਵਿਚ ਸ਼ਹਿਰ ਦੀਆਂ ਨਾਮਵਰ ਸੰਸਥਾਵਾਂ/ਕਲੱਬਾਂ ਦੇ ਸਮੂਹ ਪ੍ਰਿੰਸੀਪਲ/ਪ੍ਰਧਾਨ   (ਰੈਡ ਰੀਬਨ ਕਲੱਬ, ਕੋਮੀ ਸੇਵਾ ਯੋਜਨਾਂ ਅਤੇ ਯੁਵਕ ਸੇਵਾਵਾਂ ਕਲੱਬ) ਵਲੋਂ ਗਰਮ ਜੋਸ਼ੀ ਨਾਲ ਸ਼ਿਰਕਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਡਿਪਟੀ ਡਾਇਰੈਕਟਰ ਜਸਪਾਲ ਸਿੰਘ ਵਲੋਂ ਆਉਂਦੇ ਸਮੇਂ ਵਿਚ ਵਿਭਾਗੀ ਪ੍ਰੋਗਰਾਮਾਂ ਬਾਰੇ ਚਾਨਣਾਂ ਪਾਉਂਦਿਆਂ ਆਏ ਸਮੂਹ ਰੈਡ ਰੀਬਨ ਕੱਲਬ (ਕਾਲਜ ਪੱਧਰ) ਦੇ ਪ੍ਰੋਗਰਾਮ ਅਫਸਰ, ਕੌਮੀ ਸੇਵਾ ਯੋਜਨਾਂ (ਸਕੂਲ ਪੱਧਰ) ਦੇ ਪ੍ਰੋਗਰਾਮ ਅਫਸਰ ਅਤੇ ਸਮੂਹ ਯੁਵਕ ਸੇਵਾਵਾਂ ਦੇ ਪ੍ਰਧਾਨ ਤੇ ਨੁਮਾਇੰਦਗੀ ਸੱਜਣਾਂ ਨਾਲ ਮੀਟਿੰਗ ਦੇ ਅਜੇੰਡੇ ਕੌਮੀ ਸੇਵਾ ਯੋਜਨਾਂ ਗ੍ਰਾਂਟ(ਰੇਗੁਲਰ ਅਤੇ ਸਪੇਸ਼ਲ),ਜ਼ਿਲ੍ਹਾ ਪੱਧਰੀ ਯੁਵਕ ਮੇਲਾ ਦੇ ਸੰਬਧ ਵਿੱਚ, ਰੈਡ ਰੀਬਨ ਕੱਲਬਾਂ ਦੇ ਸੰਬਧ ਵਿੱਚ,ਯੁਵਕ ਸੇਵਾਵਾਂ ਕਲੱਬਾਂ ਨੂੰ ਵੰਡੀ ਜਾਣ ਵਾਲੀ ਗ੍ਰਾਂਟ ਦੇ ਸਬੰਧ ਵਿੱਚ ਅਨੁਸਾਰ ਵਿਚਾਰ ਸਾਂਝੇ ਕੀਤੇ ਗਏ । ਉਨ੍ਹਾਂ ਵਲੋਂ ਆਉਣ ਵਾਲੇ ਦਿਨਾਂ ਵਿਚ ਯੂਥ ਫੈਸਟੀਵਲ ਦੇ ਸੱਫਲ ਅਯੋਜਨ ਲਈ ਵੀ ਵਿਉਂਤਬੰਦੀ ਕਰ ਲਈ ਆਏ ਪਤਵੰਤਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ।

ਯੁਵਕ ਸੇਵਾਵਾਂ ਵਿਭਾਗ ‘ਚ ਅਹਿਮ ਮੀਟਿੰਗ ਆਯੋਜਿਤ Read More »

विधायक रमन अरोड़ा ने मुख्यमंत्री सरदार भगवंत मान को दी दीपावली की बधाई - MLA raman arora congratulated chief minister sardar bhagwant mann on diwali

विधायक रमन अरोड़ा ने मुख्यमंत्री सरदार भगवंत मान को दी दीपावली की बधाई – MLA raman arora congratulated chief minister sardar bhagwant mann on diwali

जालंधर (जतिन बब्बर) : दीपावली के पावन त्यौहार पर शनिवार को जालंधर केंद्रीय से आम आदमी पार्टी के विधायक रमन अरोड़ा ने मुख्यमंत्री सरदार भगवंत मान और उनकी धर्मपत्नी डॉक्टर गुरप्रीत कौर से चंडीगढ़ में मुलाकात की। मुलाकात के दौरान विधायक रमन अरोड़ा ने उन्हें दीपावली की शुभकामनाएं दी। इस दौरान विधायक रमन अरोड़ा ने कहा कि पंजाब के हरमन प्यारे मुख्यमंत्री पंजाब की तरक्की व खुशहाली के लिए दिन-रात मेहनत कर रहे है। विधायक रमन अरोड़ा ने कहा कि पहली बार पंजाब में पंजाब के हितों के बारे में पंजाब के लोगों के बारे में और खास तौर पर पंजाब के गरीब वर्ग के जीवन स्तर को ऊंचा उठाने की सोच रखने वाले मुख्यमंत्री सरदार भगवंत मान लोगों की सेवा लगे हुए हैं। जिन्होंने पहले दिन से पंजाब के लोगों की सेवा की जिम्मेदारी संभाली है। वह दिन-रात मेहनत कर पंजाब के हर वर्ग को खुशी देने की कोशिश कर रहे है। विधायक रमन अरोड़ा ने कहा मुख्यमंत्री सरदार भगवंत मान के सामने जितने भी प्रोजेक्ट मेरे द्वारा लोक भलाई के ले गए उन्होंने तुरंत सभी प्रोजेक्ट को मंजूरी देते हुए शहर वासियों के लिए विकास के भंडार लगा दिए। इस मौके पर मुख्यमंत्री सरदार भगवंत मान और उनकी धर्मपत्नी डॉक्टर गुरप्रीत कौर द्वारा विधायक रमन अरोड़ा को दीपावली के पावन पर्व पर शुभकामनाएं दी गई।   विधायक रमन अरोड़ा ने मुख्यमंत्री सरदार भगवंत मान को दी दीपावली की बधाई – MLA raman arora congratulated chief minister sardar bhagwant mann on diwali

