JPB NEWS 24

Headlines

Jalandhar

Supernatural nagar kirtan organized by gurudwara charan kanwal sahib patshahi chhathi basti sheikh

ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਵਲੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ

ਜਲੰਧਰ ()-ਧੰਨ-ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਬਸਤੀ ਸ਼ੇਖ ਦਰਵੇਸ਼ ਵਿੱਖੇ ਚਰਨ ਪਾਵਨ ਦਿਵਸ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਵੱਲੋ ਅਤੇ ਸਮੂਹ ਇਲਾਕੇ ਦੀਆਂ ਸੰਗਤਾ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜੈਕਾਰਿਆਂ ਦੀ ਗੂੰਜ ‘ਚ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ (ਪਾ. ਛੇਵੀਂ ),ਬਸਤੀ ਸ਼ੇਖ ਤੋ ਆਰੰਭ ਹੋਇਆ ਤਾਂ ਸੰਗਤ ਦਾ ਵੱਡਾ ਕਾਫ਼ਲਾ ਨਾਮ, ਸਿਮਰਨ ਰਾਹੀਂ ਹਾਜ਼ਰੀ ਭਰਦਾ ਨਾਲ ਤੁਰਿਆ, ਜਿਉਂ ਜਿਉਂ ਨਗਰ ਕੀਰਤਨ ਅੱਗੇ ਵਧਿਆ ਇਲਾਕੇ ਦੀਆਂ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਦਿਆਂ ਨਿੱਘਾ ਸਵਾਗਤ ਕੀਤਾ। ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਸਮੇਤ ਵੱਖ-ਵੱਖ ਧਾਰਮਿਕ,ਸਮਾਜਿਕ ਤੇ ਰਾਜਨੀਤ ਕ ਆਗੂਆਂ ਨੇਂ ਆਪਣੀਆਂ ਹਾਜਰੀਆਂ ਭਰ ਕੇ ਗੁਰੂ ਸਾਹਿਬ ਨੂੰ ਆਪਣਾ ਸਿੱਜਦਾ ਤੇ ਸਤਿਕਾਰ ਅਰਪਿਤ ਕੀਤਾ।ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਗਏ ਮਾਰਗ ਦਰਸ਼ਕ ’ਤੇ ਚੱਲਣ ਤੇ ਆਪਣੇ ਬੱਚਿਆਂ ਨੂੰ ਸਿੱਖੀ ਸਰੂਪ ਵਾਲੇ ਬਣਾਉਣ ਦੀ ਅਪੀਲ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।ਇਸ ਦੋਰਾਨ ਨਗਰ ਕੀਰਤਨ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਵਲੋ ਵੰਨ-ਸੁਵੰਨੇ ਲੰਗਰ ਵੀ ਲਗਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਲੰਗਰ ਦੀ ਸੇਵਾ ਕਰਨ ਵਾਲੇ ਸੇਵਕਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ।   