JPB NEWS 24

Headlines

Punjab

ਭਗਵੰਤ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ; ਅਨੰਦ ਮੈਰਿਜ ਐਕਟ ਕਰਾਂਗੇ ਲਾਗੂ

ਭਗਵੰਤ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ; ਅਨੰਦ ਮੈਰਿਜ ਐਕਟ ਕਰਾਂਗੇ ਲਾਗੂ ਬਾਬੇ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਸੀਐਮ ਪੰਜਾਬ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਹੋਇਆ ਕਿਹਾ ਕਿ, ਅਨੰਦ ਮੈਰਿਜ ਐਕਟ ਜਲਦੀ ਹੀ ਪੰਜਾਬ ਦੇ ਅੰਦਰ ਲਾਗੂ ਕਰਾਂਗੇ। ਮਾਨ ਨੇ ਇਹ ਵੀ ਫ਼ੈਸਲਾ ਕੀਤਾ ਕਿ, ਅਨੰਦ ਮੈਰਿਜ ਐਕਟ ਦਾ ਪ੍ਰਚਾਰ ਵੀ ਕਰਾਂਗੇ।

ਭਗਵੰਤ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ; ਅਨੰਦ ਮੈਰਿਜ ਐਕਟ ਕਰਾਂਗੇ ਲਾਗੂ Read More »

हिन्दू नेता सुधीर सूरी का कुछ देर में होगा संस्कार

हिन्दू नेता सुधीर सूरी का कुछ देर में होगा संस्कार, अमृतसर में भारी पुलिस बल तैनात अमृतसर ( जे पी बी न्यूज़ 24 ) : पंजाब के हिंदू नेता सुधीर सुरी के अंतिम संस्कार से पहले अमृतसर का माहौल तनावपूर्ण हो गया। अंतिम यात्रा में शामिल होने जाने वाले हिंदू संगठनों के नेताओं को पंजाब पुलिस ने नजरबंद कर दिया। जब इसका पता सूरी के घर के बाहर एकत्र शिव सैनिकों को लगा तो विरोध प्रदर्शन करने लगे। सुधीर सूरी के घरवाले भी एक बार फिर अंतिम संस्कार न करने पर अड़ गए। हालांकि बाद में हिंदू नेताओं को छोड़ दिया गया। अब शव यात्रा निकाले जाने की तैयारी की जा रही है। इससे पहले, सुधीर सूरी के भाई बृज मोहन सूरी ने हिंदू नेताओं को घर में नजरबंद करने पर कड़ा एतराज जताया। बृज मोहन सूरी ने कहा कि पुलिस व सरकार का इस तरह का रुख बर्दाश्त नहीं किया जाएगा। अंतिम यात्रा में प्रत्येक व्यक्ति को शामिल होने का अधिकार है। इसके बाद पुलिस ने हिंदू नेताओं को शव यात्रा में शामिल होने के लिए रिहा कर दिया। इधर, महानगर में तनाव के माहौल के कारण भारी संख्या में पुलिस बल तैनात कर दिया गया है। बता दे पहले स्वं. सुधीर चोरी का अंतिम संस्कार दोपहर 12 बजे किया जाना था लेकिन बाद में प्रशासन के आग्रह पर इसका समय 10 बजे कर दिया गया। हालांकि हिंदू नेताओं को नजरबंद किए जाने के कारण ऐसा नहीं हो सका। पीड़ित परिवार ने बताया कि जब तक हिंदू संगठनों के नेताओं को रिहा नहीं किया जाता, वह तब तक हिंदू नेता सुधीर सूरी का अंतिम संस्कार नहीं करेंगे।

हिन्दू नेता सुधीर सूरी का कुछ देर में होगा संस्कार Read More »

डेरा ब्यास पहुंचे पीएम मोदी, डेरा प्रमुख बाबा गुरिंदर सिंह ढिल्लों के साथ की मुलाकात

डेरा ब्यास पहुंचे पीएम मोदी, डेरा प्रमुख बाबा गुरिंदर सिंह ढिल्लों के साथ की मुलाकात ब्यास : हिमाचल प्रदेश में होने वाले विधानसभा चुनाव के लिए प्रधानमंत्री नरेंद्र मोदी भी चुनाव प्रचार में पूरा जोर लगा रहे हैं. प्रधानमंत्री नरेंद्र मोदी आज यानी शनिवार को हिमाचल प्रदेश विधानसभा चुनाव के लिए प्रचार के तहत भारतीय जनता पार्टी (भाजपा) के समर्थन में सुंदर नगर और सोलन में दो जनसभाओं को संबोधित करेंगे. इससे पहले पीएम मोदी पंजाब के ब्यास पहुंचे. वहां उन्होंने राधा स्वामी सत्संग घर के प्रमुख बाबा गुरिंदर सिंह ढिल्लो से मुलाकात की. मोदी की बाबा गुरिंदर सिंह के साथ काफी देर तक बातचीत हुई. बता दें कि हिमाचल प्रदेश में 12 नवंबर को विधानसभा चुनाव के लिए मतदान होना है.

डेरा ब्यास पहुंचे पीएम मोदी, डेरा प्रमुख बाबा गुरिंदर सिंह ढिल्लों के साथ की मुलाकात Read More »

