JPB NEWS 24

Headlines

Jalandhar

ईसाई धर्मगुरु पोप फ्रांसिस का 88 साल की उम्र में निधन, वेटिकन सिटी में ली अंतिम सांस - Christian religious leader pope francis died at the age of 88, breathed his last in vatican city

ईसाई धर्मगुरु पोप फ्रांसिस का 88 साल की उम्र में निधन, वेटिकन सिटी में ली अंतिम सांस – Christian religious leader pope francis died at the age of 88, breathed his last in vatican city

जेपीबी न्यूज 24 – ईसाइयों के सर्वोच्च धर्मगुरु पोप फ्रांसिस का निधन हो गया है। वेटिकन सिटी में उन्होंने 88 वर्ष की उम्र में अंतिम सांस ली। पोप फ्रांसिस लंबे समय से बीमारी से जूझ रहे थे, और इलाज के दौरान उनका निधन हो गया।  वेटिकन ने उनके निधन की आधिकारिक पुष्टि करते हुए एक बयान जारी किया है।   ईसाई धर्मगुरु पोप फ्रांसिस का 88 साल की उम्र में निधन, वेटिकन सिटी में ली अंतिम सांस – Christian religious leader pope francis died at the age of 88, breathed his last in vatican city

ईसाई धर्मगुरु पोप फ्रांसिस का 88 साल की उम्र में निधन, वेटिकन सिटी में ली अंतिम सांस – Christian religious leader pope francis died at the age of 88, breathed his last in vatican city Read More »

जालंधर में CP धनप्रीत कौर का बड़ा एक्शन: SHO को पुलिस लाइन भेजा, 7 थाना प्रभारियों का तबादला - Big action by CP dhanpreet kaur in jalandhar: SHO sent to police line, 7 station incharge transferred

जालंधर में CP धनप्रीत कौर का बड़ा एक्शन: SHO को पुलिस लाइन भेजा, 7 थाना प्रभारियों का तबादला – Big action by CP dhanpreet kaur in jalandhar: SHO sent to police line, 7 station incharge transferred

जालंधर, जेपीबी न्यूज 24: शहर की कानून व्यवस्था को सुदृढ़ बनाने के लिए जालंधर की पुलिस कमिश्नर धनप्रीत कौर ने आठ थाना प्रभारियों का तबादला किया है। इस फेरबदल का उद्देश्य शहर में अपराध नियंत्रण और सुरक्षा व्यवस्था को और बेहतर बनाना है। फेरबदल के तहत, महिला पुलिस थाने की SHO मोनिका अरोड़ा को पुलिस लाइन भेजा गया है। वहीं, रविंदर कुमार को एक बार फिर नई बारादरी पुलिस थाने का प्रभार सौंपा गया है। इसके अलावा, पुलिस थाना रामामंडी के एसएचओ परमिंदर सिंह का तबादला कर उन्हें बस्ती बावा खेल थाने में नियुक्त किया गया है। उनकी जगह एसआई मनजिंदर सिंह को रामामंडी पुलिस थाने का नया SHO बनाया गया है। कमलजीत सिंह को थाना-8 का नया SHO नियुक्त किया गया है। इस प्रशासनिक कदम से पुलिस विभाग को और अधिक सक्रिय व प्रभावी बनाने की कोशिश की जा रही है।   जालंधर में CP धनप्रीत कौर का बड़ा एक्शन: SHO को पुलिस लाइन भेजा, 7 थाना प्रभारियों का तबादला – Big action by CP dhanpreet kaur in jalandhar: SHO sent to police line, 7 station incharge transferred

जालंधर में CP धनप्रीत कौर का बड़ा एक्शन: SHO को पुलिस लाइन भेजा, 7 थाना प्रभारियों का तबादला – Big action by CP dhanpreet kaur in jalandhar: SHO sent to police line, 7 station incharge transferred Read More »