ਇਸ ਮੌਕੇ ਭਗਵਾਨ ਮੰਦਿਰ ਦੇ ਪ੍ਰਧਾਨ ਸੁਨੀਲ ਕੁਮਾਰ ਮਾਲਟੂ ਜੁਲਕਾ , ਸੁਰਿੰਦਰ ਸ਼ਰਮਾ ਪੱਪੂ ਪੰਡਤ ਜੀ, ਅਮਰਜੀਤ ਖੰਨਾ, ਦੀਪੂ ਸਿੱਕਾ ਤੇ ਮੰਦਰ ਕਮੇਟੀ ਨੇ ਵੀ ਗੁਰਦੁਆਰਾ ਕਮੇਟੀ ਨੂੰ ਸਨਮਾਨਿਤ ਕੀਤਾ ਗਈਆਂ। ਟੱਕਰ ਪਰਿਵਾਰ , ਕਾਲੜਾ ਪਰਿਵਾਰ , ਵੈਲਕਮ ਪੰਜਾਬ ਗਰੁੱਪ ਵਲੋਂ ਵੀ ਲੰਗਰ ਲਗਾਇਆ ਗਿਆ। ਇਸ ਮੌਕੇ ਭਾਈ ਮਲਕੀਰ ਸਿੰਘ ਜੀ ਖੰਡ ਕੀਰਤਨ ਜਥਾ ਫਗਵਾੜਾ ,ਇਸਤਰੀ ਸਤਿਸੰਗ ਸਭਾ ਗੁਰਦੁਆਰਾ ਚਰਨ ਕੰਵਲ ਸਾਹਿਬ , ਮਾਤਾ ਗੁਜਰੀ ਜੀ ਸੇਵਾ ਸੁਸਾਇਟੀ , ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗ੍ਰੀਨ ਐਵੀਨਿਉ ,ਰਾਏਪੁਰ ਖਾਲਸਾ ਮਿਡਲ ਸਕੂਲ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ , ਤੇਰਾ ਤੇਰਾ ਹੱਟੀ ਵੱਲੋ ਬੱਚਿਆਂ ਦਾ ਜੱਥਾ ,ਭਾਈ ਘਨ੍ਹੱਈਆ ਜੀ ਸੇਵਕ ਦਲ , ਬੈਂਡ ਬਾਜੇ ਸ਼ਬਦੀ ਜਥੇ , ਨਿਹੰਗ ਜਥੇਬੰਦੀਆਂ , ਭਾਈ ਸੁਖਦੇਵ ਸਿੰਘ ਜੀ ਸਾਜਨ ,ਸਮੂਹ ਸਿੰਘ ਸਭਾਵਾਂ ਵੱਲੋਂ ਗੁਰਮੀਤ ਸਿੰਘ ਬਿੱਟੂ ,ਜਨਰਲ ਸੱਕਤਰ ਸੁਖਪਾਲ ਸਿੰਘ , ਤਜਿੰਦਰ ਸਿੰਘ ਪਰਦੇਸੀ , ਹਰਪ੍ਰੀਤ ਸਿੰਘ ਨੀਟੂ , ਅਰਵਿੰਦਰ ਪਾਲ ਸਿੰਘ ਬਬਲੂ , ਕੁਲਵਿੰਦਰ ਸਿੰਘ ਚੀਮਾ , ਕੁਲਜੀਤ ਸਿੰਘ ਚਾਵਲਾ , ਬਲਵਿੰਦਰ ਸਿੰਘ ਦਸ਼ਮੇਸ਼ ਨਗਰ ,ਗੁਰਿੰਦਰ ਸਿੰਘ ,ਜਤਿੰਦਰ ਸਿੰਘ ਮਜੈਲ , ਹਰਜੋਤ ਸਿੰਘ ਲੱਕੀ ਅਤੇ ਵੱਖ ਵੱਖ ਸੇਵਾ ਸੁਸਾਇਟੀ ਨੇ ਸਤਿਸੰਗ ਵਿੱਚ ਸ਼ਮੂਲੀਅਤ ਕੀਤੀ। ਇਹ ਨਗਰ ਕੀਰਤਨ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਤੋਂ ਆਰੰਭ ਹੋ ਕੇ ਸਰਕਾਰੀ ਸਕੂਲ,ਉਜਾਲਾ ਨਗਰ, ਗੁਲਾਬੀਆ ਮੁਹੱਲਾ, ਦੁਸਹਿਰਾ ਗਰਾਉਂਡ, ਗੁਰੂ ਹਰਗੋਬਿੰਦ ਕਾਲੋਨੀ, ਘਾਹ ਮੰਡੀ, ਕੋਟ ਮੁਹੱਲਾ, ਪੰਜਾਬ ਪਬਲਿਕ ਸਕੂਲ, ਗੁਰਦੁਆਰਾ ਨਿਹੰਗ ਸਿੰਘ ਸਭਾ, ਕਲਗੀਧਰ ਗੁਰਦਆਰੇ ਤੋਂ ਫਿਰ ਬਸਤੀ ਸ਼ੇਖ ਰੋਡ, ਵੱਡਾ ਬਾਜ਼ਾਰ ’ਚੋਂ ਲੰਘਦਾ ਹੋਇਆ ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਅਭੀ ਲੋਚ ਚੰਦਨ , ਤਰਲੋਚਨ ਸਿੰਘ ਛਾਬੜਾ ,ਪਰਵਿੰਦਰ ਸਿੰਘ ਗੱਗੂ ,ਗੁਰਜੀਤ ਸਿੰਘ ਪੋਪਲੀ ,ਪਰਮਿੰਦਰਪਾਲ ਸਿੰਘ ਖਾਲਸਾ ,ਹਰਜੀਤ ਸਿੰਘ ਬਾਬਾ, ਰਣਜੀਤ ਸਿੰਘ ਸੰਤ ,ਜਗਜੀਤ ਸਿੰਘ , ਇੰਦਰਜੀਤ ਸਿੰਘ ਬੱਬਰ,ਦਵਿੰਦਰ ਸਿੰਘ ਅਲੱਗ,ਗੁਰਸ਼ਰਨ ਸਿੰਘ,ਲਾਲੀ, ਰਿੰਪਾ , ਜੀਵਨ ਜੋਤੀ ਟੰਡਨ,ਨੀਰਜ ਮੱਕੜ,ਨਵਜੋਤ ਮਾਲਟਾ,ਪ੍ਰਿਤਪਾਲ ਸਿੰਘ ਲੱਕੀ, ਨਰਿੰਦਰ ਨੰਦਾ ਸ਼ਾਮਲ ਸਨ।