हिंदू संगठनों ने दी आज पंजाब बंद की काल,दुकानें नहीं खोलने की अपील देखें

हिंदू संगठनों ने दी आज पंजाब बंद की काल,दुकानें नहीं खोलने की अपील देखें अमृतसर में हिंदू नेता सुधीर सूरी की हत्या के विरोध में विभिन्न हिंदू व धार्मिक संगठनों ने आज शनिवार को पंजाब बंद की काल दी है। बंद की काल देने वाले शिव सेना टकसाली के नेता हरदीप पुरी, कौशल शर्मा, राष्ट्रवादी शिव सेना के सचिन बहल, शिव सेना भारतीय के अजय सेठ, शिव सेना सूर्यवंशी के राकेश भसीन व सुनील भसीन, आल इंडिया हिंदू संघर्ष कमेटी के नेताओं सहित कई अन्य संगठन शामिल है। वहीं इन नेताओं ने लोगों को हिंदू नेता की हत्या के विरोध में अपनी दुकानें व कारोबार बंद रखने की अपील की है।एस्कार्ट अस्पताल के बाहर लगाया धरना,विरोध में एस्कार्ट अस्पताल के बाहर एकटठे हुए हिंदू संगठनों ने धरना लगाकर यातायात अवरुद्ध कर दिया। प्रदर्शनकारियों ने खालिस्तान समर्थकों, सरकार तथा पुलिस प्रशासन के खिलाफ जमकर नारेबाजी की और सड़क जाम कर दी। आरोपित के दो शोरूम में तोड़फोड़ समर्थकों ने आरोपित संदीप सिंह के दो शोरूम की जमकर तोड़फोड़ की। पुलिस ने किसी तरह शोरूम के शटर नीचे गिराये। यही नहीं आरोपित की कार को भी बुरी तरह क्षतिग्रस्त कर दिया गया। इसके बाद शिव सैनिकों ने घटनास्थल से कुछ ही दूरी पर आरोपित के दो अन्य शोरूम की तोड़फोड़ कर वहां आग लगा दी। वहां मौजूद लोगों ने पानी से आग पर काबू पाने का प्रयास किया। लेकिन आग लगातार फैलती जा रही थी। लोगों ने तुरंत दमकल विभाग को जानकारी दी। फायर ब्रिगेड की एक गाड़ी ने वहां पहुंच कर शोरूम में लगी आग पर काबू पाया।

हिंदू संगठनों ने दी आज पंजाब बंद की काल,दुकानें नहीं खोलने की अपील देखें Read More »