Commissionerate police jalandhar arrested two people in snatching case

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਸਨੈਚਿੰਗ ਕੇਸ ਵਿੱਚ ਦੋ ਕਾਬੂ

ਜਲੰਧਰ, 19 ਅਪ੍ਰੈਲ, ਜਤਿਨ ਬੱਬਰ – ਅਪਰਾਧਿਕ ਗਤੀਵਿਧੀਆਂ ‘ਤੇ ਲਗਾਤਾਰ ਕਾਰਵਾਈ ਕਰਦੇ ਹੋਏ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਹਾਲ ਹੀ ਵਿੱਚ ਖੋਹ ਦੇ ਇੱਕ ਮਾਮਲੇ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਸਫਲਤਾ ਪੂਰਵਕ ਗ੍ਰਿਫਤਾਰ ਕਰਕੇ ਸੋਨੇ ਦੀ ਚੇਨ, ਤੇਜ਼ਧਾਰ ਹਥਿਆਰ ਅਤੇ ਅਪਰਾਧ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਪੰਟੋ ਕਾਰ ਬਰਾਮਦ ਕੀਤੀ ਹੈ। ਵੇਰਵਾ ਸਾਂਝਾ ਕਰਦਿਆਂ ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਐਫ.ਆਈ.ਆਰ ਨੰਬਰ 83 ਮਿਤੀ 16.04.2025 ਨੂੰ ਧਾਰਾ 304(2), 3(5) ਬੀ.ਐਨ.ਐਸ, ਵਾਧਾ ਜੁਰਮ ਧਾਰਾ 317(2) ਬੀ.ਐਨ.ਐਸ ਥਾਣਾ ਸਦਰ ਜਲੰਧਰ ਵਿਖੇ ਦਿੱਵਿਆ ਕੋਹਲੀ ਪਤਨੀ ਪ੍ਰਸ਼ਾਂਤ ਕੋਹਲੀ ਵਾਸੀ ਮਕਾਨ ਨੰਬਰ 564 ਜੀ ਟੀ ਬੀ ਨਗਰ ਜਲੰਧਰ ਦੇ ਬਿਆਨਾਂ ਦੇ ਅਧਾਰ ‘ਤੇ ਦਰਜ ਕੀਤੀ ਗਈ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਹੈਮਿਲਟਨ ਮੇਫੇਅਰ ਫਲੈਟ ਤੋਂ ਆਪਣੇ ਬੇਟੇ ਪਰਥ ਕੋਹਲੀ ਨਾਲ ਜਾਇਦਾਦ ਦੇਖ ਕੇ ਵਾਪਸ ਆ ਰਹੀ ਸੀ, ਜਦੋਂ ਉਨ੍ਹਾਂ ਦੀ ਗੱਡੀ ਨੂੰ ਫਲੈਟ ਨੇੜੇ ਇਕ ਚਿੱਟੇ ਰੰਗ ਦੀ ਪੰਟੋ ਕਾਰ (ਐਚ.ਆਰ-01-ਏ.ਸੀ-6103) ਨੇ ਰੋਕ ਲਿਆ, ਜਿਸ ਵਿਚ ਤਿੰਨ ਵਿਅਕਤੀ ਸਵਾਰ ਸਨ। ਮੁਲਜ਼ਮਾਂ ਨੇ ਉਨ੍ਹਾਂ ਨੂੰ ਡਰਾ ਧਮਕਾ ਕੇ ਉਸ ਦੇ ਲੜਕੇ ਤੋਂ ਜ਼ਬਰਦਸਤੀ ਸੋਨੇ ਦੀ ਚੇਨ ਖੋਹ ਲਈ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੇ ਇਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਮਨਜਿੰਦਰ ਕੁਮਾਰ ਉਰਫ ਜਿੰਦਰ ਪੁੱਤਰ ਨਰੇਸ਼ ਕੁਮਾਰ ਅਤੇ ਸੁਖਵੀਰ ਕੁਮਾਰ ਪੁੱਤਰ ਕਸ਼ਮੀਰੀ ਲਾਲ ਦੋਵੇਂ ਵਾਸੀ ਪਿੰਡ ਧਨਾਲ ਖੁਰਦ ਥਾਣਾ ਸਦਰ ਜਲੰਧਰ ਨੂੰ ਕਾਬੂ ਕਰ ਲਿਆ। ਤੀਜਾ ਮੁਲਜ਼ਮ ਨਾਮੀ ਕੁਲਦੀਪ ਸਿੰਘ ਉਰਫ ਟਾਹਲੀ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਟਾਹਲੀ ਥਾਣਾ ਸਦਰ, ਨਕੋਦਰ, ਜਲੰਧਰ ਫਿਲਹਾਲ ਫਰਾਰ ਹੈ। ਉਸ ਦਾ ਪਤਾ ਲਗਾਉਣ ਅਤੇ ਗ੍ਰਿਫਤਾਰ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਨੇ ਖੋਹੀ ਗਈ ਸੋਨੇ ਦੀ ਚੇਨ, ਦੋ ਤੇਜ਼ਧਾਰ ਹਥਿਆਰ (ਖੰਡਾ ਸਟੀਲ ਅਤੇ ਖੰਡਾ ਲੋਹਾ) ਅਤੇ ਵਾਰਦਾਤ ਵਿੱਚ ਵਰਤੀ ਗਈ ਚਿੱਟੇ ਰੰਗ ਦੀ ਪੰਟੋ ਕਾਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸੀ.ਪੀ.ਜਲੰਧਰ ਨੇ ਸ਼ਹਿਰ ਵਿੱਚ ਅਪਰਾਧਾਂ ਵਿਰੁੱਧ ਪੁਲਿਸ ਦੇ ਸਖ਼ਤ ਰੁਖ ਨੂੰ ਦੁਹਰਾਇਆ। “ਜਲੰਧਰ ਵਿੱਚ ਅਮਨ-ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਸਖ਼ਤ ਨਤੀਜੇ ਭੁਗਤਣੇ ਪੈਣਗੇ। ਇਸ ਸ਼ਹਿਰ ਵਿੱਚ ਅਪਰਾਧੀਆਂ ਲਈ ਕੋਈ ਥਾਂ ਨਹੀਂ ਹੈ”, ਉਨ੍ਹਾਂ ਜ਼ੋਰ ਦੇ ਕੇ ਕਿਹਾ।

ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋ ਸਨੈਚਿੰਗ ਕੇਸ ਵਿੱਚ ਦੋ ਕਾਬੂ Read More »

Desecration of baba saheb ambedkar flex in pathankot district, anger among local people and bhim army

ਜ਼ਿਲਾ ਪਠਾਨਕੋਟ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਫ਼ਲੈਕਸ ਨਾਲ ਬੇਅਦਬੀ, ਸਥਾਨਕ ਲੋਕਾਂ ਅਤੇ ਭੀਮ ਆਰਮੀ ਚ ਰੋਸ

ਪਠਾਨਕੋਟ/ਪਿੰਡ ਫਤਿਹਪੁਰ, ਜਤਿਨ ਬੱਬਰ –  ਬਾਬਾ ਸਾਹਿਬ ਡਾ. ਭੀਮ ਰਾਵ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਲਗਾਏ ਗਏ ਫ਼ਲੈਕਸ ਬੋਰਡ ਨਾਲ ਬੇਅਦਬੀ ਕਰਨ ਦੀ ਘਟਨਾ ਸਾਹਮਣੇ ਆਈ ਹੈ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਗਿਆ। ਇਹ ਘਟਨਾ ਜ਼ਿਲਾ ਪਠਾਨਕੋਟ ਹਲਕਾ ਭੌਆ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਫਤਿਹਪੁਰ ਚ ਵਾਪਰੀ, ਜਿੱਥੇ ਸ਼ਰਾਰਤੀ ਲੋਕਾਂ ਵੱਲੋਂ ਪੋਸਟਰ ਨੂੰ ਨੁਕਸਾਨ ਪਹੁੰਚਾਇਆ ਗਿਆ। ਜੌ ਸੀ.ਸੀ.ਟੀ.ਵੀ ਫੁਟੇਜ ਵਿੱਚ 2 ਦੋਸ਼ੀ ਪਾਏ ਗਏ। ਜਦੋਂ ਸਥਾਨਕ ਨਿਵਾਸੀਆਂ ਨੇ ਇਹ ਦ੍ਰਿਸ਼ ਦੇਖਿਆ, ਤਾਂ ਉਹ ਗੁੱਸੇ ਵਿਚ ਆ ਗਏ ਅਤੇ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਦੇ ਸਾਥੀ ਇਨਸਾਫ ਦੀ ਮੰਗ ਕਰਦੇ ਹੋਏ ਸੜਕ ਤੇ ਉਤਰੇ। ਭੀਮ ਆਰਮੀ ਭਾਰਤ ਏਕਤਾ ਮਿਸ਼ਨ ਅਤੇ ਹੋਰ ਜਥੇਬੰਦੀਆਂ ਵੱਲੋਂ ਵੀ ਇਸ ਘਟਨਾ ਦੀ ਤੀਖੀ ਨਿੰਦਾ ਕੀਤੀ ਗਈ ਹੈ। ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁੱਟੇਜ ਵਿੱਚ ਆਏ 2 ਦੋਸ਼ੀਆ ਦੀ ਸ਼ਨਾਖ਼ਤ ਕਰ ਲਈ ਹੈ ਅਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਦੂਜੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਹਿਰਾਸਤ ਵਿੱਚ ਲਿਆ ਜਾਵੇਗਾ ਅਤੇ ਮੁਕਦਮਾ ਨੰਬਰ 19 ਥਾਣਾ ਨਰੋਟ ਜੈਮਲ ਸਿੰਘ ਵਿਖੇ ਦਰਜ ਕੀਤਾ ਗਿਆ। ਸਥਾਨਕ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਮੇਲੇ ਦੀ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਐਸੇ ਹਾਦਸੇ ਕਰਵਾਉਣ ਵਾਲਿਆ ਨੂੰ ਜੜ ਤੋਂ ਖਤਮ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਮਹਾਨ ਸ਼ਖ਼ਸੀਅਤ ਦੀ ਬੇਅਦਬੀ ਨਾ ਹੋਵੇ। ਭੀਮ ਆਰਮੀ ਜ਼ਿਲਾ ਪਠਾਨਕੋਟ ਅਤੇ ਗੁਰਦਾਸਪੁਰ ਦੇ ਵਰਕਰ ਮਜੂਦ ਸਨ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਜਾਵੇਗੀ ਕਿ ਜੌ ਵੀ ਵਿਅਕਤੀ ਬਾਬਾ ਸਾਹਿਬ ਜੀ ਦੀ ਫੋਟੋ ਪੋਸਟਰ ਤੇ ਲਵੇਗਾ ਉਸਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪ੍ਰੋਗਰਮ ਖਤਮ ਹੋਣ ਤੇ ਉਸ ਪੋਸਟਰ ਜਾਂ ਫਲੈਕਸ ਨੂੰ ਸਹੀ ਸਲਾਮਤ ਉਤਾਰੇਗਾ ਜਿਸ ਨਾਲ ਸ਼ਰਾਰਤੀ ਵਿਅਕਤੀਆਂ ਵੱਲੋਂ ਬੇਅਦਬੀ ਨਹੀਂ ਕੀਤੀ ਜਾਵੇ, ਜੇਕਰ ਪੋਸਟਰ ਜਾਂ ਫਲੇਕਸ ਜਾਰਿਕਰਤਾ ਇਸਤਰਾਂ ਨਹੀਂ ਕਰਦਾ ਉਹ ਵੀ ਇਸਦਾ ਜ਼ਿੰਮੇਵਾਰ ਹੋਵੇਗਾ, ਫਿਰ ਚਾਹੇ ਉਹ ਵਿਅਕਤੀ ਮੰਤਰੀ ਹੋਵੇ, ਅਧਿਕਾਰੀ ਹੋਵੇ, ਜਾਂ ਕਿਸੇ ਵੀ ਪੱਧਰ ਦਾ ਹੋਵੇ ਕਾਨੂੰਨੀ ਕਾਰਵਾਈ ਉਸ ਤੇ ਹੋਣੀ ਚਾਹੀਦੀ ਹੈ। ਬਾਬਾ ਸਾਹਿਬ ਭਾਰਤ ਦੇਸ਼ ਹੀ ਨਹੀਂ ਪੂਰੀ ਦੁਨੀਆ ਦੇ ਰਤਨ ਹੈ। ਇਸਕਰਕੇ ਬਾਬਾ ਸਾਹਿਬ ਦੀ ਬੇਅਦਬੀ ਬਿਲਕੁਲ ਬਰਦਾਸ਼ ਨਹੀਂ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਭੀਮ ਆਰਮੀ ਭਾਰਤ ਏਕਤਾ ਮਿਸ਼ਨ ਗੁਰਦਾਸਪੁਰ ਅਤੇ ਪਠਾਨਕੋਟ ਦੇ ਬਲਵਿੰਦਰ ਕੁਮਾਰ, ਸਾਗਰ ਬੈਂਸ, ਰਵਿੰਦਰ ਕਾਂਸ਼ੀ, ਅਨਮੋਲ, ਸ਼ਿਬੂ, ਸੋਮ ਰਾਜ, ਧਰਮਪਾਲ, ਰੋਮੀ, ਵਿਵੇਕ, ਅਤੇ ਹੋਰ ਸਾਥੀ ਮਜੂਦ ਰਹੇ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ

ਜ਼ਿਲਾ ਪਠਾਨਕੋਟ ਵਿਖੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਫ਼ਲੈਕਸ ਨਾਲ ਬੇਅਦਬੀ, ਸਥਾਨਕ ਲੋਕਾਂ ਅਤੇ ਭੀਮ ਆਰਮੀ ਚ ਰੋਸ Read More »

‘War on drugs’: Authorities demolish illegal houses of three notorious drug peddlers in jalandhar

‘ਯੁੱਧ ਨਸ਼ਿਆਂ ਵਿਰੁੱਧ’: ਅਧਿਕਾਰੀਆਂ ਨੇ ਜਲੰਧਰ ਵਿੱਚ ਤਿੰਨ ਬਦਨਾਮ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਘਰ ਤੇ ਕੀਤਾ ਬੁੱਲਡੋਜ਼ਰ ਐਕਸ਼ਨ