ਗੁਰਦੁਆਰਾ ਚਰਨ ਕੰਵਲ ਸਾਹਿਬ ਪਾਤਸ਼ਾਹੀ ਛੇਵੀਂ ਬਸਤੀ ਸ਼ੇਖ ਵਲੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ Read More »

Former Senior Deputy Mayor Kamaljit Singh Bhatia arrived with his team to serve the people of Shahkot and Lohia affected by floods.

ਹੜ੍ਹਾਂ ਦੀ ਮਾਰ ਹੇਠ ਆਏ ਇਲਾਕਾ ਸ਼ਾਹਕੋਟ ਅਤੇ ਲੋਹੀਆ ਦੇ ਲੋਕਾਂ ਦੀ ਸੇਵਾ ਲਈ ਟੀਮ ਸਮੇਤ ਪਹੁੰਚੇ : ਕਮਲਜੀਤ ਸਿੰਘ ਭਾਟੀਆ

ਆਖ਼ਰੀ ਉਮੀਦ ਵੈੱਲਫੇਅਰ ਸੁਸਾਇਟੀ ਦੀ ਅਗਵਾਈ ਵਿੱਚ ਸਰਦਾਰ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ, ਜਲੰਧਰ ਸਰਦਾਰ ਜਤਿੰਦਰ ਪਾਲ ਸਿੰਘ ਭਾਟੀਆ ( ਪ੍ਰਧਾਨ ਆਖਰੀ ਉਮੀਦ ਵੈੱਲਫੇਅਰ ਸੋਸਾਇਟੀ) ਸ੍ਰੀ ਪਰਵੇਸ਼ ਟਾਂਗੜੀ, ਸਾਬਕਾ ਡਿਪਟੀ ਮੇਅਰ ਸਰਦਾਰ ਮੇਜਰ ਸਿੰਘ, ਸਾਬਕਾ ਕੌਂਸਲਰ ਰਾਜ ਕੁਮਾਰ ਰਾਜੂ, ਸ੍ਰੀ ਸੁਭਾਸ਼ ਗੋਰਿਆ, ਸ੍ਰੀ ਦਿਨੇਸ਼ ਨਾਰੰਗ ਤੋ ਇਲਾਵਾ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਿਲ ਹੋਏ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ   ਇਸ ਮੌਕੇ ਤੇ ਕਿਹਾ ਕਿ ਨਰ ਸੇਵਾ ਨਾਰਾਇਣ ਸੇਵਾ ਬਰਾਬਰ ਹੈ ਕੁਦਰਤੀ ਆਫਤ ਤੋਂ ਬਚਾਅ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ | ਸਰਦਾਰ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਰੋਜ਼ਾਨਾ ਹੜ੍ਹ ਪੀੜਤਾਂ ਲਈ ਰਾਸ਼ਨ, ਪਾਣੀ, ਦਵਾਈਆਂ ਅਤੇ ਹੋਰ ਸਮੱਗਰੀ ਮੁਹਈਆ ਕਰਵਾਵੇਗੀ |   ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਪੰਜਾਬ ਸਰਕਾਰ ਦੇ ਨਾਲ-ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੇ ਸਮੁੱਚੇ ਮੰਤਰੀ ਮੰਡਲ ਅਤੇ ਜਲੰਧਰ ਤੋਂ ਸੰਸਦ ਮੈਂਬਰ ਸ਼੍ਰੀ ਸ਼ਸ਼ੀਲ ਰਿੰਕੂ ਅਤੇ ਸਾਰੇ ਵਿਧਾਇਕਾਂ ਦੇ ਨਾਲ-ਨਾਲ ਸਮੁੱਚੇ ਸਰਕਾਰੀ ਪ੍ਰਸ਼ਾਸਨ ਦਾ ਲੋਕਾਂ ਦੀ ਸੇਵਾ ਕਰਨ ਲਈ ਧੰਨਵਾਦ ਕੀਤਾ।