ਪੰਜਾਬ ਵਿੱਚ ਜ਼ਮੀਨ ਦੇ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ NOC

ਪੰਜਾਬ ਵਿੱਚ ਜ਼ਮੀਨ ਦੇ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ NOC ਪੰਜਾਬ ਸਰਕਾਰ ਸਾਰੇ ਵਿਭਾਗਾਂ ਦੀ ਕਾਰਵਾਈ ਨੂੰ ਸਰਲ ਤੇ ਪਾਰਦਰਸ਼ੀ ਬਨਾਉਣ ਲਈ ਵਚਨਬੱਧ – ਬ੍ਰਹਮਸ਼ੰਕਰ ਜਿੰਪਾ ਚੰਡੀਗੜ੍ਹ (ਗੋਰਵ ਹਾਨਡਾ) ਪੰਜਾਬ ਦੇ ਲੋਕਾਂ ਨੂੰ ਜਾਇਦਾਦ ਦੀ ਖਰੀਦੋ-ਫਰੋਕਤ ਦੌਰਾਨ ਹੋਣ ਵਾਲੇ ਝਗੜਿਆਂ ਅਤੇ ਮੁਕੱਦਮੇਬਾਜੀ ਤੋਂ ਬਚਾਉਣ ਲਈ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਅਤੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਵੀਰਵਾਰ ਨੂੰ ਇੱਕ ਉੱਚਰੀ ਪੱਧਰੀ ਮੀਟਿੰਗ ਦੌਰਾਨ ਐਨ.ਓ.ਸੀ ਪ੍ਰਕ੍ਰਿਆ ਨੂੰ 21 ਦਿਨਾਂ ਤੋਂ ਘਟਾ ਕੇ 15 ਕੰਮਕਾਜੀ ਦਿਨ ਕਰਨ ਦਾ ਫੈਸਲਾ ਲਿਆ। ਇਥੇ ਪੰਜਾਬ ਭਵਨ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸੁਝਾਅ ਤੇ ਇਹ ਵੀ ਫੈਸਲਾ ਲਿਆ ਗਿਆ ਕਿ ਪ੍ਰਵਾਸੀ ਭਾਰਤੀਆਂ ਅਤੇ ਹੋਰਨਾਂ ਅਜਿਹੇ ਵਿਅਕਤੀਆਂ ਜਿੰਨ੍ਹਾਂ ਕੋਲ ਸਮੇਂ ਦੀ ਘਾਟ ਹੁੰਦੀ ਹੈ ਉਨ੍ਹਾਂ ਦੀ ਸਹੂਲਤ ਲਈ ਤਤਕਾਲ ਸੁਵਿਧਾ ਤਹਿਤ ਐਨ.ਓ.ਸੀ. ਪ੍ਰਕ੍ਰਿਆ ਲਈ ਸਮਾਂ 5 ਦਿਨ ਦਾ ਹੋਵੇਗਾ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸੁਵਿਧਾ ਤਹਿਤ ਪ੍ਰਵਾਸੀ ਭਾਰਤੀ ਜਾਂ ਉਹ ਵਿਅਕਤੀ ਜੋ ਇਸ ਸਹੂਲਤ ਨੂੰ ਜਲਦੀ ਹਾਸਿਲ ਕਰਨਾ ਚਾਹੁੰਦੇ ਹਨ ਕੁਝ ਵੱਧ ਫੀਸ ਅਦਾ ਕਰਕੇ 5 ਦਿਨਾਂ ਵਿੱਚ ਐਨ.ਓ.ਸੀ. ਹਾਸਿਲ ਕਰ ਸਕਣਗੇ। ਇਸੇ ਦੌਰਾਨ ਕੈਬਨਿਟ ਮੰਤਰੀਆਂ ਵੱਲੋਂ ਐਨ.ਓ.ਸੀ ਦੀ ਆਨਲਾਈਨ ਪ੍ਰਕ੍ਰਿਆ ਤੇ ਨਜਰ ਰੱਖਣ ਲਈ ਮਾਲ ਵਿਭਾਗ ਦੇ ਸਬ-ਰਜਿਸਟਰਾਰ ਨੂੰ ਲਾਗਇੰਨ ਆਈ.ਡੀ ਅਤੇ ਪਾਸਵਰਡ ਮੁਹੱਈਆ ਕਰਨ ਦਾ ਫੈਸਲਾ ਕੀਤਾ ਗਿਆ ਤਾਂ ਜੋ ਉਹ ਰਜਿਸਟਰੀ ਮੌਕੇ ਅਸਲੀ ਅਤੇ ਜਾਅਲੀ ਐਨ.ਓ.ਸੀ. ਦਾ ਪਤਾ ਲਗਾ ਸਕੇ। ਇਸ ਨਾਲ ਜਾਅਲੀ ਐਨ.ਓ.ਸੀ ਕਾਰਨ ਹੋਈ ਰਜਿਸਟਰੀ ਦੇ ਮਾਮਲੇ ਵਿੱਚ ਸਬੰਧਤ ਅਧਿਕਾਰੀ ਦੀ ਜਿੰਮੇਵਾਰੀ ਤੈਅ ਕੀਤੀ ਜਾ ਸਕੇਗੀ ਅਤੇ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਮੇਂ ਸਿਰ ਅਪਰਾਧਕ ਮਾਮਲੇ ਦਰਜ ਕਰਨ ਵਿੱਚ ਵੀ ਸਹਾਇਤਾ ਮਿਲੇਗੀ।ਮੀਟਿੰਗ ਦੌਰਾਨ ਲੋਕਾਂ ਦੀ ਸਹੂਲਤ ਲਈ ਵਸੀਕਾ ਨਵੀਸਾਂ ਦੇ ਨਵੇਂ ਲਾਇਸੰਸ ਜਾਰੀ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਇਹ ਵੀ ਯਕੀਨੀ ਬਨਾਉਣ ਲਈ ਕਿਹਾ ਗਿਆ ਕਿ ਹਰੇਕ ਵਸੀਕਾ ਨਵੀਸ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਨੂੰ ਜਾਇਦਾਦ ਵਿਕਰੇਤਾ ਤੇ ਖਰੀਦਦਾਰ ਦੀ ਜਾਣਕਾਰੀ ਲਈ ਪ੍ਰਦਰਸ਼ਿਤ ਕਰੇ ਅਤੇ ਤਹਿਸੀਲਦਾਰਾਂ ਵੱਲੋਂ ਅਚਨਚੇਤ ਚੈਕਿੰਗਾਂ ਕਰਕੇ ਇਸ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਲੋਕਾਂ ਨੂੰ ਅਧਿਕਾਰਤ ਅਤੇ ਅਣ-ਅਧਿਕਾਰਤ ਰਿਹਾਇਸ਼ੀ ਕਾਲੋਨੀਆਂ ਬਾਰੇ ਜਾਣੂੰ ਕਰਵਾਉਣ ਲਈ ਸੂਬੇ ਭਰ ਦੀਆਂ ਸਾਰੀਆਂ ਅਧਿਕਾਰਤ ਕਾਲੋਨੀਆਂ ਦੀ ਸੂਚੀ ਨੂੰ ਮਾਲ, ਮਕਾਨ ਉਸਾਰੀ ਤੇ ਸਥਾਨਕ ਸਰਕਾਰਾਂ ਦੀਆਂ ਵਿਭਾਗੀ ਵੈਂਬਸਾਈਟਾਂ ‘ਤੇ ਪ੍ਰਕਾਸ਼ਤ ਕੀਤਾ ਜਾਵੇਗਾ। ਵਿੱਤ ਮੰਤਰੀ ਨੇ ਮੀਟਿੰਗ ਵਿੱਚ ਹਾਜਰ ਮਾਲ, ਮਕਾਨ ਉਸਾਰੀ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਅਗਲੀ ਮੀਟਿੰਗ ਦੌਰਾਨ ਜਾਇਦਾਦ ਰਜਿਸਟਰੀ ਪ੍ਰਕ੍ਰਿਆ ਵਿੱਚ ਆਉਂਦੀਆਂ ਹੋਰਨਾਂ ਔਕੜਾਂ ਦੇ ਹੱਲ ਲਈ ਸੁਝਾਅ ਪੇਸ਼ ਕਰਨ ਤਾਂ ਜੋ ਲੋਕਾਂ ਦੀ ਸਹੂਲਤ ਅਤੇ ਰੀਅਲ ਇਸਟੇਟ ਵਿੱਚ ਤੇਜੀ ਲਿਆਉਣ ਲਈ ਹਰ ਸੰਭਵ ਯਤਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਾਰੇ ਵਿਭਾਗਾਂ ਦੀ ਕਾਰਵਾਈ ਨੂੰ ਸਰਲ ਅਤੇ ਪਾਰਦਰਸ਼ੀ ਬਨਾਉਣ ਲਈ ਵਚਨਬੱਧ ਹੈ

ਪੰਜਾਬ ਵਿੱਚ ਜ਼ਮੀਨ ਦੇ ਮਾਲਕਾਂ ਨੂੰ 15 ਦਿਨਾਂ ਵਿੱਚ ਮਿਲੇਗੀ NOC Read More »

लुधियाना में आज नवजोत सिद्धू की पेशी : जेल सुपरिंटेंडेंट को लिखा खत- सुरक्षा मजबूत रखें