विधायक रमन अरोड़ा ने मुख्यमंत्री सरदार भगवंत मान को दी दीपावली की बधाई – MLA raman arora congratulated chief minister sardar bhagwant mann on diwali Read More »

NRI eminent social worker and sports promoter jeet baba belgium gifted 55 inches to adarsh ​​nagar school

ਪ੍ਰਵਾਸੀ ਭਾਰਤੀ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਆਦਰਸ਼ ਨਗਰ ਸਕੂਲ ਨੂੰ 55 ਇੰਚੀ

ਜਲੰਧਰ 9 ਨਵੰਬਰ ( ਜਤਿਨ ਬੱਬਰ ):- ਸਰਕਾਰੀ ਕੰਨਿਆਂ ਸੀਨੀ. ਸੈਕੰਡਰੀ ਸਕੂਲ ਆਦਰਸ਼ ਨਗਰ ਵਿਖੇ ਵਿਸ਼ੇਸ਼ ਸਟੇਟ ਐਵਾਰਡੀ ਸਮਾਜ ਸੇਵਿਕਾ ਅਧਿਆਪਕਾ ਕਮਲਜੀਤ ਬੰਗਾ ਅਤੇ ਉਨ੍ਹਾਂ ਦੇ ਪਤੀ ਉੱਘੇ ਸਮਾਜ ਸੇਵਕ ਇੰਜੀ. ਨਰਿੰਦਰ ਬੰਗਾ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਪੰਜਾਬੀ, ਉਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਤੇ ਉਹਨਾਂ ਦੀ ਮੰਮੀ ਸ਼੍ਰੀਮਤੀ ਸ਼ਕੁੰਤਲਾ ਦੇਵੀ ਹੋਰਾਂ ਬਤੌਰ ਮੁੱਖ ਮਹਿਮਾਨ ਬੱਚਿਆਂ ਦੀ ਲੋੜ ਨੂੰ ਦੇਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਿੰਸੀਪਲ ਖੁਸ਼ਦੀਪ ਕੌਰ ਦੀ ਅਗਵਾਈ ਵਿਚ ਸਕੂਲ ਨੂੰ 55 ਇੰਚੀ. 4 ਕੇ ਸਮਾਰਟ ਐਲ.ਈ.ਡੀ. ਗੂਗਲ ਟੀਵੀ ਦਾਨ ਕੀਤਾ l ਸਮਾਗਮ ਚੋ ਬੋਲਦਿਆਂ ਉੱਘੇ ਸਮਾਜ ਸੇਵਕ ਇੰਜ. ਨਰਿੰਦਰ ਬੰਗਾ ਦੂਰਦਰਸ਼ਨ ਨੇ ਕਿਹਾ ਕਿ ਜੀਤ ਬਾਬਾ ਬੈਲਜੀਅਮ ਇਸ ਸਕੂਲ ਵਿਚ ਪਹਿਲਾਂ ਵੀ ਆਰ.ਓ.ਟੀ. ਰੂਮ ਲਈ 43 ਇੰਚੀ ਐਲ.ਈ.ਡੀ. ਪ੍ਰਦਾਨ ਕਰ ਚੁੱਕੇ ਹਨ l ਓਹ ਸਮੇਂ-ਸਮੇਂ ’ਤੇ ਸਕੂਲ ਨੂੰ ਫਰਨੀਚਰ ਤੇ ਹੋਰ ਸਮਾਨ ਮੁਹੱਈਆ ਕਰਵਾਉਂਦੇ ਰਹਿੰਦੇ ਹਨ। ਉਹਨਾਂ ਅੱਗੇ ਦੱਸਿਆ ਕਿ ਜੀਤ ਬਾਬਾ ਬੈਲਜੀਅਮ ਪੰਜਾਬ ਅਤੇ ਬੈਲਜੀਅਮ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਸਮਾਜ ਸੇਵਾ ਚੋ ਮੋਹਰੀ ਤੌਰ ਤੇ ਸੇਵਾ ਨਿਭਾਉਂਦੇ ਹੋਏ ਲੋੜਵੰਦਾਂ ਤੇ ਜਰੂਰਤਮੰਦਾਂ ਦੀ ਸੇਵਾ ਕਰਦੇ ਹੋਏ ਉਹ ਵੱਖ-ਵੱਖ ਸਕੂਲਾਂ ਵਿਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਬੂਟ, ਜੁਰਾਬਾਂ, ਵਰਦੀਆਂ ਅਤੇ ਹੋਰ ਲੋੜੀਂਦਾ ਸਮਾਨ ਵੰਡਦੇ ਰਹਿੰਦੇ ਹਨ। ਅਨਾਥ ਆਸ਼ਰਮਾਂ ਤੇ ਬਿਰਧ ਆਸ਼ਰਮਾਂ ਆਦਿ ਥਾਵਾਂ ਵਿਚ ਜਾ ਕੇ ਦਾਨ ਕਰਨਾ ਵੀ ਜੀਤ ਬਾਬਾ ਬੈਲਜੀਅਮ ਦੇ ਹਿੱਸੇ ਆਇਆ ਹੈ l ਸਮਾਗਮ ਚੋ ਬੋਲਦਿਆਂ ਜੀਤ ਬਾਬਾ ਬੈਲਜੀਅਮ ਨੇ ਕਿਹਾ ਕਿ ਭਾਵੇਂ ਉਹ ਸਰੀਰਕ ਤੌਰ ’ਤੇ ਵਿਦੇਸ਼ ਵਿਚ ਹੁੰਦੇ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾਂ ਆਪਣੇ ਪਿੰਡ, ਆਪਣੇ ਪੰਜਾਬ ਅਤੇ ਆਪਣੇ ਲੋਕਾਂ ਵਿਚ ਹੁੰਦੀ ਹੈ। ਉਨ੍ਹਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਆਪਣੀ ਕਿਰਤ ਕਮਾਈ ਵਿਚੋਂ ਕੁੱਝ ਨਾ ਕੁੱਝ ਹਿੱਸਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਜੀਤ ਬਾਬਾ ਬੈਲਜੀਅਮ ਨੇ ਕਿਹਾ ਕਿ ਉਹ ਵਿਦੇਸ਼ ਵਿਚ ਰਹਿੰਦੇ ਹੋਏ ਆਪਣੇ ਤਾਇਆ ਉੱਘੇ ਸਮਾਜ ਸੇਵਕ ਇੰਜੀ. ਨਰਿੰਦਰ ਬੰਗਾ ਅਤੇ ਤਾਈ ਸਟੇਟ ਐਵਾਰਡੀ ਕਮਲਜੀਤ ਬੰਗਾ ਹੋਰਾਂ ਨਾਲ ਰਾਬਤਾ ਕਰਕੇ ਸਕੂਲਾਂ ਵਿਚ ਜ਼ਰੂਰਤ ਦਾ ਸਮਾਨ ਅਤੇ ਹੋਰ ਪਿੰਡਾਂ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ ਸਲਾਹ ਮਸ਼ਵਰਾ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਇੰਜੀ. ਨਰਿੰਦਰ ਬੰਗਾ ਜਿੱਥੇ ਉੱਘੇ ਸਮਾਜ ਸੇਵੀ ਹਨ ਉਥੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ, ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦੇ ਰਹਿੰਦੇ ਹਨ। ਇੰਜੀ. ਬੰਗਾ ਦੀ ਅਗਵਾਈ ਵਿਚ ਵੱਖ-ਵੱਖ ਥਾਈਂ ਆਈ ਕੈਂਪ, ਮੈਡੀਕਲ ਕੈਂਪ ਅਤੇ ਬਲੱਡ ਕੈਂਪ ਲੱਗਦੇ ਰਹਿੰਦੇ ਹਨ ਤੇ ਪੰਜਾਬ ਵਿੱਚ ਸੱਭਿਆਚਾਰਕ ਮੇਲੇ ਕਰਵਾਉਂਣ ਵਿੱਚ ਇੰਜੀ. ਨਰਿੰਦਰ ਬੰਗਾ ਦਾ ਭਰਭੂਰ ਸਹਿਯੋਗ ਰਹਿੰਦਾ ਹੈ । ਇਸ ਮੌਕੇ ਸਕੂਲ ਪ੍ਰਿੰਸੀਪਲ ਖੁਸ਼ਦੀਪ ਕੌਰ ਨੇ ਜੀਤ ਬਾਬਾ ਬੈਲਜੀਅਮ ਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਸਕੂਲ ਦੀਆਂ ਉਪਲੱਬਧੀਆਂ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ l ਉਨ੍ਹਾਂ ਵਿਸ਼ੇਸ਼ ਸਟੇਟ ਐਵਾਰਡੀ ਅਧਿਆਪਕਾ ਕਮਲਜੀਤ ਬੰਗਾ ਅਤੇ ਇੰਜ. ਨਰਿੰਦਰ ਬੰਗਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਕੂਲ ਨੂੰ 55 ਇੰਚ ਐਲ.ਈ.ਡੀ. ਸਮਾਰਟ ਗੂਗਲ ਟੀ.ਵੀ. ਪ੍ਰਾਪਤ ਹੋਇਆ । ਉਨ੍ਹਾਂ ਦੱਸਿਆ ਕਿ ਮੈਡਮ ਕਮਲਜੀਤ ਬੰਗਾ ਹਮੇਸ਼ਾਂ ਹੀ ਸਕੂਲ ਦੇ ਕੰਮਾਂ ਲਈ ਤੱਤਪਰ ਰਹਿੰਦੇ ਹਨ ਤੇ ਸਕੂਲ ਦੇ ਸਾਰੇ ਕੰਮ ਖੁਸ਼ੀ ਖੁਸ਼ੀ ਕਰਦੇ ਹਨ। ਉਹ ਬੱਚਿਆਂ ਨੂੰ ਸਕਾਊਟ ਐਂਡ ਗਾਈਡ ਤੇ ਯੋਗਾ ਕਰਾਣ ਤੋਂ ਇਲਾਵਾ, ਲੋੜਵੰਦ ਬੱਚਿਆਂ ਦੀ ਹਰ ਤਰਾਂ ਮੱਦਦ ਆਪਣੇ ਵੱਲੋਂ ਕਰਦੇ ਰਹਿੰਦੇ ਹਨ, ਉਥੇ ਪ੍ਰਵਾਸੀ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਪ੍ਰੇਰਦੇ ਰਹਿੰਦੇ ਹਨ। ਸਮਾਗਮ ਨੂੰ ਚਾਰ ਚੰਨ ਲਾਉਣ ਲਈ ਮੈਡਮ ਸ਼ਰਨਦੀਪ ਕੌਰ, ਲੈਕਚਰਾਰ ਦੀਪਕ ਜੀ, ਲੈਕਚਰਾਰ ਯਸ਼ਪਾਲ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ l ਮੈਡਮ ਸਿਮਰਪਾਲ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ l ਕਮਲਜੀਤ ਬੰਗਾ ਨੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਜੀਤ ਬਾਬਾ ਬੈਲਜੀਅਮ, ਸੋਮ ਥਿੰਦ ਯੂ ਕੇ., ਨਰਿੰਦਰ ਬੰਗਾ, ਸ਼ਕੁੰਤਲਾ ਦੇਵੀ,ਬਲਿਹਾਰ ਰਾਮ, ਸੰਜਨਾਂ ਮਹਿਮੀ, ਸੁੰਨੀ ਹੀਰ ਅਤੇ ਹੋਰਨਾਂ ਦਾ ਧੰਨਵਾਦ ਕੀਤਾ। ਫੋਟੋ ਕੈਪਸ਼ਨ :- ਸਕੂਲ ਨੂੰ ਐਲ ਈ ਡੀ ਭੇਂਟ ਕਰਦੇ ਹੋਏ ਜੀਤ ਬਾਬਾ ਬੈਲਗੀਅਮ ਤੇ ਸ਼ਕੁੰਤਲਾ ਦੇਵੀ, ਉਹਨਾਂ ਨਾਲ ਪ੍ਰਿੰਸੀਪਲ ਖੁਸ਼ਦੀਪ ਕੌਰ, ਕਮਲਜੀਤ ਬੰਗਾ , ਇੰਜ. ਨਰਿੰਦਰ ਬੰਗਾ ਤੇ ਹੋਰ l