ਹੜ੍ਹਾਂ ਦੀ ਮਾਰ ਹੇਠ ਆਏ ਇਲਾਕਾ ਸ਼ਾਹਕੋਟ ਅਤੇ ਲੋਹੀਆ ਦੇ ਲੋਕਾਂ ਦੀ ਸੇਵਾ ਲਈ ਟੀਮ ਸਮੇਤ ਪਹੁੰਚੇ : ਕਮਲਜੀਤ ਸਿੰਘ ਭਾਟੀਆ Read More »

भगवंत मान सरकार इस दुःख की घड़ी में लोगों के साथ खड़ी है : मोहिंदर भगत - Bhagwant man sarkar is standing with the people in this hour of grief: mohinder bhagat

भगवंत मान सरकार इस दुःख की घड़ी में लोगों के साथ खड़ी है : मोहिंदर भगत – Bhagwant man sarkar is standing with the people in this hour of grief: mohinder bhagat

सीनियर नेता आम आदमी पार्टी व् इंडस्ट्री बोर्ड पंजाब के पूर्व चेयरमैन मोहिंदर भगत ने शाहकोट के अंतर्ग़त लोहियां खास इलाके का दौरा किया, यहां सतलुज दरिया में पानी क्षमता से अधिक आने के कारण धुस्सी बांध टूटने से लगभग 10 किलोमीटर तक पानी ने खेतों और गाँव को अपनी चपेट में ले लिया, जिससे कई गांव जलमग्न हो गए हैं और पानी लोगों के घरों में घुस गया है। इस मोके सांसद सुशील रिंकू और राज्य सभा मेंबर संत बलबीर सिंह सीचेवाल से इस कुदरती आफ़त से हुए नुकसान के बारे में बातचीत की। मोहिंदर भगत ने बाढ़ प्रभावित लोगों से बातचीत करते हुए कहा कि भगवंत मान सरकार इस मुश्किल घडी में लोगों के साथ खड़ी है। उन्होंने पंजाब की भगवंत मान सरकार द्वारा लोगों की जान-माल की रक्षा हेतु जो प्रबंध किए गए हैं उस पर अपनी सहमति जताते हुए कहा कि भगवंत मान सरकार लोगों को बाढ़ की मार से बचाने के लिए पूरी तरह वचनबद्ध है । इस कुदरती आपदा में लोगों के घरों और किसानों की फसलों का जो नुकसान हुआ है उसके लिए भगवंत मान सरकार गिरदावरी करके उनको उचित मुआवज़ा देगी। जिन गांवों में पानी ज्यादा भरा हुआ है वहां के लोगों को गाँव खाली करके राहत शिविर में जाना चाहिऐ , जिसके लिए प्रशाशन ने सभी प्रबंध किए हुए है। मोहिंदर भगत ने पंजाब के मुख्यमंत्री भगवंत मान द्वारा पंजाब के मंत्रियों, विधायकों, अधिकारियों तथा कर्मचारियों को जिस तरह बाढ़ पीड़ितों की मदद के लिए मौके पर जाकर व्यवस्था की देखरेख करने के जो निर्देश दिए गए हैं वह काबिले तारीफ है, इससे बाढ पीड़ितों को हर संभव मदद पहुंचाने में देरी नहीं होगी तथा उचित समय पर उनकी सहायता भी की जा सकेगी। बाढ़ प्रभावित इलाकों में मेडिकल टीमें तैनात की गई हैं, जो लोगों को मेडिकल सुविधाएं मुहैया करा रही हैं और प्रशाशन की तरफ से बड़े स्तर पर रहत कार्य चल रहे है। मोहिंदर भगत ने बाढ़ की स्थिति में लोगों से अपील की है कि उनको घबराने की जरूरत नहीं है क्योंकि भगवंत मान सरकार ने बाढ़ की किसी भी स्थिति से निपटने के लिए सभी इंतजाम किए हैं । उन्होंने कहा कि पंजाब सरकार द्वारा इस संबंध में उचित प्रबंध किए गए हैं, इस लिए हम सब को मिलकर इस भयावह स्थिति का सामना करना होगा तथा सरकार का साथ देना होगा ताकि बाढ़ पीड़ितों तक हर संभव सहायता पहुंचाई जा सके। इस अवसर पर ब्लॉक प्रधान गुरनाम सिंह,इंचार्ज सोशल मीडिया संजीव कुमार,कीमती लाल,मन भगत,राजिंदर कुमार भी साथ थे।   भगवंत मान सरकार इस दुःख की घड़ी में लोगों के साथ खड़ी है : मोहिंदर भगत – Bhagwant man sarkar is standing with the people in this hour of grief: mohinder bhagat

भगवंत मान सरकार इस दुःख की घड़ी में लोगों के साथ खड़ी है : मोहिंदर भगत – Bhagwant man sarkar is standing with the people in this hour of grief: mohinder bhagat Read More »

Sheetal Angural ji reached out to help the flood affected people.