लुधियाना में आज नवजोत सिद्धू की पेशी : जेल सुपरिंटेंडेंट को लिखा खत- सुरक्षा मजबूत रखें पंजाब कांग्रेस के पूर्व अध्यक्ष नवजोत सिंह सिद्धू की आज लुधियाना कोर्ट में पेशी है। CJM सुमित मक्कड़ की अदालत ने सिद्धू के खिलाफ प्रोडक्शन वारंट जारी करके बतौर गवाह कोर्ट में तलब किया है। सिद्धू कोर्ट के खिलाफ हाईकोर्ट भी पहुंचे थे। सिद्धू के खिलाफ लुधियाना CJM ने प्रोडक्शन वारंट जारी किया था। उन्होंने अदालत की इस सख्ती के खिलाफ पिटीशन दायर की थी। इसके साथ ही 29 सितंबर को दायर की गई अर्जी भी रद्द कर दी गई है। इस अर्जी में उन्होंने दोबारा से वीडियो कॉन्फ्रेसिंग के जरिए बयान दर्ज करवाने की मांग की थी। सिद्धू की पूर्व DSP बलविंदर सिंह सेखों द्वारा पूर्व फूड सप्लाई मंत्री भारत भूषण आशू के खिलाफ दायर एक याचिका के मामले में गवाही होनी है। बीते दिन पटियाला जेल में बंद नवजोत सिंह सिद्धू ने लुधियाना डिस्ट्रिक्ट में होने वाली पेशी से पहले सुरक्षा की मांग रखी। इतना ही नहीं, पंजाब सरकार व एसएसपी पटियाला को सुरक्षा का वादा करने के लिए भी कह। जेल सुपरिंटेंडेंट को लेटर लिखा सुरक्षा के लिए नवजोत सिंह सिद्धू ने सुपरिंटेंडेंट जेल को लेटर लिखा था। सिद्धू ने लिखा कि था उनकी लुधियाना कोर्ट में 21 अक्टूबर को पेशी है। 20 मई 2022 को जेल में आने के दो दिन बाद ही उनकी Z+ सिक्योरिटी वापस ले ली गई थी। इससे पहले वह पीजीआई चेकअप के लिए गए थे, पर उसे गुप्त रखा गया था। पूर्व मंत्री ने फोन पर भी धमकी दी CJM ने कहा कि पूर्व DSP सेखों को उस समय के मंत्री सिद्धू को इस मामले की जांच सौंपी थी। शिकायतकर्ता का आरोप है कि जांच रोकने के लिए पूर्व मंत्री ने उन्हें फोन पर भी धमकी दी थी। CJM ने कहा था कि सिद्धू की गवाही की जरूरत है तभी इस मामले को सही से देखा जा सकता है। केस हाईप्रोफाइल बता दें कि केस काफी हाईप्रोफाइल है। पूर्व मंत्री आशू ने उस समय के DSP बलविंदर सिंह सेखों को फोन करके फ्लैट्स के मामले में काफी कुछ कहा था। मामले की ऑडियो भी काफी वायरल हुई थी। इस मामले की जांच करने के आदेश उस समय नवजोत सिद्धू ने DSP सेखों को दिए थे। बलविंदर सिंह सेखों को नौकरी से बर्खास्त किया था सेखों ने जांच करके स्थानीय सरकार के दफ्तर में फाइल जमा करवा दी थी, जिसमें कहा गया था कि फ्लैट सियासी दबाव में बन रहे हैं। इन फ्लैट को बनवाने में पूर्व मंत्री भारत भूषण आशू की शमूलियत सामने आई थी। इसके बाद DSP बलविंदर सिंह सेखों को नौकरी से बर्खास्त कर दिया गया था। सिद्धू पटियाला जेल में बंद अब इस मामले में DSP सेखों ने अदालत में अर्जी लगाई, जिसमें गवाह नवजोत सिद्धू को बनाया गया। नवजोत सिंह सिद्धू को अदालत में पेश होकर आज गवाही देनी है। पहले रिकॉर्ड में आ चुका है कि असली जांच फाइल उस समय के मंत्री के दफ्तर में जमा करवाई गई थी। वो फाइल बाद में खो गई। यह जानना जरूरी है कि शिकायतकर्ता द्वारा दफ्तर में जमा करवाई गई फाइल खो जाने पर उस समय के मंत्री नवजोत सिंह सिद्धू ने फाइल संबंधी कोई आदेश जारी किया कि फाइल का फिर से निर्माण किया जाए। इस कारण सिद्धू की पेशी लुधियाना कोर्ट में जरूरी थी।

लुधियाना में आज नवजोत सिद्धू की पेशी : जेल सुपरिंटेंडेंट को लिखा खत- सुरक्षा मजबूत रखें Read More »

ਜੈਤੇਵਾਲੀ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਹੋਇਆ ਆਗਾਜ਼

MLA ਸੁਖਵਿੰਦਰ ਸਿੰਘ ਕੋਟਲੀ ਨੇ ਆਪਣੇ ਫੰਡ ‘ਚੋਂ 51000 ਰੁਪਏ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ ਜਲੰਧਰ ਰਾਮਾ ਮੰਡੀ ਦੇ ਨੇੜਲੇ ਪਿੰਡ ਜੈਤੇਵਾਲੀ ਦੇ ਮੁੱਖ ਚੌਂਕ ‘ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ” ਸਿੰਬਲ ਆਫ ਨੌਲਜ ” ਵਜੋਂ ਜਾਣੇ ਜਾਂਦੇ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਆਗਾਜ਼ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲੇ, ਸਰਕਾਰ ਕ੍ਰਿਸ਼ਨ ਮੁਰਾਰੀ ਸ਼ਾਹ ਜੀ ਕੁੱਲੀ ਵਾਲੇ ਅਤੇ ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਲੋਂ ਸਾਂਝੇ ਤੌਰ ‘ਤੇ ਨੀਂਹ ਪੱਥਰ ਰੱਖ ਕੇ ਕੀਤਾ ਗਿਆ । ਸਮਾਗਮ ਦੌਰਾਨ ਨੀਂਹ ਪੱਥਰ ਰੱਖਣ ਉਪਰੰਤ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਵਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਬੁੱਤ ਲਗਾਉਣ ਦਾ ਕੰਮ ਖੁਸ਼ੀ ਖੁਸ਼ਹਾਲੀ ਨਾਲ ਪੂਰਾ ਹੋਣ ਅਤੇ ਨਗਰ ਨਿਵਾਸੀਆਂ ਦੀ ਖੁਸ਼ਹਾਲੀ ਅਤੇ ਸਰਬਤ ਦੇ ਭਲੇ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ‘ਚ ਅਰਦਾਸ ਕੀਤੀ ਗਈ । ਇਸ ਦੌਰਾਨ ਗੱਲਬਾਤ ਕਰਦਿਆ ਸੰਤ ਕ੍ਰਿਸ਼ਨ ਨਾਥ ਜੀ ਚਹੇੜੂ ਵਾਲਿਆਂ ਨੇ ਡਾ. ਭੀਮ ਰਾਓ ਅੰਬੇਡਕਰ ਨੌਜਵਾਨ ਸਭਾ (ਰਜਿ.) ਜੈਤੇਵਾਲੀ, ਗ੍ਰਾਮ ਪੰਚਾਇਤ ਪਿੰਡ ਜੈਤੇਵਾਲੀ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਡਾ. ਬੀ.ਆਰ.ਅੰਬੇਡਕਰ ਜੀ ਦਾ ਬੁੱਤ ਲਗਾਉਣ ਦੇ ਕੰਮ ਦਾ ਆਗਾਜ਼ ਹੋਣ ‘ਤੇ ਮੁਬਾਰਕਬਾਦ ਦਿੱਤੀ । ਸੰਬੋਧਨ ਕਰਦਿਆ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਦਰਸਾਏ ਗਏ ਮਾਰਗ ‘ਤੇ ਚਲਦਿਆਂ ਇਕਜੁੱਟ ਹੋ ਕੇ ਅੱਗੇ ਵਧਣ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਿਅਤ ਕਰਨ ਅਤੇ ਬਾਬਾ ਸਾਹਿਬ ਦੇ ਕੰਮ ‘ਚ ਵਧ ਚੜ੍ਹ ਕੇ ਸੇਵਾ ਕਰਨ ਦੀ ਅਪੀਲ ਕੀਤੀ । ਸੰਤ ਕ੍ਰਿਸ਼ਨ ਨਾਥ ਜੀ ਨੇ ਉਦਘਾਟਨ ਸਮਾਗਮ ‘ਚ ਪਹੁੰਚੇ ਹਲਕਾ ਆਦਮਪੁਰ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਚੌਂਕ ਦਾ ਨਾਮ ਬਾਬਾ ਸਾਹਿਬ ਜੀ ਦੇ ਨਾਮ ਉਪਰ ਅੰਬੇਡਕਰ ਚੌਂਕ ਰੱਖਣ ਦੀ ਅਪੀਲ ਕੀਤੀ । ਇਸ ਦੌਰਾਨ ਸੰਬੋਧਨ ਕਰਦਿਆ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਸੰਤਾਂ ਮਹਾਪੁਰਖਾਂ, ਗ੍ਰਾਮ ਪੰਚਾਇਤ, ਸਭਾ ਦੇ ਸਾਰੇ ਮੈਂਬਰਾਂ ਅਤੇ ਸਮੂਹ ਨਗਰ ਨਿਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੇ ਫੰਡ ਵਿਚੋਂ ਬਾਬਾ ਸਾਹਿਬ ਜੀ ਦਾ ਬੁੱਤ ਲਗਾਉਣ ਲਈ ਸੇਵਾ ਵਜੋਂ 51000 ਰੁਪਏ ਦੇਣ ਦਾ ਵਾਅਦਾ ਵੀ ਕੀਤਾ । ਵਿਧਾਇਕ ਕੋਟਲੀ ਨੇ ਕਿਹਾ ਕਿ ਉਹ ਸੰਤਾਂ ਦੇ ਕਹਿਣ ਮੁਤਾਬਕ ਚੌਂਕ ਦਾ ਨਾਮ ਅੰਬੇਡਕਰ ਚੌਂਕ ਕਰਵਾਉਣ ਲਈ ਪ੍ਰਸ਼ਾਸਨ ਤੋਂ ਮੰਜ਼ੂਰੀ ਕਰਵਾ ਦੇਣਗੇ । ਇਸ ਮੌਕੇ ਸਭਾ ਦੇ ਪ੍ਰਧਾਨ ਬਲਵੰਤ ਰਾਏ (ਬੰਤ), ਉੱਪ-ਪ੍ਰਧਾਨ ਅਮਰਜੀਤ ਰਾਮ ਪੰਚ, ਸੈਕਟਰੀ ਰਾਮ ਰਤਨ, ਸਰਪੰਚ ਰਛਪਾਲ ਸਿੰਘ ਫੌਜੀ, ਪੰਚ ਸਤਪਾਲ ਸਿੰਘ ਔਜਲਾ, ਪੰਚ ਧਰਮਵੀਰ ਜੌਨੀ, ਸਾਬਕਾ ਸਰਪੰਚ ਤਰਸੇਮ ਲਾਲ ਪੁਆਰ, ਕੈਸ਼ੀਅਰ ਅਮਨ ਪੁਆਰ, ਪਰਮਜੀਤ ਪੁਆਰ, ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਪ੍ਰਧਾਨ ਬਲਵਿੰਦਰ ਕੁਮਾਰ ਅਤੇ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਸਮੇਤ ਵੱਡੀ ਗਿਣਤੀ ‘ਚ ਨਗਰ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ ।

ਜੈਤੇਵਾਲੀ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲਗਾਉਣ ਦੇ ਕੰਮ ਦਾ ਹੋਇਆ ਆਗਾਜ਼ Read More »