ਜਲੰਧਰ, 19 ਅਪ੍ਰੈਲ, ਜਤਿਨ ਬੱਬਰ – ਨਸ਼ਿਆਂ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਦੇ ਅਨੁਸਾਰ, ਕਮਿਸ਼ਨਰੇਟ ਪੁਲਿਸ ਜਲੰਧਰ ਨੇ ਨਗਰ ਨਿਗਮ ਜਲੰਧਰ ਦੇ ਤਾਲਮੇਲ ਨਾਲ, ਅੱਜ ” ਯੁੱਧ ਨਸ਼ਿਆਂ ਵਿਰੁੱਧ” ਪਹਿਲਕਦਮੀ ਦੇ ਹਿੱਸੇ ਵਜੋਂ, ਥਾਣਾ ਡਿਵੀਜ਼ਨ ਨੰਬਰ 5, ਜਲੰਧਰ ਦੇ ਅਧਿਕਾਰ ਖੇਤਰ ਵਿੱਚ ਸਥਿਤ ਮਾਡਲ ਹਾਊਸ ਦੇ ਇਲਾਕੇ ਵਿੱਚ ਤਿੰਨ ਨਸ਼ਾ ਤਸਕਰਾਂ ਦੇ ਇੱਕ ਗੈਰ-ਕਾਨੂੰਨੀ ਢਾਂਚੇ ਨੂੰ ਢਾਹ ਦਿੱਤਾ ਗਿਆ। ਵੇਰਵਾ ਸਾਝਾਂ ਕਰਦੇ ਹੋਏ, ਪੁਲਿਸ ਕਮਿਸ਼ਨਰ, ਸ਼੍ਰੀਮਤੀ ਧਨਪ੍ਰੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਨੂੰ ਮਾਡਲ ਹਾਊਸ, ਜਲੰਧਰ ਦੇ ਖੇਤਰ ਵਿੱਚ ਸਰਕਾਰੀ ਜ਼ਮੀਨ ‘ਤੇ ਇੱਕ ਗੈਰ-ਕਾਨੂੰਨੀ ਉਸਾਰੀ ਬਾਰੇ ਸੂਚਨਾ ਮਿਲੀ ਸੀ। ਇਹ ਢਾਂਚਾ ਕਥਿਤ ਤੌਰ ‘ਤੇ ਤਿੰਨ ਨਸ਼ਾ ਤਸਕਰਾਂ – ਲਖਵੀਰ ਕੌਰ ਉਰਫ਼ ਰੇਖਾ ਪਤਨੀ ਸੰਦੀਪ ਸਿੰਘ ਦੀ (ਮੌਜੂਦਾ ਜੇਲ੍ਹ ਵਿੱਚ) ਅਤੇ ਸੰਦੀਪ ਕੁਮਾਰ ਉਰਫ਼ ਜੁਗਾ ਅਤੇ ਸੂਰਜ, ਦੋਵੇਂ ਪੁੱਤਰ ਸੁਰਿੰਦਰ ਪਾਲ ਅਤੇ ਇਸ ਸਮੇਂ ਜ਼ਮਾਨਤ ‘ਤੇ ਬਾਹਰ ਹਨ, ਦੁਆਰਾ ਬਣਾਇਆ ਗਿਆ ਸੀ। ਸਾਰੇ ਦੋਸ਼ੀ ਮਕਾਨ ਨੰਬਰ 1096, ਤਾਰਾ ਵਾਲੀ ਸਟਰੀਟ, ਮਾਡਲ ਹਾਊਸ, ਜਲੰਧਰ ਦੇ ਵਸਨੀਕ ਹਨ। ਇਹ ਜਾਇਦਾਦ ਕਥਿਤ ਤੌਰ ‘ਤੇ ਉਨ੍ਹਾਂ ਦੇ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਤੋਂ ਪ੍ਰਾਪਤ ਆਮਦਨ ਦੀ ਵਰਤੋਂ ਕਰਕੇ ਬਣਾਈ ਗਈ ਸੀ। ਇੱਕ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਵਿੱਚ, ਨਗਰ ਨਿਗਮ ਅਤੇ ਪੁਲਿਸ ਟੀਮਾਂ ਨੇ ਅੱਜ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਗਏ ਇਸ ਘਰ ਨੂੰ ਢਾਹ ਦਿੱਤਾ, ਜਿਸ ਨਾਲ ਇੱਕ ਸਪੱਸ਼ਟ ਸੁਨੇਹਾ ਗਿਆ ਕਿ ਜਲੰਧਰ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹਨਾਂ ਨੇ ਦੱਸਿਆ ਕਿ ਦੋਸ਼ੀ ਆਦਤਨ ਅਪਰਾਧੀ ਹਨ, ਜਿਨ੍ਹਾਂ ਵਿਰੁੱਧ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਅਤੇ ਆਈਪੀਸੀ ਦੀਆਂ ਹੋਰ ਅਪਰਾਧਿਕ ਧਾਰਾਵਾਂ ਤਹਿਤ ਕੁੱਲ 08 ਮਾਮਲੇ ਪਹਿਲਾਂ ਤੋਂ ਹੀ ਦਰਜ ਹਨ। ਲਖਵੀਰ ਕੌਰ ਵਿਰੁੱਧ ਦੋ ਮਾਮਲੇ ਦਰਜ ਹਨ, ਜਦੋਂ ਕਿ ਸੰਦੀਪ ਕੁਮਾਰ ਅਤੇ ਸੂਰਜ ਦੋਵਾਂ’ਤੇ ਤਿੰਨ ਮਾਮਲੇ ਦਰਜ ਹਨ। ਇਸ ਕਾਰਵਾਈ ਦੇ ਹਿੱਸੇ ਵਜੋਂ, ਪਹਿਲਾਂ ਅਧਿਕਾਰੀਆਂ ਨੇ ਭਾਰਗੋ ਕੈਂਪ ਅਤੇ ਰਾਮਾ ਮੰਡੀ ਖੇਤਰ ਵਿੱਚ ਫੈਸਲਾਕੁੰਨ ਕਾਰਵਾਈ ਕੀਤੀ ਸੀ ਜਿੱਥੇ ਬਦਨਾਮ ਨਸ਼ਾ ਤਸਕਰਾਂ ਨਾਲ ਜੁੜੇ ਗੈਰ-ਕਾਨੂੰਨੀ ਨਿਰਮਾਣ ਢਾਹ ਦਿੱਤੇ ਗਏ ਸਨ। ਇਹ ਵਿਆਪਕ ਕਾਰਵਾਈ ਨਾ ਸਿਰਫ਼ ਨਸ਼ਾ ਤਸਕਰਾਂ ਨੂੰ ਨਿਸ਼ਾਨਾ ਬਣਾਉਂਦੀ ਹੈ, ਸਗੋਂ ਗੈਰ-ਕਾਨੂੰਨੀ ਢਾਂਚਿਆਂ, ਜਾਇਦਾਦਾਂ ਅਤੇ ਛੁਪਣਗਾਹਾਂ ਨੂੰ ਵੀ ਨਿਸ਼ਾਨਾ ਬਣਾਉਂਦੀ ਹੈ ਜੋ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਲਈ ਪ੍ਰਜਨਨ ਸਥਾਨ ਵਜੋਂ ਕੰਮ ਕਰਦੇ ਹਨ। ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸਮੂਹਿਕ ਕਾਰਵਾਈ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਨਸ਼ਿਆਂ ਦੇ ਖ਼ਤਰੇ ਨੂੰ ਖਤਮ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਨੇ ਨਾਗਰਿਕਾਂ ਨੂੰ ਨਸ਼ਾ ਮੁਕਤ ਸ਼ਹਿਰ ਬਣਾਈ ਰੱਖਣ ਲਈ ਚੌਕਸ ਰਹਿਣ, ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ।

‘ਯੁੱਧ ਨਸ਼ਿਆਂ ਵਿਰੁੱਧ’: ਅਧਿਕਾਰੀਆਂ ਨੇ ਜਲੰਧਰ ਵਿੱਚ ਤਿੰਨ ਬਦਨਾਮ ਨਸ਼ਾ ਤਸਕਰਾਂ ਦੇ ਗੈਰ-ਕਾਨੂੰਨੀ ਤੌਰ ‘ਤੇ ਬਣਾਏ ਘਰ ਤੇ ਕੀਤਾ ਬੁੱਲਡੋਜ਼ਰ ਐਕਸ਼ਨ Read More »

My mind found peace after visiting gurdwara charan kanwal sahib - Shri tarun chugh

ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਆ ਕੇ ਮਿਲੀ ਮੇਰੇ ਮਨ ਨੂੰ ਸ਼ਾਂਤੀ – ਸ਼੍ਰੀ ਤਰੁਨ ਚੁੱਗ