ਸ਼ੀਤਲ ਅੰਗੁਰਾਲ ਜੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ ‘ਤੇ ਪਹੁੰਚੇ।

ਜਲੰਧਰ ਵੈਸਟ ਦੇ ਵਿਧਾਇਕ ਸ਼੍ਰੀ ਸ਼ੀਤਲ ਅੰਗੂਰਾਲ ਜੀ ਸ਼ਾਹਕੋਟ ਦੇ ਲੋਹੀਆ ਖਾਸ ਪਿੰਡ ਵਿੱਖੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ ਤੇ ਪਹੁੰਚੇ। ਵਿਧਾਇਕ ਜੀ ਵੱਲੋ ਪਾਣੀ ਵਿਚ ਘਿਰੇ ਹੋਏ ਕਈ ਪਿੰਡਾਂ ਦੇ ਲੋਕਾਂ ਨੂੰ ਖਾਨ ਪੀਣ ਅਤੇ ਹੋਰ ਜਰੂਰੀ ਚੀਜਾਂ ਪਹੁੰਚਾਉਣ ਦੀ ਸੇਵਾ ਨਿਭਾਈ ਗਈ। ਪ੍ਰਸ਼ਾਸਨ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ… ਸਰਕਾਰ ਹਰ ਔਖੀ ਘੜੀ ‘ਚ ਲੋਕਾਂ ਦੇ ਨਾਲ ਹੈ… ਵਿਧਾਇਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਸ਼ਕਿਲ ਦੀ ਘੜੀ ‘ਚ ਹਿੰਮਤ ਅਤੇ ਸਹਿਯੋਗ ਦੇ ਨਾਲ ਇੱਕ ਦੂਜੇ ਦੀ ਮਦਦ ਕਰਨ। ਦੁਆਰਾ..   ਜੇਕਰ ਕਿਸੇ ਵੀ ਪੀੜਿਤ ਪਰਿਵਾਰ ਨੂੰ ਕਿਸੇ ਚੀਜ ਦੀ ਜਰੂਰਤ ਹੋਏ ਤਾ ਮੇਰੇ ਦਫ਼ਤਰ ਦੇ ਹੈਲਪ ਲਾਈਨ ਨੰਬਰ 9815950031, 9815960031 ਤੇ ਜਾਣਕਾਰੀ ਦੇ ਸਕਦੇ ਹੋ।  

ਸ਼ੀਤਲ ਅੰਗੁਰਾਲ ਜੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੌਕੇ ‘ਤੇ ਪਹੁੰਚੇ। Read More »

ਆਖਰੀ ਉਮੀਦ NGO ਵੱਲੋ ਹੜ ਪੀੜਤਾ ਦੀ ਦਿਨ ਰਾਤ ਸੇਵਾ ਜਾਰੀ.

ਆਖਰੀ ਉਮੀਦ NGO ਵੱਲੋ ਹੜ ਪੀੜਤਾ ਦੀ ਦਿਨ ਰਾਤ ਸੇਵਾ ਜਾਰੀ.

ਦੇਰ ਰਾਤ ਤੱਕ ਆਖਰੀ ਉਮੀਦ NGO ਵੱਲੋ ਪ੍ਰਸ਼ਾਸਨ, NDRT ਦੀ ਟੀਮ ਨਾਲ ਮਿਲ ਕੇ ਮਲਸੀਆਂ, ਨਕੋਦਰ ਦੇ ਵੱਖ ਵੱਖ ਪਿੰਡਾਂ ਵਿੱਚ 20, 25 ਫੁੱਟ ਪਾਣੀ ਅਤੇ ਘਰਾਂ ਦੀਆਂ ਛੱਤਾਂ ਤੇ ਫਸੇ ਹੋਏ ਬੱਚੇ, ਉਹਨਾਂ ਦੇ ਮਾਂ ਪਿਓ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ. ਭਾਰੀ ਬਾਰਿਸ਼ ਕਾਰਨ ਹੋਈ ਤਬਾਹੀ ਦੇ ਮੰਜਰ ਸਾਫ ਦੇਖਣ ਨੂੰ ਨਜ਼ਰ ਆ ਰਹੇ ਹਨ. ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਲੋਕਾਂ ਦੇ ਘਰਾਂ ਵਿੱਚ ਪਿਆ ਸਾਰਾ ਸਾਮਾਨ ਪਾਣੀ ਅਤੇ ਮਿੱਟੀ ਨਾਲ ਤਬਾਹ ਹੋ ਗਿਆ. ਖੇਤੀਬਾੜੀ ਕਰਕੇ ਗੁਜ਼ਾਰਾ ਕਰ ਰਹੇ ਲੋਕ ਭਾਰੀ ਨੁਕਸਾਨ ਵਿੱਚ ਆ ਗਏ ਹਨ. ਕਾਮਕਾਜ ਠੱਪ ਹੋ ਗਏ ਹਨ ਖਾਨ ਨੂੰ ਰੋਟੀ ਨਹੀਂ ਹੈ. ਮਜ਼ਬੂਰਨ ਅਪਣੇ ਘਰਾਂ ਨੂੰ ਅਤੇ ਘਰਾਂ ਵਿਚ ਪਏ ਸਮਾਨ ਨੂੰ ਛੱਡ ਕੇ ਲੋਕਾਂ ਨੂੰ ਜਾਣਾ ਪੈ ਰਿਹਾ. ਪ੍ਰਸ਼ਾਸਨ ਵੱਲੋ ਲੋਕਾਂ ਦੇ ਰਹਿਣ ਦਾ ਇੰਤਜ਼ਾਮ ਸਰਕਾਰੀ ਸਕੂਲਾਂ ਵਿੱਚ ਕੀਤਾ ਜਾ ਰਿਹਾ ਹੈ. ਆਖਰੀ ਉਮੀਦ NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵੱਲੋ ਇਸ ਔਖੀ ਘੜੀ ਵਿਚ ਸਮੁੱਚੇ ਸਮਾਜ ਨੂੰ ਇੱਕ ਜੁਟ ਹੋ ਕੇ ਇਹਨਾਂ ਹਲਾਤਾਂ ਨਾਲ ਡੱਟ ਕੇ ਸਾਹਮਣਾ ਕਰਨ ਲਈ ਅਪੀਲ ਕੀਤੀ ਗਈ ਅਤੇ ਮਨੁੱਖਤਾ ਦੀ ਸੇਵਾ ਲਈ ਸਭ ਨੂੰ ਤਣ ਮਨ ਧੰਨ ਨਾਲ ਸਹਿਯੋਗ ਕਰਨ ਕਰਨ ਲਈ ਆਖਿਆ ਗਿਆ.