ਵੱਡੀ ਖ਼ਬਰ: CM ਮਾਨ ਨੇ ਰਜਿੰਦਰਾ ਹਸਪਤਾਲ ‘ਚ ਮਾਰਿਆ ਛਾਪਾ

ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ ਨਾਲ ਕੀਤੀ ਕਾਰਵਾਈ ਰਾਜਿੰਦਰਾ ਹਸਪਤਾਲ ਨੂੰ ਨਵਾਂ ਰੂਪ ਦੇਣ ਦਾ ਕੀਤਾ ਐਲਾਨ ਪਟਿਆਲਾ : ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਯਕੀਨੀ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਮੀਨੀ ਹਾਲਾਤ ਦਾ ਜਾਇਜਾ ਲੈਣ ਲਈ ਅੱਜ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਅਚਨਚੇਤ ਚੈਕਿੰਗ ਕੀਤੀ। ਮੁੱਖ ਮੰਤਰੀ ਨੇ ਹਸਪਤਾਲ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਹਸਪਤਾਲ ਦੀ ਸਥਿਤੀ ਬਾਰੇ ਮਰੀਜਾਂ ਨਾਲ ਗੱਲਬਾਤ ਕੀਤੀ। ਭਗਵੰਤ ਮਾਨ ਨੇ ਹਸਪਤਾਲ ਵਿੱਚ ਸਹੂਲਤਾਂ ਬਾਰੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨਾਲ ਵੀ ਵਿਸਥਾਰਪੂਰਵਕ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖਿੱਤੇ ਦੇ ਇਸ ਪ੍ਰਮੁੱਖ ਹਸਪਤਾਲ ਨੂੰ ਨਵਾਂ ਰੂਪ ਦੇਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਹਸਪਤਾਲ ਨੂੰ ਅਤਿ-ਆਧੁਨਿਕ ਉਪਕਰਨਾਂ ਨਾਲ ਲੈਸ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਮਿਆਰੀ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਭਗਵੰਤ ਮਾਨ ਨੇ ਕਿਹਾ ਕਿ ਇਹ ਹਸਪਤਾਲ ਖਾਸ ਕਰਕੇ ਨਾਲ ਲੱਗਦੇ ਜ਼ਿਲਿਆਂ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੇਂਦਰ ਬਿੰਦੂ ਵਜੋਂ ਕੰਮ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕ ਮਿਆਰੀ ਇਲਾਜ ਸਹੂਲਤਾਂ ਲਈ ਇਸ ਹਸਪਤਾਲ ਵਿੱਚ ਆਉਂਦੇ ਹਨ। ਉਨਾਂ ਕਿਹਾ ਕਿ ਜੇਕਰ ਉਨਾਂ ਦਾ ਇੱਥੇ ਇਲਾਜ ਨਹੀਂ ਹੁੰਦਾ ਤਾਂ ਉਹ ਅੱਗੇ ਚੰਡੀਗੜ ਵਿਖੇ ਪੀ.ਜੀ.ਆਈ. ਵਿੱਚ ਚਲੇ ਜਾਂਦੇ ਹਨ, ਜਿਸ ਕਾਰਨ ਉੱਥੇ ਭਾਰੀ ਭੀੜ ਰਹਿੰਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਹਸਪਤਾਲ ਨੂੰ ਦੇਸ ਦੇ ਸਭ ਤੋਂ ਵਧੀਆ ਹਸਪਤਾਲਾਂ ਵਿੱਚ ਤਬਦੀਲ ਕਰਨ ਲਈ ਮਨੁੱਖੀ ਸਕਤੀ ਅਤੇ ਬੁਨਿਆਦੀ ਢਾਂਚੇ ਵਿੱਚ ਕ੍ਰਮਵਾਰ ਲੋੜੀਂਦਾ ਵਾਧਾ ਤੇ ਸੁਧਾਰ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਲੱਖਾਂ ਲੋਕਾਂ ਲਈ ਆਸ ਦੀ ਕਿਰਨ ਹੈ ਅਤੇ ਇਸ ਨੂੰ ਵਿਸਵ ਪੱਧਰੀ ਹਸਪਤਾਲ ਵਜੋਂ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨਾਂ ਮਰੀਜਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਿਆਰੀ ਸੰਸਥਾ ਦੀ ਪੁਰਾਣੀ ਸਾਨ ਨੂੰ ਬਹਾਲ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਹਸਪਤਾਲ ਦੇ ਸਰਵਪੱਖੀ ਵਿਕਾਸ ‘ਤੇ ਜੋਰ ਦੇਵੇਗੀ।  

ਵੱਡੀ ਖ਼ਬਰ: CM ਮਾਨ ਨੇ ਰਜਿੰਦਰਾ ਹਸਪਤਾਲ ‘ਚ ਮਾਰਿਆ ਛਾਪਾ Read More »

परिवहन मंत्री भुल्लर द्वारा आर.टी.ए. कार्यालय की औचक चैकिंग

 सूचना एवं लोक संपर्क विभाग, पंजाब परिवहन मंत्री भुल्लर द्वारा आर.टी.ए. कार्यालय की औचक चैकिंग कार्यालय में कर्मचारियों की हाजिऱी सुबह 9 बजे से शाम 5 बजे तक सुनिश्चित बनाने के निर्देश लोगों को दरपेश मुश्किलों का तुरंत समाधान करने की हिदायत चंडीगढ़/एस.ए.एस. नगर : परिवहन मंत्री स. लालजीत सिंह भुल्लर द्वारा आज आर.टी.ए. कार्यालय मोहाली का अचानक दौरा किया गया और कार्यालय में हो रहे कार्यों का जायज़ा लिया गया। इस सम्बन्धी और अधिक जानकारी देते हुए सरकारी प्रवक्ता ने बताया कि परिवहन मंत्री ने आज सुबह आर.टी.ए. कार्यालय में पब्लिक काऊंटरों पर जाकर कर्मचारियों से किए जा रहे कार्यों का विवरण लिया और साथ ही कार्यालय में काम करवाने के लिए आए लोगों के साथ भी बातचीत करके उनको आ रही मुश्किलों संबंधी भी जानकारी एकत्रित की। परिवहन मंत्री ने लोगों को आ रही मुश्किलों के समाधान करने के लिए अधिकारियों को मौके पर निर्देश दिए गए। आज के दौरे का मंतव्य बताते हुए श्री भुल्लर ने कहा कि मुख्यमंत्री स. भगवंत सिंह मान के नेतृत्व वाली पंजाब सरकार प्रशासनिक सुधारों और सरकारी कार्यों में पारदर्शिता लाने के लिए प्रतिबद्ध है। इस मौके पर उन्होंने आर.टी.ए. कार्यालय के अधिकारियों को निर्देश दिए कि कर्मचारियों की हाजिऱी सुबह 9 बजे से शाम 5 बजे तक सुनिश्चित बनाया जाए। उन्होंने आर.टी.ए. कार्यालय के अधिकारियों और कर्मचारियों को मौके पर हिदायत की कि जो भी लोग परिवहन से सम्बन्धित अपना काम करवाने आते हैं उनको किसी भी प्रकार की कोई परेशानी नहीं होनी चाहिए। उन्होंने कहा कि यदि किसी के कागज़ात अधूरे हैं या कोई और कमी-पेशी है तो उस संबंधी एक ही समय उनको बताया जाए, जिससे लोगों को बार-बार दफ़्तर के चक्कर न लगाने पड़ें। इसके अलावा उन्होंने कहा कि ज़रुरी कागज़ातों की लिस्ट भी बोर्ड पर लगाई जाए, जिससे उसे पढक़र ही लोग अपने काम के लिए आवेदन कर सकें। उन्होंने बताया कि सरकार द्वारा जल्द ही कर्मचारियों की हाजिऱी के लिए बायोमैट्रिक मशीनें लगाई जाएंगी, जिससे कार्यालयों में कर्मचारियों की समय पर हाजिरी को सुनिश्चित बनाया जा सके। इस मौके पर आर.टी.ए श्री परदीप सिंह ढिल्लों और अन्य अधिकारी विशेष तौर पर मौजूद थे।