ਜਲੰਧਰ (जतिन बब्बर) – ਜਲੰਧਰ ਫੇਰੀ ਮੌਕੇ ਸ੍ਰੀ ਤਰੁਨ ਚੁੱਗ ਜੀ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਪਹੁੰਚੇ ਜਿੱਥੇ ਉਹਨਾਂ ਨੇ ਅੱਜ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਤੇ ਕਰਾਏ ਗਏ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਭੋਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜੀਵਨੀ ਦੇ ਚਾਨਣਾ ਪਾਇਆ ਤੇ ਦੱਸਿਆ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਦੇ ਕੇ ਅੱਜ ਇਸ ਭਾਰਤ ਵਰਸ਼ ਦੇ ਹਿੰਦੂਆਂ ਅਤੇ ਆਮ ਲੋਕਾਂ ਨੂੰ ਬਚਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਦੱਸਿਆ ਕਿ ਉਹਨਾਂ ਨੇ ਸਾਡੇ ਲਈ ਆਪਣਾ ਸਰਬੰਸ ਵਾਰ ਦਿਤਾ। ਇਸ ਦੇਸ਼ ਲਈ ਅੱਜ ਅਸੀਂ ਉਹਨਾਂ ਦੇ ਆਗਮਨ ਪੁਰਬ ਮਨਾ ਰਹੇ ਹਾਂ। ਸਾਨੂੰ ਇਸ ਗੱਲ ਦਾ ਮਾਣ ਹ ਕਿ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ। ਉਸ ਤੋਂ ਬਾਅਦ ਉਹ ਮਨਜੀਤ ਸਿੰਘ ਟੀਟੂ ਕੌਂਸਲਰ ਵਾਰਡ ਨੰਬਰ 50 ਦੇ ਕੌਂਸਲਰ ਵਿਰੋਧੀ ਧਿਰ ਨੇਤਾ ਦੇ ਘਰ ਪਹੁੰਚੇ। ਉੱਥੇ ਜਾ ਕੇ ਉਹਨਾਂ ਨੇ ਪਰਿਵਾਰ ਦੇ ਨਾਲ ਸਾਂਝ ਕੀਤੀ ਤੇ ਮਨਜੀਤ ਸਿੰਘ ਟੀਟੂ ਨੂੰ ਆਸ਼ਵਾਸਨ ਦਵਾਇਆ ਕਿ ਪਾਰਟੀ ਹਮੇਸ਼ਾ ਤੁਹਾਡੇ ਨਾਲ ਖੜੀ ਰਹੇਗੀ ਜਿਸ ਤਰ੍ਹਾਂ ਤੁਸੀਂ ਹੁਣ ਕੰਮ ਕਰ ਰਹੇ ਹੋ ਪਾਰਟੀ ਲਈ ਇਦਾਂ ਹੀ ਕੰਮ ਕਰਦੇ ਰਹੋ ਤੇ ਪਾਰਟੀ ਤੁਹਾਨੂੰ ਵਧੀਆ ਮਾਨ ਸਨਮਾਨ ਦਿੰਦੀ ਰਹੇਗੀ।ਟੀਟੂ ਜੀ ਨੇ ਵਿਸ਼ਵਾਸ ਦਵਾਇਆ ਕਿ ਮੈਂ ਪਾਰਟੀ ਦਾ ਵਫਾਦਾਰ ਸਿਪਾਹੀ ਹਾ। ਮੈ ਹਮੇਸ਼ਾ ਪਾਰਟੀ ਨਾਲ ਖੜਾ ਹਾ। ਮਨਜੀਤ ਸਿੰਘ ਟੀਟੂ ਨੇ ਜਲੰਧਰ ਦੇ ਸਮਾਰਟ ਸਿੱਟੀ ਘੁਟਾਲੇ ਬਾਰੇ ਵੀ ਮਾਨਯੋਗ ਤਰੁਣ ਚੁੱਗ ਜੀ ਨੂੰ ਜਾਣੂ ਕਰਵਾਇਆ ਕਿ ਜਲੰਧਰ ਸ਼ਹਿਰ ਦੇ ਵਿੱਚੋਂ ਘਟਾਲਾ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਵੀ ਇਹ ਘੋਟਾਲਾ ਜਿੱਥੇ ਕਾਂਗਰਸ ਸਰਕਾਰ ਵੇਲੇ ਹੋਇਆ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਹੋਇਆ ਇਹਦੀ ਜਾਂਚ ਜਲਦੀ ਤੋਂ ਜਲਦੀ ਕਰਾਈ ਜਾਏ ਤਾਂ ਕਿ ਜਿਹੜਾ ਸੈਂਟਰ ਗੌਰਮੈਂਟ ਦਾ ਪੈਸਾ ਪੰਜਾਬ ਚ ਆਇਆ ਸੀ ਉਹ ਇਹਨਾਂ ਲੋਕਾਂ ਕੋਲ ਵਾਪਸ ਪ੍ਰਾਪਤ ਕਰਕੇ ਤੇ ਸਮਾਜ ਦੇ ਕੰਮਾਂ ਤੇ ਲਾਇਆ ਜਾਵੇ। ਇਸ ਮੌਕੇ ਅਮਿਤ ਤਨੇਜਾ,ਸਾਬਕਾ MLA ਸ਼ੀਤਲ ਅੰਗੂਰਾਲ, ਸਾਬਕਾ MLA ਜਗਮੀਤ ਬਰਾੜ, ਅਭੀ ਲੋਚ, ਰਣਜੀਤ ਸਿੰਘ ਸੰਤ, ਤਰਲੋਚਨ ਸਿੰਘ ਛਾਬੜਾ, ਗੁਰਸ਼ਰਨ ਸਿੰਘ ਛਨੂ, ਅਮਰਪ੍ਰੀਤ ਸਿੰਘ ਰਿੰਕੂ, ਇੰਦਰਜੀਤ ਸਿੰਘ ਬੱਬਰ,ਸੁਖਜਿੰਦਰ ਸਿੰਘ ਅਲੱਗ, ਬੀਬੀ ਨਰਿੰਦਰ ਕੌਰ, ਜਸਲੀਨ ਕੌਰ ਅਲੱਗ, ਸਿਮਰਪ੍ਰੀਤ ਕੌਰ ਅਲੱਗ, ਸੁਰਿੰਦਰ ਸ਼ਰਮਾ ਪੱਪੂ, ਮਨੀ ਨਿਹੰਗ, ਜੀਵਨ ਜੋਤੀ ਟੰਡਨ, ਸਨੀ ਧੰਜਲ, ਸੰਜੂ ਅਬਰੋਲ, ਵਰਿੰਦਰ ਕੁਮਾਰ ਰਿੰਪਾ, ਨਰਿੰਦਰ ਨੰਦਾ, ਵੀਪਨ ਆਨੰਦ, ਪ੍ਰਿੰਸ, ਸ਼ਿਵਮ ਟੰਡਨ,ਗੁਲਸ਼ਨ ਬਜਾਜ,ਬਬਲੂ ਆਦਿ ਸ਼ਾਮਿਲ ਸਨ।

ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਆ ਕੇ ਮਿਲੀ ਮੇਰੇ ਮਨ ਨੂੰ ਸ਼ਾਂਤੀ – ਸ਼੍ਰੀ ਤਰੁਨ ਚੁੱਗ Read More »

जालंधर में अभिनेता सनी देओल और रणदीप हुड्डा समेत 5 लोगों के खिलाफ एफआईआर दर्ज - FIR registered against 5 people including actor sunny deol and randeep hooda in jalandhar

जालंधर में अभिनेता सनी देओल और रणदीप हुड्डा समेत 5 लोगों के खिलाफ एफआईआर दर्ज – FIR registered against 5 people including actor sunny deol and randeep hooda in jalandhar

जेपीबी न्यूज 24 – जालंधर में बॉलीवुड अभिनेता सनी देओल और रणदीप हुड्डा समेत पांच लोगों के खिलाफ एफआईआर दर्ज की गई है। आरोप है कि हाल ही में रिलीज हुई फिल्म जाट के एक सीन ने ईसाई समुदाय की धार्मिक भावनाओं को आहत किया है। इस घटना के बाद जालंधर में ईसाई समुदाय ने विरोध प्रदर्शन भी किया। फिल्म जाट के खिलाफ ईसाई समुदाय ने प्रदर्शन करते हुए फिल्म पर प्रतिबंध लगाने की मांग की। इसके बाद जालंधर के सदर थाने में सनी देओल, रणदीप हुड्डा, अभिनेता विनीत कुमार, निर्देशक गोपी चंद, और निर्माता नवीन मालिनेनी के खिलाफ मामला दर्ज कर लिया गया है। गौरतलब है कि जाट फिल्म 10 अप्रैल 2025 को सिनेमाघरों में रिलीज हुई थी। रणदीप हुड्डा, जो हरियाणा के रोहतक के रहने वाले हैं, हाल ही में फिल्म के प्रमोशन के सिलसिले में रोहतक भी पहुंचे थे। ईसाई समुदाय की शिकायत पर अब उनके खिलाफ भी कानूनी कार्रवाई शुरू हो गई है। ईसाई समुदाय के नेता विकलाव गोल्डी ने 15 अप्रैल को जालंधर कमिश्नरेट पुलिस को लिखित शिकायत दी थी। उन्होंने आरोप लगाया कि फिल्म में रणदीप हुड्डा द्वारा प्रभु ईसा मसीह जैसी मुद्रा में चर्च के अंदर खड़ा होना और पवित्र शब्द आमीन का अनादर करना ईसाई धर्म का अपमान है। गोल्डी के अनुसार, फिल्म में यह भी संवाद था कि आपके प्रभु ईसा मसीह सो रहे हैं और उन्होंने मुझे भेजा है, जिससे ईसाई समुदाय के लोगों की भावनाएं गंभीर रूप से आहत हुईं। उन्होंने आशंका जताई कि ऐसी फिल्मों से प्रेरित होकर विरोधी तत्व चर्चों पर हमले कर सकते हैं। समुदाय के नेताओं ने पुलिस को दो दिन का अल्टीमेटम दिया था, जिसके बाद गुरुवार को पुलिस ने प्राथमिकी दर्ज कर ली। इस मुद्दे ने देश और विदेश में रहने वाले ईसाई समुदाय में भी नाराजगी पैदा कर दी है।   जालंधर में अभिनेता सनी देओल और रणदीप हुड्डा समेत 5 लोगों के खिलाफ एफआईआर दर्ज – FIR registered against 5 people including actor sunny deol and randeep hooda in jalandhar

जालंधर में अभिनेता सनी देओल और रणदीप हुड्डा समेत 5 लोगों के खिलाफ एफआईआर दर्ज – FIR registered against 5 people including actor sunny deol and randeep hooda in jalandhar Read More »

War against drugs: Jalandhar police launches anti-drug initiative in victoria garden

ਯੁੱਧ ਨਸ਼ਿਆ ਵਿਰੁੱਧ: ਜਲੰਧਰ ਪੁਲਿਸ ਨੇ ਵਿਕਟੋਰੀਆ ਗਾਰਡਨ ਵਿਖੇ ਨਸ਼ਾ ਵਿਰੋਧੀ ਪਹਿਲਕਦਮੀ ਸ਼ੁਰੂ ਕੀਤੀ