ਆਖਰੀ ਉਮੀਦ NGO ਵੱਲੋ ਹੜ ਪੀੜਤਾ ਦੀ ਦਿਨ ਰਾਤ ਸੇਵਾ ਜਾਰੀ. Read More »

ਗੁਰੂਦੁਆਰਾ ਚਰਨ ਕੰਵਲ ਛੇਂਵੀ ਪਾਤਸ਼ਾਹੀ ਵਿਖੇ 8 ਜੁਲਾਈ ਤੋਂ 16 ਜੁਲਾਈ ਤੱਕ ਮਨਾਇਆ ਜਾਵੇਗਾ ਚਰਨ ਪਾਵਨ ਦਿਵਸ

ਗੁਰੂਦੁਆਰਾ ਚਰਨ ਕੰਵਲ ਛੇਂਵੀ ਪਾਤਸ਼ਾਹੀ ਵਿਖੇ 8 ਜੁਲਾਈ ਤੋਂ 16 ਜੁਲਾਈ ਤੱਕ ਮਨਾਇਆ ਜਾਵੇਗਾ ਚਰਨ ਪਾਵਨ ਦਿਵਸ

ਜਲੰਧਰ ()-ਦੁਆਬੇ ਦੀ ਧਰਤੀ ਜਲੰਧਰ ਸ਼ਹਿਰ ਦੇ ਇਤਿਹਾਸਿਕ ਅਸਥਾਨ ਗੁਰਦੁਆਰਾ ਚਰਨ ਕੰਵਲ ਸਾਹਿਬ ਛੇਵੀਂ ਪਾਤਸ਼ਾਹੀ ਵਿਖੇ ਚਰਨ ਪਾਵਨ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਬਾਬਾ ਨੇ ਪ੍ਰੋਗਰਾਮ ਦੀ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ 8 ਜੁਲਾਈ ਤੋ 13 ਜੁਲਾਈ ਤੱਕ ਸਵੇਰੇ 5 ਵਜੇ ਤੋਂ ਪ੍ਰਭਾਤ ਫੇਰੀਆਂ ਆਰੰਭ ਹੋਈਆਂ ਜੋ ਵੱਖ-ਵੱਖ ਘਰਾਂ ਤੋਂ ਹੁੰਦੀਆ ਹੋਈਆਂ ਵਾਪਸ ਗੁਰੂ ਘਰ ਵਿਖੇ ਗੁਰੂਜਸ ਕਰਦੀਆਂ ਪਰਤੀਆਂ ਤੇ ਉਨ੍ਹਾ ਨੇ ਸਾਰੇ ਪ੍ਰੋਗਰਾਮਾ ਬਾਰੇ ਵਿਸਥਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ 8 ਜੁਲਾਈ ਤੋਂ 14 ਜੁਲਾਈ ਤੱਕ ਸ਼ਾਮ 7 ਵਜੇ ਤੋਂ 8 ਵਜੇ ਤੱਕ ਸਿੱਖ ਯੂਥ ਕਲੱਬ ਅਤੇ Turban Reuters ਦੇ ਸਹਿਯੋਗ ਨਾਲ ਸਿਖਲਾਈ ਕੈਂਪ ਲਗਾਇਆ ਜਾਵੇਗਾ। 12 ਜੁਲਾਈ ਨੂੰ ਪਹਿਲਾਂ ਤਾਂ ਸਵੇਰੇ 10 ਵਜੇ ਤੋਂ 5 ਵਜੇ ਤੱਕ ਇਸਤਰੀ ਸਤਿਸੰਗ ਕੀਤਾ ਜਾਵੇਗਾ ਅਤੇ ਸ਼ਾਮ 7 ਵਜੇ ਤੋਂ 9.30 ਤੱਕ ਬਾਲ ਕਵੀ ਦਰਬਾਰ ਸਜਾਇਆ ਜਾਵੇਗਾ। 13 ਜੁਲਾਈ ਨੂੰ ਦੁਪਹਿਰ 3 ਵਜੇ ਅਲੌਕਿਕ ਨਗਰ ਕੀਰਤਨ ਆਰੰਭ ਹੋਵੇਗਾ। 14 ਜੁਲਾਈ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਜਪੁ ਤਪੁ ਚੁਪਹਿਰਾ ਸਮਾਗਮ ਮਨਾਇਆ ਜਾਵੇਗਾ ਅਤੇ ਸ਼ਾਮ 7 ਤੋਂ ਰਾਤ 10 ਵਜੇ ਤੱਕ ਗਿਆਨੀ ਜਸਵੰਤ ਸਿੰਘ ਜੀ , ਭਾਈ ਬਲਵਿੰਦਰ ਸਿੰਘ ਜੀ, ਡਾਕਟਰ ਜਸਪਾਲਵੀਰ ਸਿੰਘ ਜੀ, ਭਾਈ ਪ੍ਰਗਟ ਸਿੰਘ ਕਥਾ ਦਰਬਾਰ ਸਜਾਇਆ। 15 ਜੁਲਾਈ ਸ਼ਨੀਵਾਰ 5 ਤੋਂ ਰਾਤ 7 ਵਜੇ ਤੱਕ ਸੁੰਦਰ ਦਸਤਾਰ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਰਾਤ 8 ਤੋਂ 11 ਵਜੇ ਤੱਕ ਗਿਆਨੀ ਸਰੂਪ ਸਿੰਘ ਜੀ , ਕੰਡਿਆਣਾ ਬੀਬੀ ਪਰਮਿੰਦਰ ਕੌਰ ਜੀ ਢਾਡੀ ਦਰਬਾਰ ਸਜਾਉਣਗੇ। 16 ਜੁਲਾਈ ਨੂੰ ਸਵੇਰੇ 6 ਤੋਂ 8 ਵਜੇ ਤੱਕ ਭਾਈ ਜੀ ਉਚੇਚੇ ਤੌਰ ਤੇ ਅੰਮ੍ਰਿਤ ਵੇਲਾ ਸਮਾਗਮ ਦੀ ਹਾਜਰੀ ਭਰਨਗੇ ਅਤੇ ਉਸ ਤੋਂ ਬਾਅਦ 9 ਤੋਂ ਦੁਪਹਿਰ 3 ਵਜੇ ਤੱਕ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ , ਇਸਤਰੀ ਸਤਿਸੰਗ ਸਭਾ ਆਦਿ ਜਥੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਆਤਮ ਰਸ ਕੀਰਤਨ ਦਰਬਾਰ ਸ਼ਾਮ 7.30 ਤੋਂ ਰਾਤ 11 ਵਜੇ ਤੱਕ ਚੱਲੇਗਾ।ਜਿਸ ਵਿਚ ਭਾਈ ਰਵਿੰਦਰ ਸਿੰਘ ਜੀ ਆਦਿ ਜੱਥੇ ਕੀਰਤਨ ਰਹੀ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਟੀਟੂ, ਤਰਲੋਚਨ ਸਿੰਘ ਛਾਬੜਾ,ਪਰਵਿੰਦਰ ਸਿੰਘ ਗੱਗੂ, ਅਮਰਪ੍ਰੀਤ ਸਿੰਘ ਰਿੰਕੂ,ਗੁਰਸ਼ਰਨ ਸਿੰਘ ਸ਼ਨੂੰ, ਰਣਜੀਤ ਸਿੰਘ ਸੰਤ, ਕਮਲਜੀਤ ਸਿੰਘ ਜੱਜ,ਭੁਪਿੰਦਰ ਸਿੰਘ ਗੋਲਡੀ ਤੇ ਹੋਰ ਵੀ ਮੈਂਬਰ ਹਾਜ਼ਰ ਸਨ।   ਗੁਰੂਦੁਆਰਾ ਚਰਨ ਕੰਵਲ ਛੇਂਵੀ ਪਾਤਸ਼ਾਹੀ ਵਿਖੇ 8 ਜੁਲਾਈ ਤੋਂ 16 ਜੁਲਾਈ ਤੱਕ ਮਨਾਇਆ ਜਾਵੇਗਾ ਚਰਨ ਪਾਵਨ ਦਿਵਸ