ਪ੍ਰਵਾਸੀ ਭਾਰਤੀ ਉੱਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਨੇ ਆਦਰਸ਼ ਨਗਰ ਸਕੂਲ ਨੂੰ 55 ਇੰਚੀ Read More »

Successful organization of 67th punjab state inter-district school karate sports championship

67 ਵੀਆਂ ਪੰਜਾਬ ਰਾਜ ਅੰਤਰ-ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦਾ ਸੱਫਲ ਅਯੋਜਨ

ਜਲੰਧਰ 9 ਨਵੰਬਰ( ਜਤਿਨ ਬੱਬਰ ) 67 ਵੀਆਂ ਪੰਜਾਬ ਰਾਜ ਅੰਤਰ ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦੋਰਾਨ ਲੜਕਿਆਂ ਦੇ 14/19ਸਾਲ ਵਰਗ ਮੁਕਾਬਲਿਆਂ ਵਿਚ ਲੁਧਿਆਣਾ ਜਿੱਲ੍ਹਾ ਸੂਬਾ ਚੈਂਪੀਅਨ ਬਣਿਆ।17ਸਾਲ ਵਰਗ ਵਿਚ ਪਠਾਨਕੋਟ ਜਿੱਲ੍ਹਾ ਮੋਹਰੀ ਬਣਿਆ। ਜਦਕਿ ਮੇਜ਼ਬਾਨ ਜਲੰਧਰ ਜਿੱਲ੍ਹਾ ਲੜਕਿਆਂ ਦੇ 14/17/19 ਸਾਲ ਵਰਗ ਮੁਕਾਬਲਿਆਂ ਵਿਚ ਉਪ ਜੇਤੂ ਬਣਨ ਵਿਚ ਕਾਮਯਾਬ ਰਿਹਾ। ਪਠਾਨਕੋਟ, ਲੁਧਿਆਣਾ, ਅਮ੍ਰਿਤਸਰ ਟੀਮਾਂ ਇਨਾਂ ਵਰਗਾਂ ਵਿਚ ਤੀਸਰੇ ਸਥਾਨ ਉੱਪਰ ਰਹੀਆਂ। ਸਥਾਨਕ ਬਸੱਤੀ ਗੁੱਜਾਂ ਖੇਤਰ ਵਿਖੇ ਸਥਿਤ ਨਾਮਵਰ ਸੰਸਥਾ ਆਰੀਆਂ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਹਾਲ ਵਿਖੇ ਚੱਲ ਰਹੇ 67 ਵੀਆਂ ਪੰਜਾਬ ਰਾਜ ਅੰਤਰ ਜ਼ਿੱਲ੍ਹਾ ਸਕੂਲ ਕਰਾਟੇ ਖੇਡ ਮੁਕਾਬਲਿਆਂ ਆਖਰੀ ਦਿਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਮੁੱਖ ਮਹਿਮਾਨ ਵਜੋਂ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਵਲੋਂ ਸ਼ਿਰਕਤ ਕਰਦਿਆਂ ਜੇਤੂ, ਉਪ -ਜੇਤੂ ਤੀਸਰੇ ਸਥਾਨ ਤੇ ਰਿਣ ਵਾਲੀਆਂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਰੰਧਾਵਾ ਸਾਹਿਬ ਵਲੋਂ ਖੇਡ ਕਨਵੀਨਰ ਹੈਡਮਾਸਟਰ ਮਨੀਸ਼ ਕੁਮਾਰ, ਹੀਰਾ ਲਾਲ, ਸਵਰਨਜੀਤ ਕੌਰ, ਰਾਜਵਿੰਦਰ ਕੌਰ, ਅਮਰਿੰਦਰ ਜੀਤ ਸਿੰਘ ਸਿੱਧੂ ਨਾਲ ਮਿਲ ਟੂਰਨਾਮੈਂਟ ਦੇ ਸੱਫਲ ਅਯੋਜਨ ਲਈ ਅਹਿਮ ਰੋਲ ਨਿਭਾਉਣ ਵਾਲੇ ਰਜਨੀਸ਼ ਕੁਮਾਰ ਨੰਦਾ (ਅਬਜਰਬਰ), ਰਾਕੇਸ਼ ਕੁਮਾਰ,ਰਾਜੇਸ਼ ਸ਼ਰਮਾਂ, ਤੇਜਾ ਕੁਟਵਾਲ,ਵਿਵੇਕ ਸਨੋਤਰਾ, ਨਵਜੋਤ ਥਾਪਰ , ਜਗਮੋਰਨ ਵਿੱਜ,ਅਰਜੁਨ, ਰਾਹੁਲ,ਸਿਮਰਨਜੀਤ ਸਿੰਘ ਤੇ ਹੋਰ ਖੇਡ ਮਾਹਿਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਵਲੋਂ ਖਿਡਾਰੀਆਂ ਨੂੰ ਹੋਰ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕਰਨ ਲਈ ਸੰਬੋਧਨ ਕਰਦੇ ਸਮਾਜ ਨੂੰ ਕੁਰੀਤੀਆਂ ਤੋਂ ਮੁਕਤ ਕਰਨ ਤੇ ਨਰੋਏ ਸਿਹਤ ਲਈ ਖੇਡ ਮੇਲਿਆਂ ਦਾ ਅਯੋਜਨ ਹੋਣਾ ਸਮੇਂ ਦੀ ਲੋੜ ਦਸਿਆ ਵਧੀਆ ਖੇਡ ਪ੍ਰਦਰਸ਼ਨ ਵਾਸਤੇ ਅਸ਼ੀਰਵਾਦ ਦਿੱਤਾ ਗਿਆ। ਉਕੱਤ ਜਾਣਕਾਰੀ ਮੀਡੀਆ ਕੌਆਰਡੀਨੇਟਰ ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਪ੍ਰੈਸ ਨੂੰ ਰਲੀਜ ਕਰਦਿਆਂ ਦੱਸਿਆ ਗਿਆ ਕਿ ਲੜਕੀਆਂ ਦੇ 14/19 ਸਾਲ ਵਰਗ ਵਿਚ ਮੇਜ਼ਬਾਨ ਜਲੰਧਰ ਜਿੱਲ੍ਹਾ ਚੈਂਪੀਅਨ ਬਣਨ ਵਿਚ ਸੱਫਲ ਹੋਇਆ ਜਦ ਕਿ ਬਠਿੰਡਾ, ਲੁਧਿਆਣਾ , ਤਰਨਤਾਰਨ, ਲੁਧਿਆਣਾ ਜ਼ਿਲ੍ਹੇ ਦੀਆਂ ਟੀਮਾਂ ਦੋਹਾਂ ਵਰਗਾਂ ਵਿਚ ਦੁਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਿਚ ਕਾਮਯਾਬ ਰਹੀਆਂ। ਜਦਕਿ 17ਸਾਲ ਵਰਗ ਵਿਚ ਲੁਧਿਆਣਾ ਜਿੱਲ੍ਹਾ ਚੈਂਪੀਅਨ ਬਣਿਆ । ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੇ ਲੁਧਿਆਣਾ ਟੀਮਾਂ ਦੁਸਰੇ ਤੇ ਤੀਸਰੇ ਸਥਾਨ ਤੇ ਰਹਿਣ ਵਿਚ ਕਾਮਯਾਬ ਰਹੀਆਂ।