ਜਲੰਧਰ, 17 ਅਪ੍ਰੈਲ, ਜਤਿਨ ਬੱਬਰ – ਜਲੰਧਰ ਨੂੰ ਨਸ਼ਾ ਮੁਕਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ ‘ਸੰਪਰਕ’ ਤਹਿਤ ਅੱਜ ਵਿਕਟੋਰੀਆ ਗਾਰਡਨ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਮਾਗਮ ਦੀ ਅਗਵਾਈ ਏ ਡੀ ਜੀ ਪੀ ਟੈਕਨੀਕਲ ਸਰਵਿਸਿਜ਼, ਸੀ ਪੀ ਜਲੰਧਰ, ਜਲੰਧਰ ਦੇ ਡਿਪਟੀ ਕਮਿਸ਼ਨਰ, ਜੁਆਇੰਟ ਸੀ ਪੀ ਜਲੰਧਰ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕੀਤੀ। ਇਸ ਵਿੱਚ ਵੱਖ-ਵੱਖ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਦੇ ਨਾਲ 200 ਤੋਂ ਵੱਧ ਹਾਜ਼ਰੀਨ ਦੀ ਸਰਗਰਮ ਭਾਗੀਦਾਰੀ ਵੇਖੀ ਗਈ। ਗੱਲਬਾਤ ਸੈਸ਼ਨ ਦੌਰਾਨ, ਨਸ਼ਿਆਂ ਦੀ ਦੁਰਵਰਤੋਂ ਅਤੇ ਇਸ ਦੇ ਦੂਰਗਾਮੀ ਨਤੀਜਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਨਾਟਕ, ਇੱਕ-ਨਾਲ-ਇੱਕ ਚਰਚਾ ਅਤੇ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ। ਹਾਜ਼ਰੀਨ ਨੂੰ ਸੀਨੀਅਰ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਵੀ ਮਿਲਿਆ। ਯੁੱਧ ਨਸ਼ਿਆ ਵਿਰੁੱਧ ਪਹਿਲਕਦਮੀ ‘ਤੇ ਚਾਨਣਾ ਪਾਉਂਦੇ ਹੋਏ, ਏ ਡੀ ਜੀ ਪੀ ਤਕਨੀਕੀ ਸੇਵਾਵਾਂ, ਸ਼. ਰਾਮ ਸਿੰਘ, ਆਈ.ਪੀ.ਐਸ. ਨੇ ਕਿਹਾ ਕਿ ਪੁਲਿਸ ਨਸ਼ੀਲੇ ਪਦਾਰਥਾਂ ਦੀ ਮੰਗ ਅਤੇ ਸਪਲਾਈ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੰਪਰਕ ਮੀਟਿੰਗ ਜਲੰਧਰ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਸ਼ਹਿਰ ਵਿੱਚ ਬਦਲਣ ਲਈ ਇੱਕ ਪ੍ਰੇਰਣਾ ਵਜੋਂ ਕੰਮ ਕਰੇਗੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹੀ ਗੰਭੀਰ ਚੁਣੌਤੀ ਨੂੰ ਸਮੂਹਿਕ ਯਤਨਾਂ ਨਾਲ ਹੀ ਕਾਬੂ ਕੀਤਾ ਜਾ ਸਕਦਾ ਹੈ। ਸੀ ਪੀ ਜਲੰਧਰ ਨੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜੰਗ ਵਿੱਚ ਸਰਗਰਮੀ ਨਾਲ ਸ਼ਾਮਲ ਹੋਣ ਅਤੇ ਨਸ਼ਾ ਵਿਰੋਧੀ ਹੈਲਪਲਾਈਨ 9779100200 ‘ਤੇ ਕਿਸੇ ਵੀ ਨਸ਼ੇ ਨਾਲ ਸਬੰਧਤ ਗਤੀਵਿਧੀ ਦੀ ਸੂਚਨਾ ਦੇਣ ਲਈ ਵੀ ਅਪੀਲ ਕੀਤੀ। ਉਨ੍ਹਾਂ ਦੁਹਰਾਇਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੀ ਡੂੰਘੀ ਖੱਡ ਵਿੱਚ ਡਿੱਗਣ ਤੋਂ ਬਚਾਉਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨਸ਼ਾ ਮੁਕਤ ਰਾਜ ਦੇ ਸੁਪਨੇ ਨੂੰ ਇੱਕ ਜਿਉਂਦੀ ਜਾਗਦੀ ਹਕੀਕਤ ਵਿੱਚ ਬਦਲਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਲੜਾਈ ਸਮੂਹਿਕ ਸੰਕਲਪ ਅਤੇ ਭਾਈਚਾਰਕ ਕਾਰਵਾਈ ਨਾਲ ਹੀ ਜਿੱਤੀ ਜਾ ਸਕਦੀ ਹੈ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਜਲੰਧਰ ਦੇ ਡਿਪਟੀ ਕਮਿਸ਼ਨਰ ਸ. ਹਿਮਾਂਸ਼ੂ ਅਗਰਵਾਲ, ਆਈ.ਏ.ਐਸ, ਨੇ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਖੇਡਾਂ ਨੂੰ ਨਸ਼ਿਆਂ ਦੇ ਪਰਛਾਵੇਂ ਵਿਰੁੱਧ ਢਾਲ ਦੱਸਦਿਆਂ ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਅਤੇ ਤੰਦਰੁਸਤੀ ਨੂੰ ਆਪਣੀ ਜ਼ਿੰਦਗੀ ਦਾ ਨਿਯਮਤ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਇੰਟਰਐਕਟਿਵ ਸੈਸ਼ਨ ਦੌਰਾਨ, ਵਿਅਕਤੀਆਂ ਨੇ ਨਸ਼ਿਆਂ ਵਿਰੁੱਧ ਲੜਾਈ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਕੀਮਤੀ ਸੂਝ ਅਤੇ ਸੁਝਾਅ ਸਾਂਝੇ ਕੀਤੇ। ਬਹੁਤ ਸਾਰੇ ਭਾਗੀਦਾਰਾਂ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਯਤਨਾਂ ਲਈ ਜ਼ੋਰਦਾਰ ਸਮਰਥਨ ਦੀ ਆਵਾਜ਼ ਉਠਾਉਂਦੇ ਹੋਏ ਯੁੱਧ ਨਸ਼ਿਆ ਵਿਰੁੱਧ ਪਹਿਲਕਦਮੀ ਲਈ ਪ੍ਰਸ਼ੰਸਾ ਕੀਤੀ। ਸੀ.ਪੀ.ਜਲੰਧਰ ਨੇ ਇਕੱਠ ਨੂੰ ਭਰੋਸਾ ਦਿੱਤਾ ਕਿ ਉਠਾਈਆਂ ਗਈਆਂ ਸਾਰੀਆਂ ਚਿੰਤਾਵਾਂ ਅਤੇ ਸਿਫਾਰਿਸ਼ਾਂ ਨੂੰ ਪ੍ਰਭਾਵੀ ਕਾਰਵਾਈ ਨਾਲ ਹੱਲ ਕੀਤਾ ਜਾਵੇਗਾ।

ਯੁੱਧ ਨਸ਼ਿਆ ਵਿਰੁੱਧ: ਜਲੰਧਰ ਪੁਲਿਸ ਨੇ ਵਿਕਟੋਰੀਆ ਗਾਰਡਨ ਵਿਖੇ ਨਸ਼ਾ ਵਿਰੋਧੀ ਪਹਿਲਕਦਮੀ ਸ਼ੁਰੂ ਕੀਤੀ Read More »

विधायक रमन अरोड़ा ने करोल बाग में किया नई सड़क का उद्घाटन - MLA Raman arora inaugurated the new road in karol bagh

विधायक रमन अरोड़ा ने करोल बाग में किया नई सड़क का उद्घाटन – MLA Raman arora inaugurated the new road in karol bagh

जालंधर, जतिन बब्बर – आज जालंधर केंद्रीय से विधायक रमन अरोड़ा ने अपने विधानसभा क्षेत्र में पड़ते करोल बाग में 54 लाख के बजट से बनने वाली नई लुक बजरी वाली सड़क का उद्घाटन किया ओर अधिकारियो को बाडिया मैटीरियल इस्तेमाल करने को कहा इसके साथ विधायक रमन अरोड़ा ने बताया नई सड़क बनने से आप पास के हजारों लोगों को फायदा मिलेगा। विधायक रमन अरोड़ा ने कहा मेरा एक ही उपदेश हलका केंद्रीय का चौमुखा विकास । विधायक रमन अरोड़ा ने बताया लगातार पूरे हल्के में विकास कार्य चल रहे हैं जिस के तहत आज करोल बाग में नई सड़क का उद्घाटन किया है जिस में करोल बाग़ की लुक बजरी वाली नई सड़क बनाई जाएगी। इसके साथ विधायक रमन अरोड़ा ने बताया अधिकारियो को भी बाडिया मैटीरियल इस्तेमाल करने के सख्त निर्देश दिए गए हैं इस मौके पर विधायक रमन अरोड़ा, नगर निगम जालंधर के सीनियर डिप्टी मेयर बलबीर सिंह ढिल्लो बिट्टू, पार्षद नवदीप कौर, पार्षद पति लगंदिप सिंह सहित अन्य लोग व अधिकारियों उपस्थित थे।   विधायक रमन अरोड़ा ने करोल बाग में किया नई सड़क का उद्घाटन – MLA Raman arora inaugurated the new road in karol bagh