ਗੁਰੂਦੁਆਰਾ ਚਰਨ ਕੰਵਲ ਛੇਂਵੀ ਪਾਤਸ਼ਾਹੀ ਵਿਖੇ 8 ਜੁਲਾਈ ਤੋਂ 16 ਜੁਲਾਈ ਤੱਕ ਮਨਾਇਆ ਜਾਵੇਗਾ ਚਰਨ ਪਾਵਨ ਦਿਵਸ Read More »

डीएमए की बैठक में पहुंचे रमन अरोड़ा, कहां मिलेगा आप सरकार को पूरा सहयोग । Raman Arora arrived in the DMA meeting, and where will AAP government get full cooperation

डीएमए की बैठक में पहुंचे रमन अरोड़ा, कहां मिलेगा आप सरकार को पूरा सहयोग । Raman Arora arrived in the DMA meeting, and where will AAP government get full cooperation

जालंधर के सर्किट हाउस में हुई डिजिटल मीडिया एसोसिएशन (DMA) की मीटिंग में पहुंचे विधायक रमन अरोड़ा, बोले – डिजिटल मीडिया को मिलेगा आप सरकार का पूर्ण सहयोग , पत्रकारों की हर समस्या को करेंगे दूर, कंधे से कंधा मिलाकर देंगे पूरा साथ, जल्द करवायेंगे मुख्यमंत्री भगवंत मान से मुलाकात जालंधर ( जे पी बी न्यूज़ 24) अनुभवी और वरिष्ठ पत्रकारों की प्रसिद्ध संस्था डिजिटल मीडिया एसोसिएशन (DMA) की तरफ से एसोसिएशन के प्रधान अमन बग्गा और चेयरमैन प्रदीप वर्मा के नेतृत्व में सर्किट हाउस में विशेष मीटिंग का आयोजन किया गया। इस बैठक में मुख्य अतिथि के तौर पर जालंधर सेंट्रल हलके के विधायक श्री रमन अरोड़ा विशेष रूप से उपस्थित हुए। इस मौके डीएमए के जनरल सेक्रेटरी एडवोकेट अजीत सिंह बुलंद, चीफ कोऑर्डिनेटर गुरप्रीत सिंह संधू,चीफ एडवाइजर जसविंदर सिंह आज़ाद, सीनियर उपाध्यक्ष अमरप्रीत सिंह,सीनियर उपाध्यक्ष महाबीर सेठ,सीनियर उपाध्यक्ष योगेश सूरी, स्क्रीनिंग कमेटी हेड सुमेश शर्मा विशेष रूप से उपस्थित हुए। इस बैठक में उप प्रधान संदीप वर्मा,पीआरओ धरमिंदर सोंधी, सेक्रेटरी कपिल ग्रोवर मोहित सेखड़ी हेमंत कुमार गोलडी जिंदल, गुरनेक विरदी, पीएस अरोड़ा कल्चरल विंग उप इंचार्ज, महिला विंग से सीनियर उपाध्यक्ष नीतू कपूर और उपाध्यक्ष पुष्पिंदर कौर, जतिंदर शर्मा,साहिल संयुक्त सचिव सुखविंदर सिंह लक्की, करणबीर, सन्नी भगत, पवन कुमार, कोऑर्डिनेटर हनी सिंह, अनुराग कौंडल, संजय सेतिया, सतबीर,रजनीश, राहुल धीर, दिनेश मल्होत्रा, गुरप्रीत सिंह, राकेश चावला, आई टी विंग से जसपाल उप इंचार्ज, वैभव बांसल, दिलबाग सल्लन, विक्रम विक्की, कबीर सोंधी,अंकित विजय पॉल, संजीव कपूर, विजय अटवाल,दीपक लूथरा, विक्की सूरी, दलवीर, बिधि चंद, कुलप्रीत सिंह, हितेश सूरी,अंकित भास्कर, हरीश शर्मा, मनीष वर्मा, विक्रांत, राजिंदर महेंद्रू,रवि पॉल आदि अनेकों पत्रकार शामिल हुए। इस मौके MLA रमन अरोड़ा ने कहा कि आज वह डीएमए की मीटिंग में पहुंच कर एक साथ 100 पत्रकारों को मिल बेहद खुश है। उन्होंने कहा कि इस बैठक में पहुंच कर मुझे ऐसा एहसास हो रहा है कि हर पत्रकार में सकारात्मकता उत्साह आपसी प्यार व भाईचारा है। ये सकारात्मकता और आपसी प्रेम ही डीएमए को सफलता की ऊंचाइयों पर ले जा रही है। उन्होंने कहा कि आप सब की एकजुटता व आपसी प्रेम व भाईचारे से मिल कर एसोसिएशन के लिए कार्य करना बहुत ही काबिलेतारीफ है। उन्होंने कहा कि हम डिजिटल मीडिया एसोसिएशन( DMA) के सभी पत्रकारों को विश्वास दिलाते है कि हम आप सब के साथ हमेशा कंधे से कंधा मिलाकर खड़े रहेंगे। DMA हमारी जो भी सेवा लगाएगी हम हमेशा पूर्ण सहयोग देंगे, उन्होंने कहा कि आप की सरकार में डिजिटल मीडिया एसोसिएशन की हर मांग को पूरा करने का प्रयास करेंगे और पत्रकारों की हर समस्या को दूर किया जाएगा। इस मौके अमन बग्गा प्रदीप वर्मा अजीत सिंह बुलंद महाबीर सेठ, गुरप्रीत सिंह संधू जसविंदर सिंह आज़ाद योगेश सूरी अमरप्रीत सिंह ने पत्रकारों को सम्बोधित करते हुए कहा कि आज का युग डिजिटल मीडिया का युग है और ऐसे में डिजिटल मीडिया से जुड़े सभी पत्रकारों को चाहिए कि वह एकजुट होकर DMA के साथ मिलकर कार्य करे। उन्होंने कहा कि आज अगर डिजिटल मीडिया के पत्रकारों का सम्मान बढ़ा है तो उस के पीछे एसोसिएशन के पत्रकारों की एकजुटता व आपसी प्रेम ही असली वजह है। उन्होंने कहा कि जल्द ही डीएमए की तरफ से डिजिटल मीडिया से जुड़े पत्रकारों की समस्याओं और मांगो को लेकर मुख्यमंत्री भगवंत मान से मुलाकात की जाएगी।   डीएमए की बैठक में पहुंचे रमन अरोड़ा, कहां मिलेगा आप सरकार को पूरा सहयोग । Raman Arora arrived in the DMA meeting, and where will AAP government get full cooperation

डीएमए की बैठक में पहुंचे रमन अरोड़ा, कहां मिलेगा आप सरकार को पूरा सहयोग । Raman Arora arrived in the DMA meeting, and where will AAP government get full cooperation Read More »

जालन्धर में ही दुकानदार का कत्ल कर 3 हमलावर हुए फरार I 3 assailants absconded after killing a shopkeeper in Jalandhar itself

जालन्धर में ही दुकानदार का कत्ल कर 3 हमलावर हुए फरार I 3 assailants absconded after killing a shopkeeper in Jalandhar itself

पंजाब के जिला जालंधर से बड़ी खबर सामन आ रही है यहां जालंधर के बस्ती गुजा स्तिथ मेन बाजार में दुकानदार की सुबह 3 हथियारों से लैस युवकों ने चाकू से गोद कर हत्या कर दी। जिनकी पहचान बिल्ला के रूप में हुई है। जानकारी के मुताबिक आज सुबह दुकान पर जब दुकानदार आया ही था कि मोटरसाइकिल सवार 3 हथियारबंद युवकों ने उस पर चाकूओ से हमला कर दिया। दुकानदार की पहचान बिल्ला के रूप में हुई है, जिसकी मौके पर ही मौत हो गई। घटना का कारण फिलहाल स्पष्ट नहीं हो सका है। पुलिस पूरे मामले की जांच कर रही है और जल्द ही आरोपियों को गिरफ्तार करने का दावा करें I   जालन्धर में ही दुकानदार का कत्ल कर 3 हमलावर हुए फरार I 3 assailants absconded after killing a shopkeeper in Jalandhar itself

जालन्धर में ही दुकानदार का कत्ल कर 3 हमलावर हुए फरार I 3 assailants absconded after killing a shopkeeper in Jalandhar itself Read More »