67 ਵੀਆਂ ਪੰਜਾਬ ਰਾਜ ਅੰਤਰ-ਜ਼ਿੱਲ੍ਹਾ ਸਕੂਲ ਕਰਾਟੇ ਖੇਡ ਚੈਂਪੀਅਨਸ਼ਿਪ ਦਾ ਸੱਫਲ ਅਯੋਜਨ Read More »

67th interdistrict hockey tournament was memorable

67ਵੀਆਂ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

ਜਲੰਧਰ 9 ਨਵੰਬਰ( ਜਤਿਨ ਬੱਬਰ ) ਪੀਸੀਐਸ ਐਸ. ਏ.ਐਸ ਨਗਰ (ਮੋਹਾਲੀ) ਟੀਮ 67ਵੀਆਂ ਅੰਤਰ – ਜਿੱਲ੍ਹਾ ਹਾਕੀ ਟੂਰਨਾਮੈਂਟ ਨੂੰ ਜਿਤ ਸੂਬਾ ਚੈਂਪੀਅਨ ਬਣੀ । ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ ਟੂਰਨਾਮੈਂਟ ਦੇ ਆਖਰੀ ਦਿਨ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਖਿਡਾਰਣਾਂ ਨੂੰ ਅਸ਼ੀਰਵਾਦ ਦੇਣ ਹਾਕੀ ਖੇਡ ਦੇ ਸਿਰਮੌਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ (ਸਾਬਕਾ ਆਈ.ਜੀ.) ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਖੇਡ ਕਨਵੀਨਰ ਪ੍ਰਿੰਸੀਪਲ ਅਰਵਿੰਦਰ ਕੌਰ ਵਲੋਂ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਇੱਕਬਾਲ ਸਿੰਘ ਰੰਧਾਵਾ ਹੈਡਮਾਸਟਰ ਰਾਕੇਸ਼ ਭੱਟੀ ਜੀ ਨਾਲ ਮਿਲ ਫੁੱਲਾਂ ਦਾ ਗੁੱਲਦਸਤਾ ਭੇਂਟ ਕਰਦਿਆਂ ਸ਼ਿਰਕਤ ਕਰਨ ਆਏ ਮੁੱਖ ਮਹਿਮਾਨ ਓਲੰਪੀਅਨ ਸੋਢੀ ਜੀ ਦਾ ਰਸਮੀ ਜੀ ਆਇਆਂ ਆਖਦਿਆਂ , ਦੁਸ਼ਾਲਾ ਤੇ ਯੲਦਗਾਰੀ ਚਿੰਨ੍ਹ ਭੇਂਟ ਕਰ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਅੰਤਰਰਾਸ਼ਟਰੀ ਅੰਪਾਇਰ ਗੁਰਿੰਦਰ ਸਿੰਘ ਸੰਘਾ, ਸਰਬਜੀਤ ਕੌਰ, ਪਰਮਿੰਦਰ ਕੌਰ , ਪ੍ਰਭਜੋਤ ਕੌਰ, ਅਮਰਿੰਦਰ ਜੀਤ ਸਿੰਘ ਸਿੱਧੂ ,ਵਿਕਾਸ ਚੱਡਾ , ਦਵਿੰਦਰ ਪਾਲ ਸਿੰਘ ਅਤੇ ਹੋਰ ਕੋਚ ਸਾਹਿਬਾਨ ਵੀ ਮੌਜੂਦ ਸਨ। ਉੱਕਤ ਜਾਣਕਾਰੀ ਟੂਰਨਾਮੈਂਟ ਪ੍ਰਬੰਧਕੀ ਸਕੱਤਰ ਕਮ ਡੀ.