विधायक रमन अरोड़ा ने करोल बाग में किया नई सड़क का उद्घाटन – MLA Raman arora inaugurated the new road in karol bagh Read More »

Jalandhar cantonment: Dr. Bhimrao ambedkar birth anniversary was celebrated with great pomp in jamsher khas

ਜਲੰਧਰ ਛਾਉਣੀ: ਜਮਸ਼ੇਰ ਖਾਸ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ

ਜਲੰਧਰ ਛਾਉਣੀ 15 ਅਪ੍ਰੈਲ ਜੇਪੀਬੀ ਨਿਊਜ਼24 – ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਅੱਜ ਕਸਬਾ ਜਮਸ਼ੇਰ ਖਾਸ ਮਨਾਇਆ ਗਿਆ। ਇਸ ਮੌਕੇ ਜਥੇਬੰਦੀ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਤੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਮੁੱਖ ਸਲੋਗਨ ਪੜ੍ਹੋ ਜੁੜੋ ਤੇ ਸੰਘਰਸ਼ ਕਰੋ ਨੂੰ ਅੱਜ ਗੰਭੀਰਤਾ ਨਾਲ ਲਾਗੂ ਕਰਨ ਦੀ ਲੋੜ ਹੈ । ਮੋਦੀ ਸਰਕਾਰ ਸਵਿੰਧਾਨ ਨੂੰ ਖ਼ਤਮ ਕਰਕੇ ਮਨੂੰ ਸਮ੍ਰਿਤੀ ਲਾਗੂ ਕਰਨ ਲਈ ਕੋਝੇ ਹਥਕੰਡੇ ਵਰਤ ਰਹੀ ਹੈ ਜਿਸ ਵਿਰੁੱਧ ਲੋਕਾਂ ਜਾਗਰੂਕ ਕਰਕੇ ਤਿੱਖੇ ਸੰਘਰਸ਼ ਵਿੱਢਣ ਦੀ ਲੋੜ ਹੈ।ਸੂਬਾ ਪ੍ਰੈੱਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਜਦੋਂ ਛੂਤਛਾਤ ਪੂਰੇ ਜ਼ੋਰਾਂ ਤੇ ਸੀ ਤਾਂ ਉਸ ਸਮੇਂ 1927 ਵਿੱਚ ਬਾਬਾ ਸਾਹਿਬ ਨੇ ਆਪਣੇ ਅਧਿਕਾਰਾਂ ਲਈ ਮੁਹਾੜ ਤੋਂ ਸੱਤਿਆਗ੍ਰਹਿ ਸ਼ੁਰੂ ਕੀਤਾ, ਉਹ ਚਾਵਦਰ ਤਲਾਅ ਤੇ ਗਏ ਜਿਥੇ ਉਨ੍ਹਾਂ ਨੇ ਆਪ ਪਾਣੀ ਪੀਤਾ ਅਤੇ ਲੋਕਾਂ ਨੂੰ ਵੀ ਪਿਆਇਆ ਗਿਆ ਸੀ ਅਤੇ ਮਨੂੰ ਸਮ੍ਰਿਤੀ ਦੀਆਂ ਕਾਪੀਆਂ ਸਾੜੀਆਂ ਸਨ। ਅੱਜ ਵੀ ਜਾਤੀਪਾਤੀ ਵਿਤਕਰੇ ਲਗਾਤਾਰ ਵਧ ਰਹੇ ਹਨ ਜਿਨ੍ਹਾਂ ਖ਼ਿਲਾਫ਼ ਅਤੇ ਆਪਣੇ ਹੱਕਾਂ ਲਈ ਸੰਘਰਸ਼ਾਂ ਤੋਂ ਬਿਨਾਂ ਕੋਈ ਰਾਹ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਸ ਤੋਂ ਬਾਅਦ ਰੋਸ ਮਾਰਚ ਕਰਕੇ ਥਾਣਾ ਸਦਰ ਜਲੰਧਰ ਜਮਸ਼ੇਰ ਪਹੁੰਚੇ ਜਿੱਥੇ ਮੁੱਖੀ ਐਸ ਐਚ ਓ ਦੇ ਵਤੀਰੇ ਖਿਲਾਫ਼ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਜਲੰਧਰ ਦੇ ਸਕੱਤਰ ਪਰਮਜੀਤ ਰੰਧਾਵਾ ਨੇ ਕਿਹਾ ਕਿ ਐਸ ਐਚ ਓ ਵਲੋਂ ਮੋਹਤਵਾਰ ਵਿਅਕਤੀਆਂ ਨਾਲ ਥਾਣੇ ਵਿੱਚ ਠੀਕ ਵਰਤਾਓ ਕਰਨਾ ਚਾਹੀਦਾ ਹੈ , ਗੈਰ -ਜ਼ਿੰਮੇਵਾਰਾਨਾ ਭਾਸ਼ਾ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਇਸ ਮੌਕੇ ਐਸ ਐਚ ਓ ਨੇ ਭਰੋਸਾ ਦਿੱਤਾ ਕਿ ਅੱਗੇ ਤੋਂ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ। ਧਰਨੇ ਵਿੱਚ ਆਏ ਸਾਰੇ ਸਾਥੀਆਂ ਅਤੇ ਔਰਤਾਂ ਦਾ ਧੰਨਵਾਦ ਨੂਰਪੁਰੀ ਨੇ ਕੀਤਾ।ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਹਰਬੰਸ ਮੱਟੂ ਸੂਬਾ ਕਮੇਟੀ ਮੈਂਬਰ,ਭਜਨ ਸਿੰਘ ਗਿੱਲ ਜਮਸ਼ੇਰ, ਸੁਨੀਤਾ ਨੂਰਪੁਰੀ, ਮੇਜਰ ਫ਼ਿਲੌਰ, ਅਮ੍ਰਿਤਪਾਲ ਰਾਮਗੜ ਨੰਗਲ ਫ਼ਿਲੌਰ, ਬਲਜੀਤ ਕੌਰ, ਪਰਮਜੀਤ ਬੁੱਬ, ਤਰਸੇਮ ਕਾਦੀਆਂ ਵਾਲ ਰਿਟਾਇਰ ਰੇਲਵੇ ਆਗੂ, ਵਿਜੇ ਕੁਮਾਰ ਫੋਲੜੀਵਾਲ ਹਾਜ਼ਰ ਸਨ। ਇਸ ਮੌਕੇ ਹੋਰ ਵੀ ਕਈ ਆਗੂਆਂ ਨੇ ਸੰਬੋਧਨ ਕੀਤਾ।

ਜਲੰਧਰ ਛਾਉਣੀ: ਜਮਸ਼ੇਰ ਖਾਸ ਵਿੱਚ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ Read More »