परिवहन मंत्री भुल्लर द्वारा आर.टी.ए. कार्यालय की औचक चैकिंग Read More »

ਆਲ ਇੰਡੀਆ ਮਜ਼ਦੂਰ ਪਾਰਟੀ (ਰੰਘਰੇਟਾ) ਵਲੋ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਾਉਂਦਿਆਂ ਕੀਤੀ ਗਈ ਇਕ ਹੰਗਾਮੀ ਮੀਟਿੰਗ

ਆਲ ਇੰਡੀਆ ਮਜ਼ਦੂਰ ਪਾਰਟੀ (ਰੰਘਰੇਟਾ) ਵਲੋ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਾਉਂਦਿਆਂ ਕੀਤੀ ਗਈ ਇਕ ਹੰਗਾਮੀ ਮੀਟਿੰਗ। ਅੱਜ ਜੰਡਿਆਲਾ ਗੁਰੂ ਦੇ ਮੁਹੱਲਾ ਪਟੇਲ ਨਗਰ ਵਿੱਚ ਆਲ ਇੰਡੀਆ ਮਜ਼ਦੂਰ ਪਾਰਟੀ (ਰੰਘਰੇਟਾ) ਦੇ ਨੈਸ਼ਨਲ ਪਾਰਟੀ ਪ੍ਰਦਾਨ ਗੁਰਪਾਲ ਸਿੰਘ ਵਲੋ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਓਨਾ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਰਕਾਰ ਬਣਾਉਣ ਤੋ ਪਹਿਲਾ ਕੀਤੇ ਹੋਏ ਵਾਦਿਆ ਨੂੰ ਯਾਦ ਕਰਵਾਉਂਦਿਆਂ ਹੋਇਆ ਦਸਿਆ ਕਿ ਓਨਾ ਵਲੋ ਕੀਤਾ ਪਹਿਲਾ ਵਾਅਦਾ ਕੀ 18 ਸਾਲ ਤੋ ਉਪਰ ਵਾਲੀ ਹਰ ਮਹਿਲਾ ਨੂੰ ਉਸਦੇ ਅਕਾਊਂਟ ਵਿੱਚ 1000/ਰੁਪਏ ਦੇਵਾਗੇ ਉਹ ਵੀ ਪੂਰਾ ਨਹੀਂ ਕੀਤਾ ਗਿਆ, ਦੂਸਰਾ ਵਾਅਦਾ ਕਿ ਬੁਜਰਗਾ ਦੀ ਬੁਢਾਪਾ ਪੈਨਸ਼ਨ ਸਕੀਮ ਨੂੰ ਵਧਾ ਕੇ 2500/ਰੁਪਏ ਕਰ ਦਿੱਤਾ ਜਾਵੇਗਾ। ਜੋ ਕਿ ਇਹ ਵਾਅਦਾ ਵੀ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ, ਤੇ ਤੀਸਰਾ ਵਾਅਦਾ ਸੀ ਕੱਚੇ ਮਕਾਨ ਨੂੰ ਪੱਕੇ ਕਰਨ ਦਾ ਜੋਂ ਕਿ ਉਹ ਵੀ ਹਜੇ ਗਰੀਬਾ ਨੂੰ ਓਹ ਵੀ ਨਹੀਂ ਮਿਲ ਸਕਿਆ ਜਿਨਾ ਦੇ ਮਕਾਨ ਹਜੇ ਵੀ ਕੱਚੇ ਹਨ ਜੋਂ ਕਿ ਬਰਸਾਤ ਆਉਣ ਨਾਲ ਛੱਤਾਂ ਤੋ ਪਾਣੀ ਚੋਣ ਨਾਲ ਪਾਣੀ ਨਾਲ ਭਰ ਜਾਂਦੇ ਹਨ ਕਈਆਂ ਦੇ ਤਾਂ ਮਕਾਨ ਬਰਸਾਤ ਨਾਲ ਡਿੱਗ ਗਏ ਹਨ ਇਸ ਸਕੀਮ ਦਾ ਫਾਇਦਾ ਜਿਨਾ ਲੋਕਾ ਨੂੰ ਮਿਲਣਾ ਚਾਹੀਦਾ ਸੀ ਓਹਨਾ ਨੂੰ ਇਸ ਸਕੀਮ ਦਾ ਕੋਈ ਲਾਭ ਨਹੀਂ ਮਿੱਲ ਰਿਹਾ ਜਿਨਾ ਨੂੰ ਇਸ ਸਕੀਮ ਦੀ ਲੋੜ ਨਹੀਂ ਓਹ ਲੋਗ ਇਸ ਸਕੀਮ ਦਾ ਲਾਭ ਉਠਾ ਰਹੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਜੋਂ ਲੋਗ ਗਰੀਬੀ ਰੇਖਾ ਵਿੱਚ ਆਉਂਦੇ ਹਨ ਇਹ ਲਾਭ ਓਹਨਾ ਲੋਕਾ ਨੂੰ ਮਿਲਣਾ ਚਾਹੀਦਾ ਹੈ ਤੇ ਤੀਸਰਾ ਵਾਅਦਾ ਗਰੀਬੀ ਰੇਖਾ ਵਿੱਚ ਆਉਂਦੇ ਹਰ ਗਰੀਬ ਨੂੰ ਸਰਕਾਰ ਦੇ ਵਾਅਦੇ ਮੁਤਾਬਕ 5-5 ਮਰਲੇ ਦੇ ਪਲਾਟ ਅਲਾਟ ਕਰਨੇ ਚਾਹੀਦੇ ਹਨ ਤਾਂ ਜਿਸ ਕੋਲ ਆਪਣਾ ਮਕਾਨ ਨਹੀਂ ਹੈ ਓਹ ਆਪਣਾ ਮਕਾਨ ਬਣਾ ਸਕਣ, ਤੇ ਚੌਥਾ ਵਾਅਦਾ ਇਹ ਕਿ ਸਰਕਾਰ ਵਲੋ ਜੋਂ ਗਰੀਬੀ ਰੇਖਾ ਵਿੱਚ ਆਉਂਦੇ ਗਰੀਬ ਪਰਿਵਾਰਾਂ ਨੂੰ ਕਣਕ ਮਿਲਦੀ ਹੈ ਓਹ ਲੋਕਾ ਤਕ ਪੂਰੀ ਤਰ੍ਹਾਂ ਨਹੀਂ ਮਿਲ ਰਹੀ। ਉਸ ਵਿੱਚ ਵੀ ਡਿਪੋ ਹੋਲਡਰ ਹੇਰਾ ਫ਼ੇਰੀ ਕਰਦੇ ਹਨ ਕਣਕ ਦੀਆ ਬੋਰੀਆ ਵਿੱਚ ਬੰਬੁ ਮਾਰ ਕੇ ਹਰ ਬੋਰੀ ਵਿਚੋਂ ਦੋ ਕਿਲੋ ਕਣਕ ਓਡਾ ਦਿੰਦੇ ਹਨ ਜਿਸਤੇ ਸਰਕਾਰ ਨੇ ਘਰ ਘਰ ਕਣਕ ਪਹਿਚਾਉਣ ਦਾ ਜੋਂ ਵੱਡਾ ਵਾਧਾ ਕੀਤਾ ਗਿਆ ਸੀ ਓਹ ਵੀ ਓਥੇ ਦਾ ਓਥੇ ਧਰਿਆ ਰਿਹ ਗਿਆ ਪੰਜਾਬ ਸਰਕਾਰ ਨੂੰ ਅਸੀ ਅਪੀਲ ਕਰਦੇ ਹਾਂ ਕਿ ਇਸ ਵੱਲ ਵੀ ਥੋੜਾ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਚਾਹੀਦਾ ਸੀ ਕਿ ਜਿਹੜੇ ਲੋਕ ਗਰੀਬੀ ਰੇਖਾ ਵਿੱਚ ਆਉਂਦੇ ਹਨ ਓਹਨਾ ਦੇ ਘਰ ਦੇ ਬਾਹਰ ਇਕ ਸਰਕਾਰੀ ਸਲਿਪ ਲਾਉਣੀ ਚਾਹੀਦੀ ਹੈ ਤਾਂ ਜੋਂ ਇਸਦੀ ਦੁਰਵਰਤੋਂ ਨਾ ਹੋ ਸਕੇ, ਅੱਗੇ ਜੋਂ ਐਸ ਸੀ ਕੋਟਾ ਪੂਰਾ ਕੀਤਾ ਜਾਵੇ ਜਿਹੜੇ ਮੁਲਾਜਮ ਨੂੰ ਸਰਕਾਰੀ ਮਿਹਕਮੇ ਵਿੱਚ 10 ਸਾਲ ਤੋ ਕੰਮ ਕਰਦੇ ਹਨ ਓਨਾ ਨੂੰ ਪਕਾ ਕੀਤਾ ਜਾਵੇ। ਅੱਗੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਹਨ ਪਰ ਲੋਕਾ ਨੇ ਜੋਂ ਭਰੋਸਾ ਆਮ ਆਦਮੀ ਪਾਰਟੀ ਦੀ ਸਰਕਾਰ ਦਿਖਾਈਆਂ ਹੈ ਉਸਨੂੰ ਵੇਖਦੇ ਹੋਏ ਲੋਕਾ ਦੀਆ ਮੰਗਾ ਵੱਲ ਆਮ ਆਦਮੀ ਪਾਰਟੀ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਹੈ ਇਸ ਮੌਕੇ ਨੈਸ਼ਨਲ ਪ੍ਰਧਾਨ ਰੰਘਰੇਟਾ ਗੁਰਪਾਲ ਸਿੰਘ,ਦਿਲਬਾਗ ਸਿੰਘ ਪੰਜਾਬ ਪ੍ਰਦਾਨ,ਨਰਿੰਦਰ ਸਿੰਘ ਜਿਲ੍ਹਾ ਪ੍ਰਧਾਨ ਤਰਨਤਾਰਨ,ਰਸ਼ਪਾਲ ਸਿੰਘ ਲਾਡੀ ਜਿਲਾ ਪ੍ਰਧਾਨ ਅੰਮ੍ਰਿਤਸਰ, ਡਾ,ਲਖਵਿੰਦਰ ਸਿੰਘ ਸੈਕਟਰੀ ਕਟਪੰਜਾਬ,ਸਰਬਜੀਤ ਸਿੰਘ ਪ੍ਰਧਾਨ ਬਲਾਕ ਖਡੂਰਸਾਹਿਬ, ਬੀਬੀ ਰਣਜੀਤ ਕੌਰ ਪ੍ਰਧਾਨ ਜੰਡਿਆਲਾ ਗੁਰੂ,ਬੀਬੀ ਕਸ਼ਮੀਰ ਕੌਰ,ਬੀਬੀ ਕੰਵਲਜੀਤ ਕੌਰ,ਹਾਜਿਰ ਸਨ।

ਆਲ ਇੰਡੀਆ ਮਜ਼ਦੂਰ ਪਾਰਟੀ (ਰੰਘਰੇਟਾ) ਵਲੋ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਾਉਂਦਿਆਂ ਕੀਤੀ ਗਈ ਇਕ ਹੰਗਾਮੀ ਮੀਟਿੰਗ Read More »