ਐਮ ਸਪੋਰਟਸ ਇਕਬਾਲ ਸਿੰਘ ਰੰਧਾਵਾ ਨੇ ਦਸਿਆ ਕਿ ਸਿਖਿਆ ਵਿਭਾਗ ਵਲੋਂ ਨਿਰਧਾਰਤ ਮਾਪਦੰਡਾਂ ਅਨੁਸਾਰ ਸਮੂਹ ਟੂਰਨਾਮੈਂਟ ਨੂੰ ਸੱਫਲਤਾ ਪੂਰਵਕ ਨੇਪਰੇ ਚਾੜ੍ਹਨ ਦੀ ਅਹਿਮ ਜੂਮੇਵਾਰੀ ਖੇਡ ਕਨਵੀਨਰ ਪ੍ਰਿੰਸੀਪਲ ਅਰਵਿੰਦਰ ਕੌਰ , ਰਜਿਸਟ੍ਰੇਸ਼ਨ ਕਮੇਟੀ ਚੇਅਰਮੈਨ ਮੁੱਖ ਅਧਿਆਪਕ ਰਕੇਸ਼ ਭੱਟੀ, ਟੈਕਨੀਕਲ ਕਨਵੀਨਰ ਹਰਿੰਦਰ ਸਿੰਘ ਸੰਘਾ, ਮਨਪ੍ਰੀਤ ਸਿੰਘ ਚੋਹਕਾਂ, ਹਰਮੇਸ਼ ਲਾਲ, ਜੇ.ਪੀ ਸਿੰਘ,ਹੀਰਾ ਲਾਲ ,ਰਾਜਵਿੰਦਰ ਕੌਰ, ਹਰਪ੍ਰੀਤ ਕੌਰ ਬਾਜਵਾ, ਸਵਰਨਜੀਤ ਕੌਰ , ਰਾਜਵਿੰਦਰ ਕੌਰ, ਲਸਕਰੀ ਰਾਮ , ਜਤਿੰਦਰ ਪਾਲ ਸਿੰਘ , ਅੰਜੂ ਬਾਲਾ, ਸਰਬਜੀਤ ਕੌਰ, ਪਰਮਿੰਦਰ ਕੌਰ, ਪਰਮਜੀਤ ਕੌਰ, ਕੁਲਵਿੰਦਰ ਕੌਰ, ਗੁਰਵਿੰਦਰ ਕੌਰ, ਵਿਕਾਸ ਚੱਡਾ , ਬਲਵਿੰਦਰ ਸਿੰਘ ਲਾਲੀ ਤੇ ਹੋਰ ਖੇਡ ਮਾਹਿਰਾਂ ਵਜੋਂ ਜੁਮੇਵਾਰੀ ਨਿਭਾਉਂਦੇ ਸਫਲਤਾ ਪੂਰਵਕ ਅੱਜ ਦੇ ਨਿਰਧਾਰਿਤ ਮੈਚ ਕਰਵਾਏ ਗਏ। ਸਮੂਹ ਖੇਡ ਮੁਕਾਬਲੇ ਦੋਰਾਨ ਸਿਖਿਆ ਵਿਭਾਗ ਵਲੋਂ ਚੋਣਕਾਰ ਕਮ ਅਬਜਰਬਰ ਮਲਵਿੰਦਰ ਸਿੰਘ ਮੱਲ੍ਹੀ , ਸ਼ਮਿੰਦਰ ਸਿੰਘ, ਦਵਿੰਦਰ ਸਿੰਘ ਹਰ ਮੈਚ ਦੋਰਾਨ ਖੇਡ ਪ੍ਰਦਰਸ਼ਨ ਨੂੰ ਭਾਂਪਣ ਦੀ ਵਿਸ਼ੇਸ਼ ਜੁਮੇਵਾਰੀ ਨਿਭਾਈਂ ਗਈ । ਉੱਕਤ ਜਾਣਕਾਰੀ ਪ੍ਰੈਸ ਨੂੰ ਮੁੱਖ ਪ੍ਰਬੰਧਕ ਡੀ ਐਮ ਸਪੋਰਟਸ ਰੰਧਾਵਾ ਸਾਹਿਬ ਵਲੋਂ ਮੀਡੀਆ ਕੋਆਰਡੀਨੇਟਰ ਅਮਰਿੰਦਰ ਜੀਤ ਸਿੰਘ ਸਿੱਧੂ ਨਾਲ ਮਿਲ ਰਲੀਜ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਸਵੇਰੇ ਖੇਡੇ ਸੈਮੀਫਾਈਨਲ ਪੀਸੀਐਸ, ਬਠਿੰਡਾ ਨੇ ਪਟਿਆਲਾ ਟੀਮ ਨੂੰ 3-0 ਦੇ ਫਰਕ ਨਾਲ ਹਰਾ ਫਾਈਨਲ ਵਿਚ ਪ੍ਰਵੇਸ਼ ਕਰਨ ਵਿਚ ਸਫਲ ਹੋਈ। ਜਦਕਿ ਦੁਸਰੇ ਸੈਮੀਫਾਈਨਲ ਮੁਕਾਬਲੇ ਵਿਚ ਪੀਸੀਐਸ ਐਸ ਏ ਐਸ ਨਗਰ ਨੇ ਪੀ ਆਈ ਐਸ ਬਾਦਲ ਟੀਮ ਨੂੰ 4-0 ਦੇ ਫਰਕ ਨਾਲ ਹਰਾ ਫਾਈਨਲ ਖੇਡਣ ਵਿਚ ਕਾਮਯਾਬੀ ਪਾਈ । ਅੱਜ ਦਾ ਖਿਤਾਬੀ ਫਾਈਨਲ ਮੁਕਾਬਲਾ ਪੀਸੀਐਸ ਐਸ. ਏ. ਐਸ . ਨਗਰ(ਮੋਹਾਲੀ) ਤੇ ਪੀਸੀਐਸ ਬਠਿੰਡਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜੋ ਕਿ ਨਿਰਧਾਰਿਤ ਸਮੇਂ ਦੋ ਕੁਆਰਟਰਾਂ ਤਕ ਗੋਲ ਲੈਸ ਡਰਾਅ ਰਿਹਾ ਦੋਵੇ ਟੀਮਾਂ ਵਲੋਂ ਇਕ ਦੁਸਰੇ ਵਿਰੁੱਧ ਕਾਫੀ ਹਮਲੇ ਕੀਤੇ ਗਏ ਪ੍ਰੰਤੂ ਨਿਸਫਲ ਰਹਿਣ ਕਾਰ 0-0ਦੀ ਬਰਾਬਰੀ ਰਹੀ। ਤੀਸਰੇ ਕੁਆਰਟਰ ਵਿਚ ਮੋਹਾਲੀ ਟੀਮ ਵਲੋਂ ਵਧੀਆ ਖੇਡ ਪ੍ਰਦਰਸ਼ਨ ਕਰ ਫੀਲਡ ਗੋਲ ਕਰ 1-0ਦੀ ਲੀਡ ਲਈ ਗਈ। ਜਿਸ ਨੂੰ ਖੇਡ ਦੇ ਆਖਰੀ ਚੋਥੇ ਕਵਾਟਰ ਵਿਚ ਬਠਿੰਡਾ ਟੀਮ ਫੀਲਰਡ ਗੋਲ ਕਰ ਸਕੋਰ 1-1ਨਾਲ ਬਰਾਬਰੀ ਤੇ ਲਿਆਉਣ ਵਿਚ ਸੱਫਲ ਰਹੀ। ਮੈਚ ਦੇ ਆਖਰੀ ਪੱਲਾਂ ਵਿਚ ਮੋਹਾਲੀ ਟੀਮ ਵਲੋਂ ਹਮਲਿਆਂ ਦੀ ਗਤੀ ਵਿਚ ਤੇਜੀ ਲਿਆਉਣ ਤੇ ਮਿਲੇ ਪੈਨਲਟੀ। ਕਾਰਨਰ ਨੂੰ ਗੋਲ ਵਿਚ ਤਬਦੀਲ ਕਰ 2-1 ਦੇ ਫਰਕ ਨਾਲ ਬੜਤ ਲੈਣ ਵਿਚ ਸੱਫਲ ਹੋਈ। ਜੋ ਮੈਚ ਦੇ ਖਤਮ ਹੋਣ ਤਕ ਬਣੀ ਰਹਿਭ ਕਾਰਨ ਮੋਹਾਲੀ ਟੀਮ ਬਠਿੰਡਾ ਟੀਮ ਨੂੰ 2-1 ਫਰਕ ਨਾਲ ਹਰਾ ਸੂਬਾ ਚੈਂਪੀਅਨ ਬਣਨ ਵਿਚ ਸੱਫਲ ਹੋਈ। ਇਨਾਮਾਂ ਦੀ ਵੰਡ ਕਰਨ ਮਗਰੋਂ ਖਿਡਾਰਣਾਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਓਲੰਪੀਅਨ ਸੋਢੀ ਵਲੋਂ ਮੈਚ ਤੇ ਜੀਵਨ ਦਾ ਹਰ ਪੱਲ ਇਕ ਨਵਾਂ ਤਜਰਬਾ ਦਿੰਦੇ ਹੋਏ ਸੱਫਲਤਾ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਨੁਕਤਾ ਸਿਖਾ ਜਾਂਦਾ ਹੈ , ਜਿਸ ਬਦੋਲਤ ਹੀ ਖਿਡਾਰੀ ਵੱਖਰੀ ਪਹਿਚਾਣ ਬਨਾਉਣ ਦੇ ਕਾਬਲ ਹੁੰਦਾ ਹੈ। ਉਨ੍ਹਾਂ ਵਲੋਂ ਟੂਰਨਾਮੈਂਟ ਦੇ ਸੱਫਲ ਅਯੋਜਨ ਲਈ ਵੀ ਪ੍ਰਬੰਧਕੀ ਕਮੇਟੀ, ਜਿੱਲ੍ਹਾ ਸਿਖਿਆ ਅਫਸਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਜੋਸ਼ੀ ਜੀ ਤੇ ਡੀ.ਐਮ ਸਪੋਰਟਸ ਨੂੰ ਵਧਾਈ ਦੇ ਪਾਤਰ ਦਸਿਆ ਜਿਨ੍ਹਾਂ ਦੀ ਯੋਗ ਅਗਵਾਈ ਵਿਚ ਸੂਬੇ ਭਰ ਦੀਆਂ ਟੀਮਾਂ ਵਿਚਾਲੇ ਸਮੂਹ ਖੇਡ ਮੁਕਾਬਲਾ ਅੱਜ ਯਾਦਗਾਰੀ ਹੋ ਨਿੱਬੜਿਆ ਹੈ।

67ਵੀਆਂ ਅੰਤਰ -ਜਿੱਲ੍ਹਾ ਹਾਕੀ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ Read More »

Fikar-e-bagan honors legendary olympic athlete sardar ajitpal singh

ਫਿਕਰ-ਏ- ਹੋਂਦ ਨੇ ਕੀਤਾ ਮਹਾਨ ਓਲੰਪਿਕ ਖਿਲਾੜੀ ਸਰਦਾਰ ਅਜੀਤਪਾਲ ਸਿੰਘ ਨੂੰ ਸਨਮਾਨਿਤ

(ਜਤਿਨ ਬੱਬਰ ) – ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਜੋ 2007 ਤੋਂ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਇਹ ਸੰਸਥਾ ਕਿਸੀ ਦੀ ਵੀ ਜਰੂਰਤ ਵਿਚ, ਸਮਾਜ ਸੁਧਾਰਕ ਐਕਟੀਵਿਟੀ ਵਿੱਚ ਅਤੇ ਵਾਤਾਵਰਨ ਦੀ ਦੇਖ-ਰੇਖ ਵਿਚ ਸਭ ਤੋਂ ਪਹਿਲਾਂ ਖੜੀ ਹੁੰਦੀ ਹੈ। ਇਸ ਸੰਸਥਾ ਵੱਲੋਂ ਸਮੇਂ ਸਮੇਂ ਤੇ ਕਈ ਮਹਾਨ ਸ਼ਖਸ਼ੀਅਤਾਂ ਨੂੰ ਉਹਨਾਂ ਦੀ ਸਮਾਜ ਵਿੱਚ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਵੀ ਕੀਤਾ ਜਾਂਦਾ ਹੈ ਇਸੇ ਮੁਹਿਮ ਨੂੰ ਜਾਰੀ ਰੱਖਦੇ ਹੋਏ ਅੱਜ ਮਹਾਨ ਓਲੰਪਿਕ ਖਿਲਾੜੀ ਸਰਦਾਰ ਅਜੀਤਪਾਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਉਹਨਾਂ ਨੇ ਦੇਸ਼ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ ਉਨਾਂ ਨੂੰ ਭਾਰਤ ਸਰਕਾਰ ਦੁਆਰਾ ਵੀ ਕਈ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਜਿਵੇਂ ਕਿ ਪਦਮ ਸ਼੍ਰੀ ਅਤੇ ਅਰਜੁਨਾ ਅਵਾਰਡ ਤਕ ਮਿਲ ਚੁੱਕੇ ਹਨ   ਉਹ ਤਿੰਨ ਵਾਰ 1971,1973,1975 ਵਿਚ ਓਲੰਪਿਕ ਵਿੱਚ ਭਾਰਤ ਦੀ ਰਹਿਨੁਮਾਈ ਕਰ ਚੁੱਕੇ ਹਨ ਉਨਾਂ ਨੇ ਹਰ ਵਾਰ ਵਰਡ ਕੱਪ ਅਤੇ ਏਸ਼ੀਅਨ ਗੇਮਸ ਵਿੱਚ ਮੈਡਰ ਹਾਸਲ ਕੀਤੇ ਹਨ। ਉਹ 1975 ਵਰਡ ਕੱਪ ਵਿਨਿੰਗ ਕੈਪਟਨ ਹਨ। ਉਨਾਂ ਨੂੰ ਸਨਮਾਨਿਤ ਕਰਨਾ ਸਾਡੇ ਲਈ ਸੁਭਾਗੇ ਦੀ ਗੱਲ ਹੈ ਉਹਨਾਂ ਨੂੰ ਸਨਮਾਨਿਤ ਕਰਦੇ ਹੋਏ ਫਿਕਰ-ਏ-ਹੋਂਦ ਦੇ ਮੈਂਬਰ ਸਰਦਾਰ , ਸੁਖਵਿੰਦਰ ਸਿੰਘ ਲਾਲੀ, ਰੁਪਿੰਦਰ ਸਿੰਘ ਗਿੱਲ, ਐਸਪੀ ਉਪਿੰਦਰਜੀਤ ਸਿੰਘ ਘੁੰਮਣ, ਹਰਪ੍ਰਭਪਾਲ ਸਿੰਘ ਬਸਰਾ, ਇੰਦਰਜੀਤ ਸਿੰਘ, ਬ੍ਰਿਗੇਡੀਅਰ ਐਚ ਐਮ ਐਸ ਚਟਵਾਲ, ਜਸਵਿੰਦਰ ਸਿੰਘ ਸੂਰੀ, ਸੁਖੀ ਮਾਨ, ਐਸਪੀ ਕੁਲਜੀਤ ਸਿੰਘ, ਮਨਜੀਤ ਸਿੰਘ ਢੱਟ ਅਤੇ ਸਤਪਾਲ ਸਿੰਘ ਤਰ ਮੌਜੂਦ ਸਨ

ਫਿਕਰ-ਏ- ਹੋਂਦ ਨੇ ਕੀਤਾ ਮਹਾਨ ਓਲੰਪਿਕ ਖਿਲਾੜੀ ਸਰਦਾਰ ਅਜੀਤਪਾਲ ਸਿੰਘ ਨੂੰ ਸਨਮਾਨਿਤ Read More »