ਫ਼ਿਕਰ-ਏ-ਹੋਦ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ

ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ ਫ਼ਿਕਰ-ਏ-ਹੋਦ ਨਾਮ ਦੀ ਸੰਸਥਾ ਜੋ 2007 ਤੋਂ ਸਮਾਜਿਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਇਹ ਸੰਸਥਾ ਕਿਸੀ ਦੀ ਵੀ ਜਰੂਰਤ ਵਿਚ, ਸਮਾਜ ਸੁਧਾਰਕ ਐਕਟੀਵਿਟੀ ਵਿੱਚ ਅਤੇ ਵਾਤਾਵਰਨ ਦੀ ਦੇਖ-ਰੇਖ ਵਿਚ ਸਭ ਤੋਂ ਪਹਿਲਾਂ ਖੜੀ ਹੁੰਦੀ ਹੈ। ਇਸ ਸੰਸਥਾ ਵੱਲੋਂ ਆਪਣੇ ਇਕ ਮੈਂਬਰ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸਰਦਾਰ ਸੁਖਵਿੰਦਰ ਸਿੰਘ ਲਾਲੀ ਨੇ ਦੱਸਿਆ ਕਿ ਉਹ ਸਮੇਂ ਸਮੇਂ ਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਨਾ ਕਿ ਸਿਰਫ ਇੰਡੀਆ ਵਿਚ ਸਗੋਂ ਕੈਨੇਡਾ ਵਿੱਚ ਵੀ ਆਪਣੀ ਕੌਮ ਲਈ ਬਹੁਤ ਸਾਰੇ ਕੰਮ ਕਰਦੇ ਹਨ। ਉਹ ਇੱਕ ਵਧੀਆ ਡੋਨਰ ਵੀ ਹਨ। ਉਨ੍ਹਾਂ ਕਿਹਾ ਕਿ ਤੂਰ ਸਾਹਿਬ ਦੀ ਇਸ ਵਧੀਆ ਕਾਰਗੁਜ਼ਾਰੀ ਕਰਕੇ ਅੱਜ ਉਨ੍ਹਾਂ ਨੂੰ ਅਸੀਂ ਸਨਮਾਨਤ ਕੀਤਾ ਹੈ ਤਾਂ ਜੋ ਉਹਨਾਂ ਦੀ ਹੋਂਸਲਾ ਅਫਜਾਈ ਹੋ ਸਕੇ ਅਤੇ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਸੰਸਥਾ ਦਾ ਹਰ ਮੈਂਬਰ ਉਹਨਾਂ ਦੇ ਨਾਲ ਖੜਾ ਹੈ ਇਸ ਮੌਕੇ ਤੇ ਅਮਰਜੀਤ ਸਿੰਘ ਬਾਜਵਾ, ਮਨਪ੍ਰੀਤ ਸਿੰਘ ਗਿੱਲ, ਸਤਵਿੰਦਰਪਾਲ ਸਿੰਘ ਖਹਿਰਾ, ਨਰਿੰਦਰਪਾਲ ਸਿੰਘ ਜੱਜ, ਅਰਵਿੰਦਰ ਸਿੰਘ ਸੂਰੀ ਅਤੇ ਕੁਲਵਰਨ ਸਿੰਘ ਅਟਵਾਲ ਸ਼ਾਮਲ ਸਨ।

ਫ਼ਿਕਰ-ਏ-ਹੋਦ ਸੰਸਥਾ ਵੱਲੋਂ ਸਰਦਾਰ ਜਗਜੀਤ ਸਿੰਘ ਤੂਰ ਨੂੰ ਵਧੀਆ ਕਾਰਗੁਜ਼ਾਰੀ ਲਈ ਮੂਮੈਂਟੋ ਦੇ ਕੇ ਕੀਤਾ ਸਨਮਾਨਿਤ Read More »

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ.. ਮਾਲਾਬਾਰ ਗੋਲਡ ਮਾਡਲ ਟਾਊਨ ਜਲੰਧਰ ਵਿਖੇ ਰਸ਼ਮੀ ਨਿਮਤਰਿਤ ਈਵੈਂਟ ਕਰਵਾਇਆ ਗਿਆ. ਜਿਸ ਵਿੱਚ ਫਾਦਰ ਡੇ ਦੇ ਮੌਕੇ ਤੇ My Dady my super hero ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ. ਜਿਸ ਵਿਚ ਸ਼ਹਿਰ ਦੀਆਂ ਮਹਾਨ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਵਲੋਂ ਹਾਜ਼ਰੀ ਭਰੀ ਗਈ. ਜਿਹਨਾਂ ਨੇ ਅਪਣੀ ਜਾਨ, ਪਰਿਵਾਰ ਦੀ ਪ੍ਰਵਾਹ ਨਾ ਕਰਦੇ ਹੋਏ ਸਮਾਜ ਲਈ ਬਾਖੂਬੀ ਸੇਵਾ ਨਿਭਾਈ ਅਤੇ ਅੱਜ ਤੱਕ ਨਿਰੰਤਰ ਨਿਭਾ ਰਹੇ ਹਨ. ਉਹਨਾਂ ਨੂੰ ਸਨਮਾਨ ਦੇ ਕੇ ਨਿਵਾਜਿਆ ਗਿਆ. ਜਿਸ ਵਿੱਚ ਆਖਰੀ ਉਮੀਦ NGO ਦੀ ਸਮੁੱਚੀ ਟੀਮ ਵੱਲੋਂ ਲੋਕਾਂ ਨੂੰ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ. NGO ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਜੀ ਵਲੋ ਮਨੁੱਖਤਾ ਦੀ ਸੇਵਾ ਨੂੰ ਅੱਗੇ ਵਧਾਉਣ ਲਈ ਸਮਾਜ ਨੂੰ ਇਕਜੁੱਟ ਹੋ ਕੇ ਚੱਲਣ ਦੀ ਅਪੀਲ ਵੀ ਕੀਤੀ ਗਈ.

ਮਾਲਾਬਾਰ ਗੋਲਡ, ਅਤੇ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾ ਵਲੋਂ ਆਖਰੀ ਉਮੀਦ NGO ਦੀਆਂ ਸੇਵਾਵਾਂ ਨੂੰ ਕੀਤਾ ਗਿਆ ਸਲੂਟ Read More »